ਦ ਆਕਸਫੋਰਡ ਸਕੂਲ ਵਿਖੇ ਅਖੰਡ ਸਾਹਿਬ ਜੀ ਦੇ ਭੋਗ ਪਾਏ ਗਏ

ਦ ਆਕਸਫੋਰਡ ਸਕੂਲ ਵਿਖੇ ਅਖੰਡ ਸਾਹਿਬ ਜੀ ਦੇ ਭੋਗ ਪਾਏ ਗਏ

ਕੋਟਕਪੂਰਾ, 21 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨੀਂ ‘ਬਾਣੀ ਗੁਰੂ, ਗੁਰੂ ਹੈ ਬਾਣੀ’ ਦੇ ਮਹਾਂਵਾਕ ਅਨੁਸਾਰ ਅਥਾਹ ਸ਼ਰਧਾ ਰੱਖਦੇ ਹੋਏ ‘ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ’ ਵੱਲੋਂ ਸਕੂਲ ਦੇ ਵਿਹੜੇ…
ਐਨ.ਐਫ.ਐਲ. ਦੀ ਨਵੀਂ ਸੁਰੱਖਿਆ ਨੀਤੀ ਦਾ ਸਖ਼ਤ ਵਿਰੋਧ, ਡੀਲਰਾਂ ਨੇ ਕੇਂਦਰੀ ਮੰਤਰੀ ਨੂੰ ਲਿਖਿਆ ਪੱਤਰ : ਬਰੀਵਾਲਾ

ਐਨ.ਐਫ.ਐਲ. ਦੀ ਨਵੀਂ ਸੁਰੱਖਿਆ ਨੀਤੀ ਦਾ ਸਖ਼ਤ ਵਿਰੋਧ, ਡੀਲਰਾਂ ਨੇ ਕੇਂਦਰੀ ਮੰਤਰੀ ਨੂੰ ਲਿਖਿਆ ਪੱਤਰ : ਬਰੀਵਾਲਾ

ਕੋਟਕਪੂਰਾ, 21 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਨੈਸ਼ਨਲ ਫਰਟੀਲਾਈਜ਼ਰਜ਼ ਲਿਮਟਿਡ (ਐਨ.ਐਫ.ਐਲ.) ਵੱਲੋਂ ਡੀਲਰ ਸੁਰੱਖਿਆ ਨੀਤੀ (ਸਕਿਉਰਟੀ ਡਿਪਾਜਿਟ) ਵਿੱਚ ਕੀਤੇ ਅਚਾਨਕ ਵਾਧੇ ਨੇ ਰਾਜ ਭਰ ਦੇ ਖਾਦ ਡੀਲਰਾਂ ਵਿੱਚ ਰੋਸ ਪੈਦਾ…

ਰਾਜ ਦੇ ਕ੍ਰਿਸ਼ਮੇ ਨੂੰ ਕਦੋਂ ਸਮਝਣਗੇ ਸਿੱਖ…?

ਪਤਾ ਨਹੀਂ ਸਾਡੇ ਸਿੱਖ ਜੋ ਰਾਜ ਦੀ ਤਾਕਤ, ਸ਼ਕਤੀ ਅਤੇ ਕ੍ਰਿਸ਼ਮੇ ਨੂੰ ਕਦੋਂ ਸਮਝਣਗੇ! ਜਿਹੜੇ ਸਮੇਂ 'ਚ ਸ਼੍ਰੋਮਣੀ ਕਮੇਟੀ ਹੋਂਦ 'ਚ ਆਈ, ਓਦੋਂ ਕੁ ਹੀ ਆਰ ਐਸ ਐਸ ਬਣੀ ਸੀ।…
ਮਹਰੂਮ ਲੋਕ ਗਾਇਕ ਕਰਤਾਰ ਰਮਲਾ ਜੀ ਦਾ ਛੇਵਾਂ ਸੱਭਿਆਚਾਰਕ ਮੇਲਾ ਯਾਦਗਾਰੀ ਹੋ ਨਿਬੜਿਆ:- ਲੋਕ ਗਾਇਕ ਰਾਣਾ ਕੰਮੇਆਣਾ 

ਮਹਰੂਮ ਲੋਕ ਗਾਇਕ ਕਰਤਾਰ ਰਮਲਾ ਜੀ ਦਾ ਛੇਵਾਂ ਸੱਭਿਆਚਾਰਕ ਮੇਲਾ ਯਾਦਗਾਰੀ ਹੋ ਨਿਬੜਿਆ:- ਲੋਕ ਗਾਇਕ ਰਾਣਾ ਕੰਮੇਆਣਾ 

ਫ਼ਰੀਦਕੋਟ 20 ਮਾਰਚ (ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼) ਅੱਜ ਮਹਰੂਮ ਲੋਕ ਗਾਇਕ ਕਰਤਾਰ ਰਮਲਾ ਜੀ ਦਾ ਛੇਵਾਂ ਸੱਭਿਆਚਾਰਕ ਮੇਲਾ , ਜੋ ਕਿ ਨਵੀ ਦਾਣਾ ਮੰਡੀ ਫ਼ਰੀਦਕੋਟ ਵਿਖੇ ਯਾਦਗਾਰੀ ਹੋ ਨਿਬੜਿਆ। ਇਸ ਵਿੱਚ…

ਬਾਦਲ ਦਲੀਓ! ਹੁਣ ਪਛਤਾਉਣ ਦਾ ਕੀ ਫਾਇਦਾ…?

ਆਰ.ਐੱਸ.ਐੱਸ./ਭਾਜਪਾ ਨੇ ਹਿੰਦੂ ਹਿੱਤ ਵਿੱਚ ਲਗਾਤਾਰ ਕੰਮ ਕਰਦਿਆਂ ਹਿੰਦੂਆਂ ਦੇ ਮਨਾਂ ਵਿੱਚ ਥਾਂ ਬਣਾਇਆ, ਭਰੋਸਾ ਕਾਇਮ ਕੀਤਾ ਤੇ ਐਨਾ ਜ਼ੋਰਦਾਰ ਵਿਸ਼ਵਾਸ ਬਣਾਇਆ ਕਿ ਹਿੰਦੂ ਬੇਸ਼ੱਕ ਆਰ.ਐੱਸ.ਐੱਸ./ਭਾਜਪਾ ਦੀ ਲੀਡਰਸ਼ਿਪ ਦੇ ਬੜੇ…

ਸਹਾਰਾ………..ਕਹਾਣੀ……… ✍️ ਦੀਪ ਰੱਤੀ

ਵੀਰੋ ਦਾ ਘਰਵਾਲਾ, ਹਰਬੰਸ ( ਬੰਸਾਂ )ਟਰੱਕ ਡਰਾਇਵਰੀ ਦਾ ਕੰਮ ਕਰਦਾ ਜਦੋ ਬੰਸਾਂ ਮਹੀਨਾ ਭਰ ਕੁ ਘਰ ਨਾ ਆਉਂਦਾ, ਤਾਂ ਵੀਰੋ ਕੋਠੇ ਚੜ ਚੜ ਕੇ ਉਹਦੇ ਰਾਹ ਵੇਖਦੀ ਹੋਈ ਉਡੀਕਦੀ…

ਪਾਣੀ ਦੇ ਬਕਾਇਆ ਮੁੱਦੇ ’ਤੇ ਸਪੀਕਰ ਸੰਧਵਾਂ ਵੱਲੋਂ ਰਾਜਸਥਾਨ ਸਰਕਾਰ ਨੂੰ ਅਪੀਲ

ਕੋਟਕਪੂਰਾ, 20 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪਾਣੀ ਦੇ ਮੁੱਦੇ ‘ਤੇ ਗੱਲ ਕਰਦਿਆਂ ਰਾਜਸਥਾਨ ਸਰਕਾਰ ਨੂੰ ਅਪੀਲ ਕੀਤੀ ਕਿ ਉਹ…
ਬਾਬਾ ਫਰੀਦ ਲਾਅ ਕਾਲਜ ਦੀ ਵਿਦਿਆਰਥਣ ਲਾਅ ਫੈਸਟ ’ਚ ਅੱਵਲ

ਬਾਬਾ ਫਰੀਦ ਲਾਅ ਕਾਲਜ ਦੀ ਵਿਦਿਆਰਥਣ ਲਾਅ ਫੈਸਟ ’ਚ ਅੱਵਲ

ਫਰੀਦਕੋਟ, 20 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿਖੇ ਮਾਨਯੋਗ ਚੇਅਰਮੈਨ ਸਵ. ਸ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸ. ਸਿਮਰਜੀਤ…
ਕੈਨੇਡਾ ਵਿੱਚ ਨਸ਼ਿਆਂ ਖ਼ਿਲਾਫ਼ ਬਲਵਿੰਦਰ ਸਿੰਘ ਕਾਹਲੋਂ ਦੀ ਮਹਾਂ- ਯਾਤਰਾ ਲਗਾਤਾਰ ਜਾਰੀ ਰਹਿਣਾ ਸ਼ਲਾਘਾ ਯੋਗਃ ਪ੍ਰੋ. ਗੁਰਭਜਨ ਸਿੰਘ ਗਿੱਲ

ਕੈਨੇਡਾ ਵਿੱਚ ਨਸ਼ਿਆਂ ਖ਼ਿਲਾਫ਼ ਬਲਵਿੰਦਰ ਸਿੰਘ ਕਾਹਲੋਂ ਦੀ ਮਹਾਂ- ਯਾਤਰਾ ਲਗਾਤਾਰ ਜਾਰੀ ਰਹਿਣਾ ਸ਼ਲਾਘਾ ਯੋਗਃ ਪ੍ਰੋ. ਗੁਰਭਜਨ ਸਿੰਘ ਗਿੱਲ

ਲੁਧਿਆਣਾਃ 20 ਮਾਰਚ (ਵਰਲਡ ਪੰਜਾਬੀ ਟਾਈਮਜ਼) ਨਸ਼ਿਆਂ ਖ਼ਿਲਾਫ਼ ਕੈਲਗਰੀ(ਕੈਨੇਡਾ) ਦੀ ਡਰੱਗ ਅਵੇਅਰਨੈੱਸ ਫਾਉਂਡੇਸ਼ਨ ਵੱਲੋਂ ਮਈ ਮਹੀਨੇ ਦੇ ਦੂਸਰੇ ਐਤਵਾਰ ਨੂੰ ਪੰਜ ਕਿਲੋਮੀਟਰ ਲੰਮੀ ਯਾਤਰਾ ਹੋ ਰਹੀ ਹੈ ਹਰ ਸਾਲ ਵਾਂਗ।…