ਵਿਧਾਇਕ ਕੋਹਲੀ ਤੇ ਮੇਅਰ ਨੇ 50 ਲੱਖ ਰੁਪਏ ਦੀ ਲਾਗਤ ਨਾਲ ਸੜਕ ਦਾ ਕੀਤਾ ਉਦਘਾਟਨ

ਵਿਧਾਇਕ ਕੋਹਲੀ ਤੇ ਮੇਅਰ ਨੇ 50 ਲੱਖ ਰੁਪਏ ਦੀ ਲਾਗਤ ਨਾਲ ਸੜਕ ਦਾ ਕੀਤਾ ਉਦਘਾਟਨ

ਪਟਿਆਲਾ, 13 ਅਕਤੂਬਰ:(ਵਰਲਡ ਪੰਜਾਬੀ ਟਾਈਮਜ਼) ਪਟਿਆਲਾ ਦੇ ਢਿਲੋਂ ਕਲੋਨੀ ਸਥਿਤ ਸੜਕ ਦਾ ਅੱਜ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਨਗਰ ਨਿਗਮ ਦੇ ਮੇਅਰ ਕੁੰਦਨ ਗੋਗੀਆ ਨੇ ਉਦਘਾਟਨ ਕੀਤਾ ਇਸ…
ਆਕਸਫੋਰਡ ਸਕੂਲ ਵਿਖੇ ਅਧਿਆਪਕਾਂ ਲਈ ‘ਪ੍ਰਮੋਟਿੰਗ ਮੈਂਟਲ ਹੈਲਥ ਅਤੇ ਵੈਲ਼ਨੈੱਸ ਅਮੰਗ ਸਟੂਡੈਂਟਸ’ ਵਿਸ਼ੇ ’ਤੇ ਸੈਮੀਨਾਰ

ਆਕਸਫੋਰਡ ਸਕੂਲ ਵਿਖੇ ਅਧਿਆਪਕਾਂ ਲਈ ‘ਪ੍ਰਮੋਟਿੰਗ ਮੈਂਟਲ ਹੈਲਥ ਅਤੇ ਵੈਲ਼ਨੈੱਸ ਅਮੰਗ ਸਟੂਡੈਂਟਸ’ ਵਿਸ਼ੇ ’ਤੇ ਸੈਮੀਨਾਰ

ਫਰੀਦਕੋਟ, 13 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ‘ਦ ਆਕਸਫ਼ੋਰਡ ਸਕੂਲ ਆਫ਼ ਐਜ਼ੂਕੇਸ਼ਨ’ ਭਗਤਾ ਭਾਈਕਾ, ਇੱਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ, ਜਿਸ ਵਿੱਚ ਸਮੇਂ-ਸਮੇਂ ’ਤੇ ਵੱਖ-ਵੱਖ ਸਿਖਲਾਈ ਸੈਮੀਨਾਰ ਲਾਏ ਜਾਂਦੇ ਹਨ।…
ਮਨ ਬਉਰਾ

ਮਨ ਬਉਰਾ

ਪੁਸਤਕ: ਮਨ ਬਉਰਾਲੇਖਕਾ: ਬਿੰਦੂ ਦਲਵੀਰ ਕੌਰਰੀਵਿਉਕਾਰ: ਡਾ.ਅਮਰਜੀਤ ਕੌਂਕੇ ( 98142 31698) ਬਿੰਦੂ ਦਲਵੀਰ ਕੌਰ ਕਨੇਡਾ ਵਿੱਚ ਰਹਿੰਦੀ ਪੰਜਾਬੀ ਸ਼ਾਇਰਾ ਹੈ। ਉਨ੍ਹਾਂ ਦੀ ਨਵੀਂ ਗ਼ਜ਼ਲ-ਪੁਸਤਕ ‘ਮਨ ਬਉਰਾ’ ਦੇ ਪੜ੍ਹਦਿਆਂ ਇਹ ਮਹਿਸੂਸ…
ਗ਼ਜ਼ਲ

ਗ਼ਜ਼ਲ

ਕਿਸੇ ਕਿਤਾਬ ਪੜ੍ਹਾਇਆ ਹੀ ਨਾ, ਆਪਣੀ ਚੁੱਪ ਤੋਂ ਕਿੱਸਰਾਂ ਡਰਨਾ।ਇੱਕ ਪਲ ਅੰਦਰ ਕਿੰਨੀ ਵਾਰੀ ਏਸੇ ਕਰਕੇ ਪੈਂਦਾ ਮਰਨਾ। ਬਹੁਤ ਭੁਲੇਖਾ ਚੁੱਕਿਆ ਆਪਾਂ,ਉਮਰ ਗੁਜ਼ਾਰੀ ਭਾਰ ਢੋਂਦਿਆਂ,ਸਿੱਖਿਆ ਹੀ ਨਾ ਬੰਦੇ ਬਣ ਕੇ,ਸਾਬਰ…
ਪਰਗਟ ਸਿੰਘ ਦੀ ਪ੍ਰਧਾਨ ਵਜੋਂ ਨਿਯੁਕਤੀ ਨਾਲ ਕਾਂਗਰਸ ਨੂੰ ਮਿਲੇਗੀ ਨਵੀਂ ਊਰਜਾ : ਯੋਧਵੀਰ ਸਿੰਘ ਢਿੱਲਵਾਂ

ਪਰਗਟ ਸਿੰਘ ਦੀ ਪ੍ਰਧਾਨ ਵਜੋਂ ਨਿਯੁਕਤੀ ਨਾਲ ਕਾਂਗਰਸ ਨੂੰ ਮਿਲੇਗੀ ਨਵੀਂ ਊਰਜਾ : ਯੋਧਵੀਰ ਸਿੰਘ ਢਿੱਲਵਾਂ

ਕੋਟਕਪੂਰਾ, 12 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਕਾਂਗਰਸ ਹਾਈਕਮਾਂਡ ਵੱਲੋਂ ਸਾਬਕਾ ਭਾਰਤੀ ਹਾਕੀ ਕਪਤਾਨ ਅਤੇ ਜਲੰਧਰ ਕੈਂਟ ਤੋਂ ਲਗਾਤਾਰ ਵਿਧਾਇਕ ਚੁਣੇ ਆ ਰਹੇ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ…

ਸ਼ਰਧਾਂਜਲੀ ਸਮਾਰੋਹ 13 ਅਕਤੂਬਰ ਨੂੰ ਗੁਰਦੁਆਰਾ ਸਾਹਿਬ ਸੇਖੂਵਾਸ ਵਿਖੇ

ਸੀਰੀ ਤੋਂ ਸਰਪੰਚ ਤੱਕ :--------- ਲੀਲਾ ਸਿੰਘ ਖਾਲਸਾ ਸੇਖੂਵਾਸ ਸੁਪਨਿਆਂ ਤੇ ਸੰਸਿਆਂ ਭਰੀ ਜ਼ਿੰਦਗੀ। ਦਿਲ ਦੇ ਬੋਝੇ ਵਿੱਚ ਕੁਝ ਅਰਮਾਨ। ਖਿਆਲਾਂ ਵਿੱਚ ਸੋਚਾਂ ਦਾ ਸਫਰ। ਜਿੰਮੇਵਾਰੀਆਂ ਪਹਾੜ ਵਰਗੀਆਂ। ਘਰੋਂ ਸਵੇਰੇ…
ਧਰਤੀ ਨਾਦ

ਧਰਤੀ ਨਾਦ

ਧਰਤੀ ਨਾਦ ਵਜਾਵੇ।ਧੜਕਣ ਰੋਕ ਸੁਣੀਂ ਮਨ ਮੇਰੇ,ਇਹ ਪਲ ਰੋਜ਼ ਨਾ ਆਵੇ। ਸਾਹਾਂ ਵਿਚ ਕਸਤੂਰੀ ਭਰ ਲੈ।ਦੋ ਸਾਹਾਂ ਨੂੰ ਇਕ ਸਾਹ ਕਰ ਲੈ।ਬਿਨ ਖੰਭਾਂ ਤੋਂ ਸਾਗਰ ਤਰ ਲੈ।ਸਦੀਆਂ ਮਗਰੋਂ, ਵੱਡੇ ਭਾਗੀਂ,ਇਹੋ…
ਆਨ ਲਾਈਨ ਬਾਲ ਕਵੀ ਦਰਬਾਰ ਆਯੋਜਿਤ

ਆਨ ਲਾਈਨ ਬਾਲ ਕਵੀ ਦਰਬਾਰ ਆਯੋਜਿਤ

ਸਰੀ (ਕੈਨੇਡਾ) 12 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਭਵਨ, ਸਰੀ (ਕੈਨੇਡਾ) ਵਲੋਂ ਚਲਾਏ ਜਾ ਰਹੇ ਪ੍ਰਾਜੈਕਟ ਨਵੀਆਂ ਕਲਮਾਂ ਨਵੀ ਉਡਾਣ ਅਧੀਨ ਜ਼ਿਲ੍ਹਾ ਮੋਹਾਲੀ ਦੇ ਬਾਲ ਕਵੀਆਂ ਲਈ ਇਕ ਆਨਲਾਈਨ ਕਵੀ…
ਬਲਤੇਜ ਸਿੰਘ ਪੰਨੂ ਨੇ ਸੀਬੀਐਸਈ ਨੈਸ਼ਨਲ ਅਥਲੈਟਿਕਸ ਮੀਟ ਦਾ ਕੈਲੰਡਰ ਕੀਤਾ ਜਾਰੀ

ਬਲਤੇਜ ਸਿੰਘ ਪੰਨੂ ਨੇ ਸੀਬੀਐਸਈ ਨੈਸ਼ਨਲ ਅਥਲੈਟਿਕਸ ਮੀਟ ਦਾ ਕੈਲੰਡਰ ਕੀਤਾ ਜਾਰੀ

ਪਟਿਆਲਾ, 12 ਅਕਤੂਬਰ:(ਵਰਲਡ ਪੰਜਾਬੀ ਟਾਈਮਜ਼) ਤਾਇਕਵਾਡੋਂ ਕੋਚ ਸਤਵਿੰਦਰ ਸਿੰਘ ਨੇ ਦੱਸਿਆ ਕਿ ਪਟਿਆਲਾ ਵਿਖੇ ਸੁਸ਼ੀਲਾ ਦੇਵੀ ਪਬਲਿਕ ਸਕੂਲ ਵੱਲੋਂ 15 ਤੋਂ 20 ਅਕਤੂਬਰ ਨੂੰ ਸੀਬੀਐਸਈ ਨੈਸ਼ਨਲ ਅਥਲੈਟਿਕ ਮੀਟ ਪ੍ਰਿੰਸੀਪਲ ਰੇਖਾ…