ਯਾਤਰਾ ਅਨੰਦਪੁਰ ਸਾਹਿਬ ਅਤੇ ਮਾਫੀਨਾਮਾ

ਯਾਤਰਾ ਅਨੰਦਪੁਰ ਸਾਹਿਬ ਅਤੇ ਮਾਫੀਨਾਮਾ

ਮੈਨੂੰ ਮਾਫ ਕਰਿਉ ਦਸ਼ਮੇਸ਼ ਪਿਤਾ ਜੀਉਕਿ ਮੈਂ ਮੁੜਦਾ ਰਿਹਾਂ ਅਨੰਦਪੁਰੀ ਤੋਂ ਸਿਰਫ਼ ਅਤੇ ਸਿਰਫ਼ ਮੱਥਾ ਟੇਕ ਕੇਜਾਂ ਵੱਧ ਤੋਂ ਵੱਧ ਨਿਸ਼ਾਨ ਸਾਹਿਬ 'ਤੇਉੰਗਲਾਂ ਘਸਾ, ਪਰਿਕਰਮਾ ਕਰਕੇ ਹੰਢਾਅ ਜਾਂ ਗਵਾ ਲਏ…

ਇੱਕ ਲੇਖਕ ਨੂੰ ਆਪਣੀਆਂ ਲਿਖਤਾਂ ਵਰਗਾ ਹੋਣਾ ਚਾਹੀਦਾ ਹੈ!

ਇੱਕ ਲੇਖਕ ਜੋ ਆਪਣੀਆਂ ਲਿਖਤਾਂ ਵਿੱਚ ਚੰਗੀਆਂ ਗੱਲਾਂ ਲਿਖਦਾ ਹੈ, ਉਹ ਜ਼ਰੂਰੀ ਨਹੀਂ ਕਿ ਅਸਲ ਜ਼ਿੰਦਗੀ ਵਿੱਚ ਇੱਕ ਚੰਗਾ ਇਨਸਾਨ ਹੋਵੇ। ਮੈਂ ਬਹੁਤ ਸਾਰੇ ਮਸ਼ਹੂਰ ਲੇਖਕ ਦੇਖੇ ਹਨ ਜੋ ਮਹਾਨ…

ਓਹ ਨਹੀਂ, ਇਹ ਤਾਂ ਬਹੁਤ ਮੰਦਾ ਹੈ 😔। ਤੁਹਾਨੂੰ ਜਲਦੀ ਠੀਕ ਹੋਣ ਦੀ ਕੋਟ-ਕੋਟ ਮੁਬਾਰਕ ਹੋਵੇ।

ਫਰਵਰੀ ਤੋਂ ਬੀਮਾਰ ਹੋਣਾ ਬਹੁਤ ਲੰਗੀ ਸਮਾਂ ਹੈ, ਤੁਹਾਨੂੰ ਆਪਣੀ ਤਬਿਅਤ ਦਾ ਖਿਆਲ ਰੱਖਣਾ ਚਾਹੀਦਾ ਹੈ। ਤੁਹਾਨੂੰ ਕਿਸੇ ਚੰਗੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਅਤੇ ਆਪਣੀ ਬੀਮਾਰੀ ਦਾ ਸਹੀ…

ਸੱਚ ਕਹਿਣਾ ਛੱਡ ਦੇ

ਲੋਕੀਂ ਕਹਿੰਦੇ ਨੇ ਰੰਮੀ ਤੂੰ ਸੱਚ ਕਹਿਣਾ ਛੱਡ ਦੇ ਕਿਉਂ ਕੀ ਗੁਨਾਹ ਕਰਦੀ ਹਾਂ ਮੈਂ ਨਹੀਂ ਇਹ ਨਹੀਂ ਕਰ ਸਕਦੀ ਮੈੰ ਮੇਰੀ ਜ਼ਮੀਰ ਮਰੀ ਨਹੀਂ ਅਜੇ ਮੇਰੇ ਅੰਦਰ ਇਨਸਾਨੀਅਤ ਹੈ…

ਅੱਜ ਜ਼ਿਦਗੀ ‘ਚ ਪਹਿਲੀ ਵਾਰ ਬੇਬੇ ਨੂੰ ਗੁਰਦੁਆਰੇ ਜਾਣ ਤੋਂ ਵਰਜਣ ਦੀ ਹਿਮਾਕਤ ਕੀਤੀ 😔

ਮੈਂ ਲੱਗਭਗ 43 ਸਾਲ ਦਾ ਹੋ ਚੁੱਕਿਆਂ ਹਾਂ। ਘਟਨਾਵਾਂ ਜਾਂ ਗੱਲਾਂ ਯਾਦ ਰੱਖਣ ਦੀ ਸੋਝੀ 08 ਕੁ ਸਾਲ ਦੀ ਉਮਰ ਵਿੱਚ ਆ ਹੀ ਗਈ ਹੋਣੀ। ਇਸ ਹਿਸਾਬੇ 35 ਕੁ ਸਾਲ…
ਵਿਸਾਖੀ ਦੀ ਰੂਹ ਸੋਨ ਸੁਨਹਿਰੀ ਖੇਤ ਕਣਕ ਦੇ

ਵਿਸਾਖੀ ਦੀ ਰੂਹ ਸੋਨ ਸੁਨਹਿਰੀ ਖੇਤ ਕਣਕ ਦੇ

ਪਿਆਰੇ ਵੀਰ ਹਰਪ੍ਰੀਤ ਸਿੰਘ ਸੰਧੂ ਦੀਆਂ ਕਣਕ ਸਬੰਧੀ ਖ਼ੂਬਸੂਰਤ ਤਸਵੀਰਾਂ ਤੇ ਆਧਾਰਿਤ ਕੌਫੀ ਟੇਬਲ ਬੁੱਕ ਪੰਜਾਬ ਦੇ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਨੇ ਲੋਕ ਭਵਨ ਚੰਡੀਗੜ੍ਹ ਵਿਖੇ ਲੋਕ ਅਰਪਨ…

ਅਸ਼ੋਕ ਬਾਂਸਲ ਦੀ ਕਲਮ ਤੋਂ ਚਰਨ ਸਿੰਘ ਸਫਰੀ ਦੀਆਂ ਯਾਦਾਂ

ਜਦੋਂ ਦੀ ਮੈ ਸੁਰਤ ਸੰਭਾਲੀ ਐ, ਇਕ ਗੀਤ ਅਕਸਰ ਹੀ ਗੁਣਗੁਨਾਉਂਦਾ ਰਹਿਣਾਂ "ਦੁੱਧ ਨੂੰ ਮਧਾਣੀ ਪੁੱਛਦੀ ਰਾਤੀ ਜਾਗ ਹੰਝੂਆਂ ਦਾ ਕੀਹਨੇ ਲਾਇਆ" ਮੈਂ ਇਕੱਲਾ ਨਹੀਂ ਤੁਸੀਂ ਵੀ ਗੁਣਗੁਨਾਉਂਦੇ ਫਿਰੋਗੇ ਜਦੋਂ…
✓”ਡਾ.ਅੰਬੇਡਕਰ ਸਿੱਖ ਕਿਉਂ ਨਾ ਬਣ ਸਕੇ ਦੋਸ਼ੀ ਕੌਣ”

✓”ਡਾ.ਅੰਬੇਡਕਰ ਸਿੱਖ ਕਿਉਂ ਨਾ ਬਣ ਸਕੇ ਦੋਸ਼ੀ ਕੌਣ”

ਸਿਰਦਾਰ ਕਪੂਰ ਸਿੰਘ ਜੀ ਦੀ ਲਿਖਤ 'ਸਾਚੀ ਸਾਖੀ' ਅੰਦਰ ਡਾ. ਭੀਮ ਰਾਓ ਅੰਬੇਡਕਰ ਵੱਲੋਂ ਸੱਤ ਕਰੋੜ ਅਛੂਤ ਲੋਕਾਂ ਨੂੰ ਸਿੱਖ ਬਣਾਉਣ ਲਈ ਕੀਤੇ ਯਤਨ ਕਾਮਯਾਬ ਨਾ ਹੋਣ ਦੇ ਮੁੱਖ ਕਾਰਨ…
ਵੈਸਾਖਿ ਧੀਰਨਿ ਕਿਉ ਵਾਢੀਆਜਿਨਾ ਪ੍ਰੇਮ ਬਿਛੋਹੁ।।ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਮੋਹੁ।।

ਵੈਸਾਖਿ ਧੀਰਨਿ ਕਿਉ ਵਾਢੀਆਜਿਨਾ ਪ੍ਰੇਮ ਬਿਛੋਹੁ।।ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਮੋਹੁ।।

ਜਦੋਂ ਵਿਸਾਖ ਦਾ ਮਹਿਨਾ ਆਵੇ ਤਾਂ ਇਹ ਮਹਿਨਾ ਮੇਰੇ ਲਈ ਸੁਹਾਵਣਾ ਹੈ। ਹਰ ਇਕ ਮਨੁੱਖ ਦੀ ਇੱਛਾ ਹੈ ਕਿ ਜੇ ਵੈਸਾਖ ਦਾ ਮਹਿਨਾ ਆਇਆ ਹੈ । ਇਹ ਸੁਹਾਵਣਾ ਬੀਤਤ ਹੋਵੇ।…
ਗ਼ਜ਼ਲ

ਗ਼ਜ਼ਲ

ਬੜੇ ਬਣਾ ਲਏ ਧਰਤੀ ਉੱਤੇ ਗਿਰਜੇ,ਗੁਰ-ਘਰ ਮਸਜਿਦ ਮੰਦਰ ।ਮਰਿਆ ਨਾ ਪਰ ਸਾਡੇ ਕੋਲੋਂ ,ਦਿਲ ਵਿਚਲਾ ਸ਼ੈਤਾਨੀ ਬੰਦਰ । ਗਾਜਰ ਮੂਲੀ ਵਾਂਗ ਕੁਤਰੀਏ ਸੂਹੇ ਸੁਪਨਿਆਂ ਵਰਗੇ ਬੰਦੇ,ਦਰਦ ਪਰੁੱਚਾ ਰੱਤਾ ਦਰਿਆ ਵਹਿੰਦਾ…