Posted inਪੰਜਾਬ
ਪੰਜਾਬ ਰਾਜ ਰੋਡ ਸਾਈਕਲਿੰਗ ਚੈਂਪੀਅਨਸ਼ਿਪ 2026–27 ਧਨਾਂਸ਼ੂ ਸਾਈਕਲ ਵੈਲੀ ਵਿਖੇ 29 ਨਵੰਬਰ ਨੂੰ
ਪੰਜ ਉਮਰ ਵਰਗਾਂ ਦੇ ਵਿਅਕਤੀਗਤ ਟਾਈਮ ਟਰਾਇਲ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ ਪੰਜਾਬ ਭਰ ਦੇ ਸਾਈਕਲਿਸਟ ਹੋਣਹਾਰ ਸਾਈਕਲਿਸਟਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਪ੍ਰਤਿਭਾ ਨਿਖਾਰਨ ਲਈ ਮੁਕਾਬਲੇਬਾਜ਼ੀ ਵਾਲਾ ਮੰਚ ਮੁਹੱਈਆ ਕਰਵਾਏਗੀ…






