Posted inਦੇਸ਼ ਵਿਦੇਸ਼ ਤੋਂ
ਪੰਜਾਬੀ ਲੇਖਕ ਮੰਚ ਦੀ ਮੀਟਿੰਗ ਵਿੱਚ ਕਹਾਣੀਆਂ ਰਾਹੀਂ ਪ੍ਰਵਾਸੀ ਜੀਵਨ ਦੇ ਯਥਾਰਥ ‘ਤੇ ਗੰਭੀਰ ਚਰਚਾ
ਸਰੀ, 17 ਫਰਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਲੇਖਕ ਮੰਚ ਦੀ ਵਿਸ਼ੇਸ਼ ਇਕੱਤਰਤਾ ਬੀਤੇ ਦਿਨੀਂ ਪ੍ਰੋਗ੍ਰੈਸਿਵ ਕਲਚਰਲ ਸੈਂਟਰ ਸਰੀ ਵਿਖੇ ਕੋਆਰਡੀਨੇਟਰ ਸੁਰਜੀਤ ਕਲਸੀ ਅਤੇ ਬਿੰਦੂ ਮਠਾੜੂ ਦੀ ਅਗਵਾਈ ਹੇਠ ਹੋਈ।…







