ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਮਨਾਇਆ ਗਿਆ ਸਵੱਛਤਾ ਪਖਵਾੜਾ

ਕੋਟਕਪੂਰਾ, 1 ਜਨਵਰੀ ( ਟਿੰਕੂ ਕੁਮਾਰ/ ਵਰਲਡ ਪੰਜਾਬੀ ਟਾਈਮਜ਼) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਫ਼ਰੀਦਕੋਟ ਵੱਲੋਂ ਭਾਰਤ ਸਰਕਾਰ ਦੀ ਸਵੱਛਤਾ ਮੁਹਿੰਮ ਤਹਿਤ 16 ਤੋਂ 31 ਦਸੰਬਰ 2025…

ਸੱਜਣਾ ਆਜਾ ਰਲ ਮਿਲ ਆਪਾਂ,

ਨਵਾਂ ਸਾਲ ਹੱਸ ਨੱਚ ਕੇ ਮਨਾਈਏ,ਜਿਸ ਰੱਬ ਨੇ ਇਹ ਦਿਨ ਦਿਖਾਇਆ ,ਸਭ ਉਸ ਰੱਬ ਦਾ ਸੁਕਰ ਮਨਾਈਏ ।ਸੱਜਣਾ ਆਜਾ ਰਲ ਮਿਲ………………..ਭੈਣ ਭਰਾ ਇਹ ਰਿਸਤੇ ਨਾਤੇ ,ਫੇਰ ਨਾ ਸੱਜਣਾ ਮਿਲਣੇ ,ਜਿਹੜੇ…

ਸੰਤ ਬਾਬਾ ਈਸ਼ਰ ਗਿਰ ਜੀ ਦੇ 58ਵੇਂ ਸਾਲਾਨਾ ਜੋੜ ਮੇਲੇ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸਨਮਾਨ

ਕੋਟਕਪੂਰਾ,1 ਜਨਵਰੀ ( ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸੰਤ ਬਾਬਾ ਮਾਨ ਦਾਸ ਜੀ ਅਤੇ ਸੰਤ ਬਾਬਾ ਈਸ਼ਰ ਗਿਰ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ 58ਵਾਂ ਸਾਲਾਨਾ ਜੋੜ ਮੇਲਾ ਪਿੰਡ ਢੁੱਡੀ ਵਿਖੇ…

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜਾਗਰੂਕਤਾ ਸੈਮੀਨਾਰ ਦਾ ਆਯੋਜਨ

ਕੋਟਕਪੂਰਾ, 1 ਜਨਵਰੀ ( ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ. ਨਗਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸ੍ਰੀ ਸੰਜੀਵ ਜੋਸ਼ੀ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ…

ਨਵੇਂ ਸਾਲ ਨੂੰ

ਐ ਨਵੇਂ ਸਾਲ, ਜੇ ਤੂੰ ਆ ਹੀ ਗਿਐਂਤਾਂ ਕੁੱਝ ਕਰਕੇ ਵਿਖਾ।ਪਿੱਛੇ ਵੱਲ ਜਾਂਦੇ ਦੇਸ਼ ਨੂੰਤਰੱਕੀ ਦੀ ਪਟੜੀ ਤੇ ਚੜ੍ਹਾ।ਰੁਜ਼ਗਾਰ ਲਈ ਕੋਈ ਬਾਹਰ ਨਾ ਜਾਵੇਸਭ ਨੂੰ ਰੁਜ਼ਗਾਰ ਇੱਥੇ ਹੀ ਦੁਆ।ਭੁੱਖਾ ਕੋਈ…

ਸ਼ੁਕਰਾਨਾ

ਆਪ ਹੀ ਹੋ ਤਿੰਨਾਂ ਲੋਕਾਂ ਦੇ ਸੁਆਮੀ ਅਤੇ ਦਾਤਾਆਪ ਜੀ ਗਿਆਨ ਤੇ ਬਿਗਿਆਨ ਦੇ ਗਿਆਤਾ। ਆਪ ਜੀ ਹੀ ਹੋ ਮੇਰੇ ਸਾਹਾਂ ਦੇ ਮਾਲਕ ਵਿਧਾਤਾਆਪ ਜੀ ਦੀਨ ਦੇ ਪਿਤਾ ਆਪ ਜੀ…

ਨਾਟਕ ਚਾਂਦਨੀ ਚੌਕ ਤੋਂ ਸਰਹਿੰਦ ਤੱਕ ਦੀ ਸਫਲ ਪੇਸ਼ਕਾਰੀ

ਲੁਧਿਆਣਾ 31 ਦਸੰਬਰ (ਅਮਰੀਕ ਸਿੰਘ ਤਲਵੰਡੀ ਕਲਾਂ/ਵਰਲਡ ਪੰਜਾਬੀ ਟਾਈਮਜ਼) ਦੋਸਤੋ ਕੱਲ੍ਹ ਗੁਰਸ਼ਰਨ ਕਲਾ ਭਵਨ ਮੰਡੀ ਮੁੱਲਾਂਪੁਰ(ਲੁਧਿਆਣਾ) ਵਿਖੇ ਲੋਕ ਕਲਾ ਮੰਚ ਦੀ ਨਾਟਕ ਟੀਮ ਨੇ ਸ਼੍ਰੀ ਹਰਕੇਸ਼ ਚੌਧਰੀ ਦੀ ਅਗਵਾਈ ਵਿੱਚ…

ਲੋਕ-ਗਾਇਕ ਇੰਦਰ ਮਾਨ ਨੇ ਨਵੀਂ ਮਿਊਜ਼ਿਕ ਕੰਪਨੀ ਦੀ ਕੀਤੀ ਸ਼ੁਰੂਆਤ

ਪਹਿਲਾ ਗੀਤ ‘ਸੰਡੇ’ 4 ਜਨਵਰੀ ਨੂੰ ਵਿਸ਼ਵ-ਪੱਧਰ ’ਤੇ ਹੋਵੇਗਾ ਰਿਲੀਜ਼ ਕੋਟਕਪੂਰਾ, 31 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਦੇ ਨਾਮਵਰ ਗਾਇਕ, ਅਦਾਕਾਰ ਅਤੇ ਗੀਤਕਾਰ ਇੰਦਰ ਮਾਨ (ਕੋਟ ਵਾਲਾ ਮਾਨ) ਨੇ…