JPMO ਜਨਤਕ ਜਥੇਬੰਦੀਆਂ ਸਾਂਝਾਂ ਮੋਰਚਾ ਨੇ ਮਨਾਈ ਡਾਂ.ਬੀ.ਆਰ ਅੰਬੇਡਕਰ ਜੀ 135ਵੀਂ ਜਨਮ ਵਰੇਗੰਢ। 

JPMO ਜਨਤਕ ਜਥੇਬੰਦੀਆਂ ਸਾਂਝਾਂ ਮੋਰਚਾ ਨੇ ਮਨਾਈ ਡਾਂ.ਬੀ.ਆਰ ਅੰਬੇਡਕਰ ਜੀ 135ਵੀਂ ਜਨਮ ਵਰੇਗੰਢ। 

ਫਰੀਦਕੋਟ 17 ਅਪ੍ਰੈਲ (ਸ਼ਿਵਨਾਥ /ਵਰਲਡ ਪੰਜਾਬੀ ਟਾਈਮਜ਼) ਅੱਜ JPMO ਜਨਤਕ ਜਥੇਬੰਦੀਆਂ ਦਾ ਸਾਂਝਾ ਮੋਰਚਾ ਜਿਲ੍ਹਾ ਫ਼ਰੀਦਕੋਟ ਵੱਲੋਂ ਸਾਂਝੇ ਤੌਰ ਤੇ ਸਾਡੇ ਸੰਵਿਧਾਨ ਦੇ ਨਿਰਮਾਤਾ, ਬਾਬਾ ਸਾਹਿਬ ਡਾਕਟਰ ਬੀ.ਆਰ. ਅੰਬੇਦਕਰ ਜੀ…
ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ ਨਾ ਕਰਨ ਦਾ ਸੰਯੁਕਤ ਕਿਸਾਨ ਮੋਰਚੇ ਨੇ ਲਿਆ ਸਖਤ ਨੋਟਿਸ। 

ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ ਨਾ ਕਰਨ ਦਾ ਸੰਯੁਕਤ ਕਿਸਾਨ ਮੋਰਚੇ ਨੇ ਲਿਆ ਸਖਤ ਨੋਟਿਸ। 

ਕਿਸਾਨਾਂ ਦੀ ਮਾੜੀ ਹਾਲਤ ਲਈ, ਪੰਜਾਬ ਅਤੇ ਕੇਂਦਰ ਸਰਕਾਰ ਦੋਵਾਂ ਨੂੰ ਠਹਿਰਾਇਆ ਜ਼ਿੰਮੇਵਾਰ  ਗੁਣਵੱਤਾ ਮਾਪਦੰਡਾਂ ਵਿੱਚ ਛੋਟ ਨਾ ਦੇਣ ਦੇ ਬਹਾਨੇ ਕਣਕ ਦੀ ਸਰਕਾਰੀ ਖਰੀਦ ਤੋਂ ਭੱਜਣ ਦੀ ਸਾਜਿਸ਼ -…
ਟਾਪਰ ਵਿਦਿਆਰਥਣ ਤਮੰਨਾ ਪ੍ਰਜਾਪਤੀ ਦਾ ਵਿਸ਼ੇਸ਼ ਸਨਮਾਨ ਭਲਕੇ : ਪਵਨ ਪ੍ਰਜਾਪਤੀ

ਟਾਪਰ ਵਿਦਿਆਰਥਣ ਤਮੰਨਾ ਪ੍ਰਜਾਪਤੀ ਦਾ ਵਿਸ਼ੇਸ਼ ਸਨਮਾਨ ਭਲਕੇ : ਪਵਨ ਪ੍ਰਜਾਪਤੀ

ਕੋਟਕਪੂਰਾ, 16 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੀਤੇ ਦਿਨੀਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜਿਆਂ ਵਿੱਚੋਂ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਦੀ ਹੋਣਹਾਰ ਵਿਦਿਆਰਥਣ ਤਮੰਨਾ…

ਡੀ.ਬੀ.ਈ.ਈ. ਵੱਲੋਂ ਪਲੇਸਮੈਂਟ ਕੈਂਪ ਦਾ ਆਯੋਜਨ 17 ਅਪ੍ਰੈਲ ਨੂੰ

ਲੁਧਿਆਣਾ, 16 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼) ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰੋ (ਡੀ.ਬੀ.ਈ.ਈ.) ਲੁਧਿਆਣਾ ਦੇ ਡਿਪਟੀ ਡਾਇਰੈਕਟਰ ਰੁਪਿੰਦਰ ਕੌਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਾਰਥੀਆਂ ਨੂੰ ਰੋਜਗਾਰ…

ਹਾਂ ਜੀ, ਗੁਰਮਤਿ ਦਾ ਮੁੱਖ ਅੰਗ ਹੀ ਸ਼ਬਦ ਕੀਰਤਨ ਹੈ। ਸਿੱਖੀ ਦਾ ਸਾਰਾ ਨਿਚੋੜ ਹੀ “ਸ਼ਬਦ ਗੁਰੂ” ਅਤੇ “ਕੀਰਤਨ” ਵਿੱਚ ਹੈ।

ਸ਼ਬਦ ਕੀ ਹੈ?ਗੁਰਮਤਿ ਵਿੱਚ "ਸ਼ਬਦ" ਦਾ ਅਰਥ ਹੈ — ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਇਹ ਕੋਈ ਆਮ ਲਫ਼ਜ਼ ਨਹੀਂ, ਇਹ ਧੁਰ ਕੀ ਬਾਣੀ ਹੈ, ਵਾਹਿਗੁਰੂ ਦਾ ਆਪਣਾ ਹੁਕਮ…
== ——-ਕੁੱਲੀ——-==

== ——-ਕੁੱਲੀ——-==

1.ਕੁੱਲ੍ਹੀ ਰਾਹ ਵਿੱਚ ਪਾਈ ਅਸਾਂਤੇਰੇ,ਵੇ ਆਉਂਦਾ ਜਾਂਦਾ ਤੱਕਦਾ ਰਹੀਂ।ਮਹਿਲਾਂ ਵਾਲਿਆਂ ਦੇ ਯਾਰ ਤਾਂਬਥੇਰੇ,ਵੇ ਆਉਂਦਾ ਜਾਂਦਾ ਤੱਕਦਾ ਰਹੀਂ। ਸਾਡੀ ਕੁੱਲੀ ਵਿੱਚ ਭਾਵੇਂ ਲੂਣਅਤੇ ਤੇਲ ਨਾ।ਉੱਚੇ-ਉੱਚੇ ਮਹਿਲਾਂ ਨਾਲ ਭਾਵੇਂਸਾਡਾ ਮੇਲ ਨਾ।ਬੰਨ ਸਬਰਾਂ…
ਟਰੱਕ ਪਾਪਾ ??? ਰਿਸ਼ਤਿਆਂ ਦੀ ਗੈਰ ਹਾਜ਼ਰੀ

ਟਰੱਕ ਪਾਪਾ ??? ਰਿਸ਼ਤਿਆਂ ਦੀ ਗੈਰ ਹਾਜ਼ਰੀ

ਇਹ ਲੜਕੀ ਕੈਨੇਡਾ ਚ ਆਪਣੇ ਮੰਮੀ ਪਾਪਾ ਨਾਲ ਰਹਿੰਦੀ ਹੈ।ਇਸ ਨੇ ਆਪਣੇ ਪਾਪਾ ਬਹੁਤ ਘੱਟ ਦੇਖੇ ਹਨ ਬੇਸ਼ਕ ਇਕੋ ਘਰ ਚ ਹਨ,ਉਹ ਵੱਧ ਸਮਾਂ ਟਰੱਕ ਚ ਰਹਿੰਦੇ ਹਨ ,ਸਿਰਫ ਪੈਸੇ…
ਯਾਤਰਾ ਅਨੰਦਪੁਰ ਸਾਹਿਬ ਅਤੇ ਮਾਫੀਨਾਮਾ

ਯਾਤਰਾ ਅਨੰਦਪੁਰ ਸਾਹਿਬ ਅਤੇ ਮਾਫੀਨਾਮਾ

ਮੈਨੂੰ ਮਾਫ ਕਰਿਉ ਦਸ਼ਮੇਸ਼ ਪਿਤਾ ਜੀਉਕਿ ਮੈਂ ਮੁੜਦਾ ਰਿਹਾਂ ਅਨੰਦਪੁਰੀ ਤੋਂ ਸਿਰਫ਼ ਅਤੇ ਸਿਰਫ਼ ਮੱਥਾ ਟੇਕ ਕੇਜਾਂ ਵੱਧ ਤੋਂ ਵੱਧ ਨਿਸ਼ਾਨ ਸਾਹਿਬ 'ਤੇਉੰਗਲਾਂ ਘਸਾ, ਪਰਿਕਰਮਾ ਕਰਕੇ ਹੰਢਾਅ ਜਾਂ ਗਵਾ ਲਏ…