Posted inਦੇਸ਼ ਵਿਦੇਸ਼ ਤੋਂ
“ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ’ ਦੇ 61ਵੇਂ ‘ਸਿਰਜਣਾ ਦੇ ਆਰ-ਪਾਰ’ ਰੂਬਰੂ ਵਿੱਚ ਪ੍ਰੋ. ਡਾ . ਜਗਬੀਰ ਸਿੰਘ ਨਾਲ ਭਾਰਤੀ ਗਿਆਨ ਪਰੰਪਰਾ, ਗੁਰਮਤਿ ਚਿੰਤਨ ਅਤੇ ਜੀਵਨ ਦਰਸ਼ਨ ਦੇ ਵਿਭਿੰਨ ਪਹਿਲੂਆਂ ਉੱਤੇ ਹੋਇਆ ਸਾਰਥਕ ਸੰਵਾਦ ਯਾਦਗਾਰੀ ਹੋ ਨਿਬੜਿਆ “
ਬਰੇਂਪਟਨ, 23 ਨਵੰਬਰ (ਰਮਿੰਦਰ ਵਾਲੀਆ/ਵਰਲਡ ਪੰਜਾਬੀ ਟਾਈਮਜ਼) ਅੰਤਰਰਾਸ਼ਟਰੀ ਸਾਹਿਤਕ ਸਾਂਝਾਂ (ਕੈਨੇਡਾ) ਵੱਲੋਂ ਸਾਹਿਤ, ਸੱਭਿਆਚਾਰ ਅਤੇ ਚਿੰਤਨ ਦੇ ਖੇਤਰ ਵਿੱਚ ਨਿਰੰਤਰ ਨਵੀਆਂ ਪੈੜਾਂ ਸਿਰਜ ਰਹੇ ਆਪਣੇ ਹਰਮਨਪਿਆਰੇ ਸਾਹਿਤਕ ਲੜੀਵਾਰ ਪ੍ਰੋਗਰਾਮ ‘ਸਿਰਜਣਾ…







