Posted inਸਾਹਿਤ ਸਭਿਆਚਾਰ ਆਵੀਂ ਨੀ ਆਵੀਂ ਨੀ ਵਿਸਾਖੀਏ ਆਵੀਂ ਨੀ ਆਵੀਂ ਨੀ ਵਿਸਾਖੀਏਅੰਨਦਾਤੇ ਦੇ ਵਿਹੜੇ ਫੇਰਾ ਪਾਵੀ ਨੀ ਵਿਸਾਖੀਏਝੋਲੀਆਂ ਭਰ ਭਰ ਖੇੜੇ ਲਿਆਵੀਂ ਨੀ ਵਿਸਾਖੀਏ ਪਹਿਲਾਂ ਪੂਰ ਦੇਈਂ ਖੇਤਾਂ ਨੂੰ ਨੀਜਿੱਥੇ ਸੋਨੇ ਰੰਗੀਆਂ ਤੇ ਖਿੜਨ ਬਹਾਰਾਂਟਹਿਕ ਪੈਣ ਫੇਰ… Posted by worldpunjabitimes April 14, 2026
Posted inਦੇਸ਼ ਵਿਦੇਸ਼ ਤੋਂ ਸਰੀ ਦੇ ਲੇਖਕ ਮਿੱਤਰਾਂ ਵੱਲੋਂ ਪੱਤਰਕਾਰ ਤੇ ਲੇਖਕ ਕੁਲਵੰਤ ਸਰੋਤਾ ਨੂੰ ਨਿੱਘੀ ਵਿਦਾਇਗੀ ਸਰੀ, 14 ਅਪ੍ਰੈਲ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਪਿਛਲੇ ਪੰਜ ਮਹੀਨਿਆਂ ਤੋਂ ਕੈਨੇਡਾ ਫੇਰੀ ’ਤੇ ਆਏ ਪੰਜਾਬ ਦੇ ਨਾਮਵਰ ਪੱਤਰਕਾਰ ਅਤੇ ਲੇਖਕ ਕੁਲਵੰਤ ਸਰੋਤਾ ਦੀ ਵਤਨ ਵਾਪਸੀ ਮੌਕੇ ਸਰੀ ਦੇ ਲੇਖਕਾਂ ਵੱਲੋਂ ਗੁਲਾਟੀ ਪਬਲਿਸ਼ਰਜ਼ ਸਰੀ… Posted by worldpunjabitimes April 14, 2026
Posted inਸਾਹਿਤ ਸਭਿਆਚਾਰ ਯੁੱਗ ਪੁਰਸ਼ ਡਾ. ਭੀਮ ਰਾਓ ਅੰਬੇਡਕਰ ਡਾਕਟਰ ਭੀਮ ਰਾਓ ਅਬੇਡਕਰ ਨੂੰ ਦਲਿਤ ਲੋਕਾਂ ਦੇ ਮਸੀਹਾ ਵਜੋਂ ਜਾਣਿਆ ਜਾਂਦਾ ਹੈ।ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਅੰਬੇਡਕਰ ਨੇ ਸਮਾਜਿਕ.ਆਰਥਿਕ,ਧਾਰਮਿਕ,ਰਾਜਨਿਤਕ ਪੱੱਧਰਾਂ ਤੇ ਸਦੀਆਂ ਤੋਂ ਹੰਢਾ ਰਹੇ ਅਣਮਨੁੱਖੀ ਭੇਦ ਭਾਵ ਦੇ… Posted by worldpunjabitimes April 14, 2026
Posted inਈ-ਪੇਪਰ World Punjabi Times-13.04.2026 13.04.26Download Posted by worldpunjabitimes April 13, 2026
Posted inਪੰਜਾਬ “ਚੜ੍ਹਿਆ ਚੇਤਰ” ਸਾਲਾਨਾ ਸਮਾਰੋਹ ਵਿੱਚ ਕਵਿੱਤਰੀ ਸੰਦੀਪ ਕੌਰ ਜਸਵਾਲ ਨੂੰ ਕਾਵਿ ਲੋਕ ਪੁਰਸਕਾਰ ਪ੍ਰਦਾਨਟ ਲੁਧਿਆਣਾ 13 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼) ਜੰਡਿਆਲਾ ਮੰਜ ਕੀ (ਜਲੰਧਰ) ਦੇ ਜੰਮਪਲ ਸ. ਸੁਲੱਖਣ ਸਿੰਘ ਜੌਹਲ ਵੱਲੋਂ ਵਿਰਸੇ ਦੀ ਜੀਵੰਤ ਸੰਭਾਲ ਲਈ ਉਸਾਰੇ ਪੈਰਾਡਾਈਜ਼ ਫਾਰਮ ਹਾਊਸ, ਪੱਦੀ ਖਾਲਸਾ (ਫਗਵਾੜਾ) ਵਿਖੇ… Posted by worldpunjabitimes April 13, 2026
Posted inਪੰਜਾਬ ਸਮਾਰਟ ਸਕੂਲ ਹੰਬੜਾਂ ਵਿਖੇ ਡਾਕਟਰ ਭੀਮ ਰਾਓ ਅੰਬੇਡਕਰ ਦਾ 135ਵਾਂ ਜਨਮ ਦਿਵਸ ਮਨਾਇਆ ਹੰਬੜਾਂ 13 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼) ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ ਵਿਖੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਮੋਨਿਕਾ ਰਾਣੀ ਦੀ ਅਗਵਾਈ ਅਤੇ ਲੈਕਚਰਾਰ ਹਰਭਿੰਦਰ ਸਿੰਘ ਮੁੱਲਾਂਪੁਰ ਦੀ ਦੇਖ ਰੇਖ ਹੇਠ… Posted by worldpunjabitimes April 13, 2026
Posted inਸਾਹਿਤ ਸਭਿਆਚਾਰ ਸਹੀਦ ਊਦਮ ਸਿੰਘ 1919 ਨੂੰ ਵਿਸਾਖੀ ਤੇ ਜੱਲਿਆ ਵਾਲੇ ਬਾਂਗ ਵਿੱਚ,ਇਕੱਠਾਂ ਹੋਇਆ ਸਾਰਾ ਸ਼ਹਿਰ ਸੀ। ਅਜਾਦੀ ਹੈ ਸਾਨੂੰ ਜਾਨ ਤੋਂ ਪਿਆਰੀ,ਅਜਾਦੀ ਦੀ ਦੇਸ਼ ਵਿੱਚ ਚਲਦੀ ਲਹਿਰ ਸੀ। ਨਿਹੱਥੇ,ਸ਼ਾਂਤਮਈ ਲੋਕੀ ਵਿਰੋਧ ਕਰਦੇ,ਅੰਗਰੇਜ਼ਾਂ ਨੇ ਕਰ… Posted by worldpunjabitimes April 13, 2026
Posted inਸਾਹਿਤ ਸਭਿਆਚਾਰ ਵਿਸਾਖੀ ਦਾ ਮੇਲਾ **** ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ। ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਫਿਰ ਉਨ੍ਹਾਂ ਕੋਲੋ ਆਪ ਅੰਮ੍ਰਿਤ ਛਕਿਆ।ਪੰਜਾਬ ਵਾਸੀ ਮੇਲਿਆਂ ਵਿਚ ਬਹੁਤ ਮੌਜ ਕਰਦੇ… Posted by worldpunjabitimes April 13, 2026
Posted inਸਾਹਿਤ ਸਭਿਆਚਾਰ ਖਾਲਸਾ ਦਿਵਸ ਵਿਸਾਖ ਮਹੀਨਾ ਸੀ ,ਹੋਇਆ ਇੱਕਠ ਵਿੱਚ ਪੁਰੀ ਅਨੰਦਾ।ਦਸ਼ਮੇਸ਼ ਪਿਤਾ ਬੋਲੇ ,ਕਰ ਦਿਓ ਸੀਸ ਭੇਟ ਕੋਈ ਬੰਦਾ।ਉਨਾਂ ਰੋਹੀ ਬੋਲਾਂ ਨੇ,ਕੱਚਿਆਂ ਤਾਈ ਭਾਜੜਾਂ ਪਾਈਆਂ।ਅੱਜ ਦਿਵਸ ਖਾਲਸੇ ਦਾ ,ਸੰਗਤੋ ਲੱਖ ਲੱਖ ਹੋਣ ਵਧਾਈਆਂ।ਉਸ… Posted by worldpunjabitimes April 13, 2026
Posted inਸਾਹਿਤ ਸਭਿਆਚਾਰ 13 ਅਪ੍ਰੈਲ 1919 ਨੂੰ ਜੱਲਿਆਂ ਵਾਲਾ ਬਾਗ ਦੇ ਸ਼ਹੀਦਾਂ ਨੂੰ ਪਰਨਾਮ ਕਰਦਿਆਂ ਤੜਪ ਰਿਹੈ ਸੌ ਸਾਲ ਤੋਂ ਮਗਰੋਂ, ਜੱਲ੍ਹਿਆਂ ਵਾਲਾ ਬਾਗ ਅਜੇ ਵੀ ।ਡਾਇਰ ਤੇ ਓਡਵਾਇਰ ਰਲ ਕੇ, ਗਾਉਂਦੇ ਓਹੀ ਰਾਗ ਅਜੇ ਵੀ । ਆਜ਼ਾਦੀ ਦਾ ਮੁਕਤੀ ਮਾਰਗ, ਹਾਲੇ ਕਿੰਨੀ ਦੂਰ ਸਵੇਰਾ,ਥਾਲੀ… Posted by worldpunjabitimes April 13, 2026