Posted inਸਾਹਿਤ ਸਭਿਆਚਾਰ
ਭੈਣ ਨਾਨਕੀ ਆਪਣੇ ਨਾਨਕ ਵੀਰ ਨੂੰ ਉਡੀਕਦਿਆਂ……
ਭੈਣ ਨਾਨਕੀ ਪੁੱਛਦੀ ਫਿਰਦੀ,ਏਸ ਸ਼ਹਿਰ ਵਿੱਚ ਕਿੰਨੇ ਚਿਰ ਦੀ,ਦਿਨ ਚੜ੍ਹਿਆ ਤ੍ਰਿਕਾਲਾਂ ਢਲੀਆਂ,ਵਿੱਚ ਸੁਲਤਾਨਪੁਰੇ ਦੀਆਂ ਗਲੀਆਂ,ਸੂਰਜ ਵੀ ਆਪਣੇ ਘਰ ਚੱਲਿਆ,ਬਿਰਖਾਂ ਸਾਂਭੀ ਛਾਇਆ....... ।ਵੀਰਨ ਨਹੀਂ ਆਇਆ...... । ਪੰਜ ਸਦੀਆਂ ਤੋਂ ਅੱਧੀ ਉੱਤੇ…