ਦਸਮੇਸ਼ ਮਿਸ਼ਨ ਸਕੂਲ ਹਰੀਨੌ ਵਿਖੇ ਸੰਵਿਧਾਨ ਦਿਵਸ ਮਨਾਇਆ ਗਿਆ

ਕੋਟਕਪੂਰਾ, 27 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਅੱਜ ਦਸਮੇਸ਼ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਹਰੀਨੌ ਵਿਖੇ ਐਨ ਐਸ ਐਸ ਯੂਨਿਟ ਵੱਲੋਂ ਸੰਵਿਧਾਨ ਦਿਵਸ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਐਨਐਸਐਸ ਯੂਨਿਟ…

ਬਾਬਾ ਫਰੀਦ ਲਾਅ ਕਾਲਜ ਵਿੱਚ ਸੰਵਿਧਾਨ ਦਿਵਸ ਮੌਕੇ ਹੋਇਆ ਸੈਮੀਨਾਰ

ਭਾਰਤ ਦਾ ਸੰਵਿਧਾਨ ਦੁਨੀਆਂ ਦਾ ਸਭ ਤੋਂ ਲੰਬਾ ਲਿਖਤੀ ਸੰਵਿਧਾਨ ਹੈ : ਪਿ੍ਰੰਸੀਪਲ ਗਰਗ ਕੋਟਕਪੂਰਾ, 28 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬਾਬਾ ਫਰੀਦ ਲਾਅ ਕਾਲਜ ਫਰੀਦਕੋਟ ਵਿੱਚ ਮਾਨਯੋਗ ਚੇਅਰਮੈਨ ਸਵ.…

ਆਪਸੀ ਵਿੱਚ ਬਹਿਸ ਕਰਦੀਆਂ ਗੁਰਦਵਾਰੇ ਅੰਦਰ ਹੋਈਆਂ ਦਾਖਲ

ਪਿੰਡ ਜਲਾਲੇਆਣਾ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਦੇ ਮਾਮਲੇ ਵਿੱਚ ਦੋ ਔਰਤਾਂ ਕਾਬੂ ਕੋਟਕਪੂਰਾ, 28 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਡਾ. ਪ੍ਰਗਿਆ ਜੈਨ, ਐਸ.ਐਸ.ਪੀ. ਫਰੀਦਕੋਟ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਾੜੇ ਤੇ…

ਅਦਾਲਤ ਵੱਲੋਂ ਦੁਸ਼ਕਰਮ ਦੇ ਦੋਸ਼ੀ ਨੂੰ ਪੋਕਸੋ ਐਕਟ ਵਿੱਚ 10 ਸਾਲ ਦੀ ਕੈਦ ਅਤੇ ਜੁਰਮਾਨਾ

ਕੋਟਕਪੂਰਾ, 28 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਫਰੀਦਕੋਟ ਦੀ ਵਿਸ਼ੇਸ਼ ਪੋਕਸੋ ਅਦਾਲਤ ਨੇ ਇੱਕ ਲੜਕੀ ਨਾਲ ਦੁਸ਼ਕਰਮ ਕਰਨ ਦੇ ਮੁਲਜ਼ਮ ਨੂੰ ਵੱਖ-ਵੱਖ ਧਾਰਾਵਾਂ ਵਿੱਚ ਦੋਸ਼ੀ ਕਰਾਰ ਦਿੰਦਿਆਂ ਕੈਦ ਅਤੇ ਜੁਰਮਾਨਾ…

ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ 52 ਪਿੰਡਾਂ ਨੂੰ 3.86 ਕਰੋੜ ਦੇ ਵਿਕਾਸ ਫੰਡ ਜਾਰੀ

ਰੰਗਲਾ ਪੰਜਾਬ ਦੇ ਸੁਪਨੇ ਨੂੰ ਮਿਲੇਗੀ ਹੋਰ ਰਫ਼ਤਾਰ : ਵਿਧਾਇਕ ਸੇਖੋਂ ਕੋਟਕਪੂਰਾ, 28 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰੰਗਲਾ ਪੰਜਾਬ ਬਣਾਉਣ ਵਾਲੀ ਸੋਚ ਨੂੰ…

        ਪੰਜਾਬ ਦੇਸ਼ ਦਾ ਸਭ ਤੋਂ ਵੱਧ ਕਰਜ਼ਾਈ ਸੂਬਾ 

ਹਰੇਕ ਪੰਜਾਬ ਵਾਸੀ ਔਸਤ ਸਵਾ ਲੱਖ ਰੁਪਏ ਦਾ ਕਰਜ਼ਾਈ  ਕੇਜ਼ਰੀਵਾਲ ਦੀਆਂ ਪਾਲਿਸਿਆਂ ਕੇਵਲ ਹਵਾਈ ਮਹਿਲ ਸਾਬਿਤ ਹੋਈਆਂ           ਬਠਿੰਡਾ,28 ਨਵੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਕਿਸੇ ਸਮੇਂ ਪੂਰੇ…

ਸਿੱਖੀ ਸਿਦਕ

ਔਰਗਜ਼ੇਬ ਨੂੰ ਉਸ ਦੇ ਹੰਕਾਰ ਨੇ ਵੰਗਾਰ ਸੀ ਪਾਈਸੱਚਾ ਮੁਸਲਮਾਨ ਹੋਣ ਦੀ ਪਾਉਂਦਾ ਫਿਰੇ ਦੁਹਾਈ। ਜ਼ੁਲਮ ਤੇ ਜਬਰ ਤੋਂ ਲੋਕਾਈ ਤ੍ਰਾਸ ਤ੍ਰਾਸ ਸੀ ਕਰਦੀਮੌਤ ਇੱਕ ਵਾਰ ਮਾਰਦੀ ਦੁਨੀਆਂ ਰੋਜ਼ ਫਿਰੇ…

ਗੁਰੂ ਤੇਗ ਬਹਾਦਰ ਜੀ ਦੀ 350ਸਾਲਾਂ ਸ਼ਹੀਦੀ ਨੂੰ ਸਮਰਪਿਤ ਜਮਹੂਰੀ ਅਧਿਕਾਰ ਸਭਾ ਵੱਲੋਂ ਸਰਕਾਰੀ ਜਬਰ ਖਿਲਾਫ਼ ਕਨਵੈਨਸ਼ਨ ਅਤੇ ਰੋਸ਼ ਮੁਜਾਹਰਾ ।

ਸੰਗਰੂਰ 27 ਨਵੰਬਰ (ਜਗਜੀਤ ਭੂਟਾਲ/ਵਰਲਡ ਪੰਜਾਬੀ ਟਾਈਮਜ਼) ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਇਕਾਈ ਸੰਗਰੂਰ ਵੱਲੋਂ ਕੌਮਾਂਤਰੀ ਮਨੁੱਖੀ ਅਧਿਕਾਰ ਦਿਵਸ ਤੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਨੂੰ ਸਮਰਪਿਤ…

*ਲਸਣ – ਇੱਕ ਲਾਜਵਾਬ ਕੁਦਰਤੀ ਦਾਤ-ਤਰਕਸ਼ੀਲ

ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਵਿਖੇ ਪੈਥੋਲੋਜੀ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਰਹੇ ਡਾਕਟਰ ਨਵਤੇਜ ਸਿੰਘ ਐਮ ਡੀ (ਪੈਥੋਲਜੀ) ਜੀ ਅਨੁਸਾਰ ਲਸਣ ਦੇ ਗੁਣਲਸਣ, (Garlic) ਜਿਸਦਾ ਵਿਗਿਆਨਕ ਨਾਮ…