Posted inਸਾਹਿਤ ਸਭਿਆਚਾਰ ਧੀਆਂ ਅਤੇ ਧਰੇਕਾਂ ਧੀਆਂ ਅਤੇ ਧਰੇਕਾਂਕੀ ਕਹਿਣ ਕਿਸੇ ਨੂੰ ਇਹੇ, ਵੱਸਦੀਆਂ ਨੇ।ਮਾਸੂਮ ਤੇ ਕੋਮਲ ਇਹਕੀ ਕਹਿਣਾ,ਮਰਜਾਣੀਆਂ ਜਦੋਂ ਹੱਸਦੀਆਂ ਨੇ।ਕਿਉਂ ਮਾਰੋ, ਜ਼ੁਲਮ ਕਮਾਵੋਇਹ ਤਾਂ ਲੋਕਾਂ ਨੂੰ ਜੀਣਾ ਲੋਕੋ ਦੱਸਦੀਆਂ ਨੇ।ਧੀ ਕਿਸੇ ਦੀ ਔਖੀ ਨਾ… Posted by worldpunjabitimes April 20, 2026
Posted inਪੰਜਾਬ ਗਿਆਨਦੀਪ ਮੰਚ ਵੱਲੋਂ ਉੱਘੇ ਸ਼ਾਇਰ ਅਤੇ ਬਹੁਪੱਖੀ ਲੇਖਕ ਧਰਮ ਕੰਮੇਆਣਾ ਦੀ ਪੁਸਤਕ “ਡੂੰਘੇ ਦਰਦ “ ਲੋਕ ਅਰਪਣ ਪਟਿਆਲਾ 20 ਅਪ੍ਰੈਲ (ਗੁਰਚਰਨ ਸਿੰਘ ਚੰਨ ਪਟਿਆਲਵੀ/ਵਰਲਡ ਪੰਜਾਬੀ ਟਾਈਮਜ਼) ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪੰਜਾਬ, ਪਟਿਆਲਾ ਦੇ ਸੈਮੀਨਾਰ ਹਾਲ ਵਿੱਚ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ… Posted by worldpunjabitimes April 20, 2026
Posted inਸਾਹਿਤ ਸਭਿਆਚਾਰ ਕਾਨੂੰਨ ਤਾਂ ਬਣ ਗਿਆ ਪਰ ਕੀ ਹੁਣ ਬੇਅਦਬੀਆਂ ਰੁਕਣਗੀਆਂ ? ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਐਕਟ (2008) ਵਿੱਚ ਸੋਧ ਕਰਕੇ ਬਿੱਲ (2026) ਪਾਸ ਕੀਤਾ ਗਿਆ… Posted by worldpunjabitimes April 20, 2026
Posted inਸਾਹਿਤ ਸਭਿਆਚਾਰ ਪੰਜਾਬਣ* "ਪੰਜਾਬਣ" — ਇਹ ਸਿਰਫ਼ ਲਫ਼ਜ਼ ਨਹੀਂ ਸ਼ੇਰਨੀ, ਇਹ ਤਾਂ ਇਕ ਪਛਾਣ ਹੈ, ਇਕ ਸ਼ਾਨ ਹੈ, ਇਕ ਜ਼ਿੰਮੇਵਾਰੀ ਹੈ ਸ਼ਬਦੀ ਅਰਥ: ਪੰਜਾਬਣ = ਪੰਜਾਬ + ਣਪੰਜਾਬ = ਪੰਜ + ਆਬ =… Posted by worldpunjabitimes April 20, 2026
Posted inਪੰਜਾਬ ਪੀ.ਏ.ਯੂ. ਦੇ 22 ਵਿਦਿਆਰਥੀਆਂ ਨੇ ਵੱਕਾਰੀ ਕੰਪਨੀਆਂ ਵਿਚ ਨੌਕਰੀ ਲਈ ਪਾਤਰਤਾ ਹਾਸਲ ਕੀਤੀ ਲੁਧਿਆਣਾ 20 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨੀਂ ਖੁੱਲੀ ਕੈਂਪਸ ਪਲੇਸਮੈਂਟ ਮੁਹਿੰਮ ਦੌਰਾਨ ਪੀ.ਏ.ਯੂ. ਦੇ 22 ਵਿਦਿਆਰਥੀਆਂ ਨੂੰ ਵੱਖ-ਵੱਖ ਕੰਪਨੀਆਂ ਨੇ ਨੌਕਰੀਆਂ ਲਈ ਚੁਣ ਲਿਆ ਹੈ| ਇਹਨਾਂ ਵਿੱਚੋਂ 16 ਵਿਦਿਆਰਥੀਆਂ… Posted by worldpunjabitimes April 20, 2026
Posted inਪੰਜਾਬ ਕੌਮਾਂਤਰੀ ਕਾਨਫਰੰਸ ਵਿਚ ਪੀ.ਏ.ਯੂ. ਦੇ ਮੌਸਮ ਵਿਗਿਆਨੀਆਂ ਅਤੇ ਵਿਦਿਆਰਥੀਆਂ ਨੇ ਆਪਣੀ ਛਾਪ ਛੱਡੀ ਬਠਿੰਡਾ 20 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼) ਪੀ.ਏ.ਯੂ. ਦੇ ਜਲਵਾਯੂ ਬਦਲਾਅ ਅਤੇ ਖੇਤੀ ਮੌਸਮ ਵਿਗਿਆਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਹਰਲੀਨ ਕੌਰ ਅਤੇ ਡਾ. ਰਾਜ ਕੁਮਾਰ ਪਾਲ ਨੂੰ ਬੀਤੇ ਦਿਨੀਂ ਮਹਾਰਾਜਾ… Posted by worldpunjabitimes April 20, 2026
Posted inਪੰਜਾਬ ਸਖ਼ਤ ਕਾਨੂੰਨ ਬਨਣ ਕਰਕੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਦੌਰ ਖ਼ਤਮ ਹੋਇਆ-ਹਰਪਾਲ ਸਿੰਘ ਚੀਮਾ -ਪੰਥ ਦੇ ਨਾਮ 'ਤੇ ਰਾਜ ਕਰਨ ਵਾਲਿਆਂ ਦੇ ਇਕਲੌਤੇ ਵਿਧਾਇਕ ਨੇ ਵੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਲਈ ਸਹਿਮਤੀ ਵੀ ਨਹੀਂ ਦਿੱਤੀ-ਚੀਮਾ -'ਪੰਥ ਦੇ ਨਾਮ 'ਤੇ ਬਣੀਆਂ ਸਰਕਾਰਾਂ ਸਮੇਂ ਹੀ… Posted by worldpunjabitimes April 20, 2026
Posted inਪੰਜਾਬ ਪਟਿਆਲਾ ਵਿੱਚ ਟਰੇਡਰਜ਼ ਕਮਿਸ਼ਨ ਦੀ ਮੀਟਿੰਗ ਦੌਰਾਨ 62 ਸ਼ਿਕਾਇਤਾਂ ਦਾ ਮੌਕੇ ’ਤੇ ਨਿਪਟਾਰਾ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਵਪਾਰੀਆਂ ਦੀਆਂ ਸਮੱਸਿਆਵਾਂ ’ਤੇ ਉੱਚ ਪੱਧਰੀ ਚਰਚਾ ਅਧਿਕਾਰੀਆਂ ਨੂੰ ਵਪਾਰੀਆਂ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਸਖ਼ਤ ਹੁਕਮ ਜਾਰੀ - ਹਿਮਾਂਸ਼ੂ ਅਗਰਵਾਲ ਪਟਿਆਲਾ 20 ਅਪ੍ਰੈਲ:(ਵਰਲਡ… Posted by worldpunjabitimes April 20, 2026
Posted inਪੰਜਾਬ ਗੁਰੂ ਰਵੀਦਾਸ ਸੁਸਾਇਟੀ (ਰਜਿ) ਫ਼ਰੀਦਕੋਟ ਨੇ ਖੂਬਸੂਰਤ ਸਮਾਗਮ ਦੇ ਰੂਪ ‘ਚ ਮਨਾਈ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਜੈਯੰਤੀ। ਫ਼ਰੀਦਕੋਟ 20 ਅਪ੍ਰੈਲ (ਸ਼ਿਵਨਾਥ/ਵਰਲਡ ਪੰਜਾਬੀ ਟਾਈਮਜ਼) ਅੱਜ ਗੁਰੁ ਰਵਿਦਾਸ ਸੁਸਾਇਟੀ (ਰਜਿ) ਫ਼ਰੀਦਕੋਟ ਨੇ ਬਲਵੀਰ ਬਸਤੀ ਗੁਰੂ ਰਵੀਦਾਸ ਧਰਮਸ਼ਾਲਾ ਵਿਚ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਜੈਯੰਤੀ ਵਿਲੱਖਣ ਤੇ ਖੂਬਸੂਰਤ ਸਮਾਗਮ… Posted by worldpunjabitimes April 20, 2026
Posted inਪੰਜਾਬ ਚਾਰ ਵੱਖ ਵੱਖ ਪਿੰਡਾਂ ਵਿਚ ਸੀ.ਪੀ.ਆਈ ਦੀਆਂ ਬਰਾਂਚਾਂ ਦਾ ਪੁਨਰਗਠਨ ਕੀਤਾ ਗਿਆਂ :- ਕੰਮੇਆਣਾ ਤੇ ਮਾਨ ਫ਼ਰੀਦਕੋਟ 20 ਅਪ੍ਰੈਲ (ਸ਼ਿਵਨਾਥ /ਵਰਲਡ ਪੰਜਾਬੀ ਟਾਈਮਜ਼) ਅੱਜ 'ਕਾਮਰੇਡ ਅਮੋਲਕ ਭਵਨ ਫ਼ਰੀਦਕੋਟ ਵਿਖੇ ਇੱਕ ਅਹਿਮ ਮੀਟਿੰਗ ਬੁਲਾਈ ਗਈ ਇਹ ਮੀਟਿੰਗ ਦੀ ਪ੍ਰਧਾਨਗੀ ਕਾਮਰੇਡ ਵੀਰ ਸਿੰਘ ਕੰਮੇਆਣਾ ਅਤੇ ਕਾਮਰੇਡ ਗੁਰਚਰਨ ਸਿੰਘ… Posted by worldpunjabitimes April 20, 2026