ਸੁਖਜੀਤ ਢਿੱਲਵਾਂ ਦੇ ‘ਪੇਡਾ’ ਦੇ ਵਾਇਸ ਚੇਅਰਮੈਨ ਬਣਨ ’ਤੇ ਡਾ. ਹਰਪਾਲ ਢਿੱਲਵਾਂ ਨੇ ਮੂੰਹ ਮਿੱਠਾ ਕਰਵਾ ਕੇ ਕੀਤਾ ਵਿਸ਼ੇਸ਼ ਸਨਮਾਨ

ਸੁਖਜੀਤ ਢਿੱਲਵਾਂ ਦੇ ‘ਪੇਡਾ’ ਦੇ ਵਾਇਸ ਚੇਅਰਮੈਨ ਬਣਨ ’ਤੇ ਡਾ. ਹਰਪਾਲ ਢਿੱਲਵਾਂ ਨੇ ਮੂੰਹ ਮਿੱਠਾ ਕਰਵਾ ਕੇ ਕੀਤਾ ਵਿਸ਼ੇਸ਼ ਸਨਮਾਨ

ਕੋਟਕਪੂਰਾ, 18 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਇੰਜੀ. ਸੁਖਜੀਤ ਸਿੰਘ ਢਿੱਲਵਾਂ ਨੂੰ ਪੰਜਾਬ ਸਰਕਾਰ ਵੱਲੋਂ ਪੰਜਾਬ ਅਨਰਜੀ ਡਿਵੈਲਪਮੈਂਟ ਏਜੰਸੀ (ਸ਼ਥਣਂ) ਦਾ ਵਾਇਸ ਚੇਅਰਮੈਨ ਨਿਯੁਕਤ ਕੀਤੇ ਜਾਣ ’ਤੇ ਇਲਾਕੇ ਦੇ ਪਾਰਟੀ…
ਜਿੱਥੇ ਕਦੇ ਖਾਲੀ ਜ਼ਮੀਨ ਪਈ ਸੀ, ਅੱਜ ਉੱਥੇ ਹੋ ਰਹੇ ਹਨ ਨੌਜਵਾਨਾਂ ਦੇ ਸੁਪ੩ਨੇ ਸਾਕਾਰ

ਜਿੱਥੇ ਕਦੇ ਖਾਲੀ ਜ਼ਮੀਨ ਪਈ ਸੀ, ਅੱਜ ਉੱਥੇ ਹੋ ਰਹੇ ਹਨ ਨੌਜਵਾਨਾਂ ਦੇ ਸੁਪ੩ਨੇ ਸਾਕਾਰ

ਐਚਐਮਈਐਲ ਦੀ ਪਹਿਲ ਨਾਲ ਪਿੰਡ ਗਿਆਨਾ ਵਿੱਚ ਬਣੇ ਜਿਮ ਅਤੇ ਆਧੁਨਿਕ ਲਾਇਬ੍ਰੇਰੀ ਬਦਲ ਰਹੇ ਨੇ ਨੌਜਵਾਨਾਂ ਦੀ ਜ਼ਿੰਦਗੀ  ਬਠਿੰਡਾ,18 ਜੁਲਾਈ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਸ਼ਾਮ ਢਲਦੇ ਹੀ ਪਿੰਡ ਗਿਆਨਾ ਦੀ…
ਐੱਸ.ਆਈ.ਆਰ. ਤਹਿਤ 19 ਜੁਲਾਈ ਨੂੰ ਜ਼ਿਲ੍ਹੇ ਦੇ ਸਮੂਹ ਪੋਲਿੰਗ ਬੂਥਾਂ ‘ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ: ਜ਼ਿਲ੍ਹਾ ਚੋਣ ਅਫ਼ਸਰ

ਐੱਸ.ਆਈ.ਆਰ. ਤਹਿਤ 19 ਜੁਲਾਈ ਨੂੰ ਜ਼ਿਲ੍ਹੇ ਦੇ ਸਮੂਹ ਪੋਲਿੰਗ ਬੂਥਾਂ ‘ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ: ਜ਼ਿਲ੍ਹਾ ਚੋਣ ਅਫ਼ਸਰ

-ਜ਼ਿਲ੍ਹੇ ਦੇ ਸਮੂਹ ਯੋਗ ਵੋਟਰਾਂ ਨੂੰ ਕੈਂਪ ਦਾ ਲਾਹਾ ਲੈਣ ਦੀ ਕੀਤੀ ਅਪੀਲ ਫ਼ਰੀਦਕੋਟ 17 ਜੁਲਾਈ:(ਵਰਲਡ ਪੰਜਾਬੀ ਟਾਈਮਜ਼) ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਰਾਹੁਲ ਚਾਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ…
ਫੈਡਰੇਸ਼ਨ ਨੇ ਭਾਈ ਖਾਲੜਾ ਦੀਆਂ ਤਸਵੀਰਾਂ ਅਤੇ ਸ਼ਹੀਦੀ ਪੱਤਣ ਦੇ ਲਾਏ ਬੋਰਡ

ਫੈਡਰੇਸ਼ਨ ਨੇ ਭਾਈ ਖਾਲੜਾ ਦੀਆਂ ਤਸਵੀਰਾਂ ਅਤੇ ਸ਼ਹੀਦੀ ਪੱਤਣ ਦੇ ਲਾਏ ਬੋਰਡ

ਅਸੀਂ ਅਕਾਲ ਤਖ਼ਤ ਸਾਹਿਬ ਦੇ ਐਲਾਨ ਨੂੰ ਲਾਗੂ ਕਰਵਾਉਣ ਦੀ ਸ਼ੁਰੂਆਤ ਕੀਤੀ ਹੈ : ਭਾਈ ਰਣਜੀਤ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼ਹੀਦਾਂ ਦੀ…

ਸਾਉਣ ਮਹੀਨਾ

ਕਾਲੇ ਬੱਦਲ ਗਰਜਦੇ, ਨਿੱਕੀ-ਨਿੱਕੀਕਣੀ-ਕਣੀ ਦਾ ਮੀਂਹ ਵਰਸਾਇਆ।ਕੋਇਲ ਕੂਕਦੀ ਬਾਗਾਂ ਦੇ ਵਿੱਚ,ਅੰਬ ਜਮੋਏ ਵਿੱਚ ਰਸ ਭਰ ਆਇਆ।ਬਾਗਾਂ ਦੇ ਵਿੱਚ ਮੋਰਾਂ ਨੇ ਵੀ,ਖੰਭ ਖਿਲਾਰ ਕੇ ਨਾਚ ਦਿਖਾਇਆ।ਧਰਤੀ ਨੇ ਵੀ ਹਰੀ ਚਾਦਰ ਤਾਣੀ,ਚਾਰ…

ਸਾਉਣ ਦਾ ਮਹੀਨਾ

1.ਸਾਉਣ ਦਾ ਮਹੀਨਾ ਸਾਨੂੰ,ਦਿੰਦਾ ਨਹੀਂਂਉ ਸੌਣ ਵੇ।ਪਾਪਾਂ ਦੀ ਹਨੇਰੀ ਚੱਲੇ,ਕਿੱਥੇ ਠੰਡੀ ਪੌਣ ਵੇ।ਸਾਉਣ ਦਾ ਮਹੀਨਾ ਸਾਨੂੰ…… ‌2.ਸਾਉਣ ਦਾ ਮਹੀਨਾ ਸਾਡਾ,ਲੱਗਦਾ ਨਾ ਚਿੱਤ ਵੇ।ਹੱਥ ਤਾਈਂ ਹੱਥ ਖਾਵੇ,ਹੈਨੀ ਕੋਈ ਮਿੱਤ ਵੇਸਾਉਣ ਦਾ…
ਗ਼ਜ਼ਲ

ਗ਼ਜ਼ਲ

ਰੂਹ ਅੰਦਰ ਵਿਸਮਾਦ ਭਰ ਗਿਆ, ਤੇਰੇ ਨਾਲ ਗੁਫ਼ਤਗੂ ਕਰਕੇ।ਕਰਾਮਾਤ ਨਹੀਂ ਦੱਸਣੀ ਤੈਨੂੰ , ਕਿੰਜ ਮੁੜਿਆਂ ਇੱਕ ਵਾਰੀ ਮਰ ਕੇ। ਇਹ ਜ਼ਿੰਦਗੀ ਰੰਗਾਂ ਦਾ ਮੇਲਾ,ਮਾਨਣ ਵੇਲ਼ਾ ਖੁੰਝ ਨਾ ਜਾਵੇ,ਇਸ ਵਾਰੀ ਭਰ…

“ਸਾਵਣਿ ਸਰਸੀ ਕਾਮਣਿ, ਮਨਿ ਤਨਿ ਚਾਉ ਅਨੰਦੁ” 🌿

ਸਾਵਣਿ ਸਰਸੀ ਕਾਮਣੀ, ਧਰਤੀ ਵੀ ਲਹਿਲਹਾਈ,ਕਾਲੇ ਬੱਦਲ ਘਿਰ ਆਏ, ਮੋਰਾਂ ਨੇ ਮੋਰਨੀ ਰੀਝਾਈ। ਮਨ ਤਨ ਚਾਉ ਅਨੰਦੁ ਹੋਇਆ, ਦਿਲਾਂ 'ਚ ਉੱਠੀਆਂ ਲਹਿਰਾਂ,ਪੇਕੇ ਬੈਠੀ ਧੀ ਦੇ ਹੱਥਾਂ 'ਚ ਮਹਿੰਦੀ ਦੀਆਂ ਲਕੀਰਾਂ।…
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਪੀਡੀਆਟਰਿਕ ਵਿਭਾਗ ਵਿੱਚ ਮਿਲ ਰਹੀਆਂ ਸਿਹਤ ਸੇਵਾਵਾਂ ਸ਼ਲਾਘਾਯੋਗ- ਸਪੀਕਰ ਸੰਧਵਾਂ

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਪੀਡੀਆਟਰਿਕ ਵਿਭਾਗ ਵਿੱਚ ਮਿਲ ਰਹੀਆਂ ਸਿਹਤ ਸੇਵਾਵਾਂ ਸ਼ਲਾਘਾਯੋਗ- ਸਪੀਕਰ ਸੰਧਵਾਂ

ਫ਼ਰੀਦਕੋਟ, 17 ਜੁਲਾਈ (ਵਰਲਡ ਪੰਜਾਬੀ ਟਾਈਮਜ਼) ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਫ਼ਰੀਦਕੋਟ ਦੇ ਪੀਡੀਆਟਰਿਕ (ਬਾਲ ਰੋਗ) ਵਿਭਾਗ ਦਾ ਦੌਰਾ…