ਕੋਟਕਪੂਰਾ ਵਿੱਚ ਨਵੀਆਂ ਟ੍ਰੈਫ਼ਿਕ ਸਿਗਨਲ ਲਾਈਟਾਂ ਲਾਉਣ ਦੇ ਕੰਮ ਦੀ ਸ਼ੁਰੂਆਤ : ਸਹਿਗਲ

ਨਗਰ ਕੋਂਸਲ ਕੋਟਕਪੂਰਾ ਮਤਾ ਪਾਸ, ਸ਼ਹਿਰ ’ਚ ਲਗਣਗੇ ਸੀ.ਸੀ.ਟੀ.ਵੀ. ਕੈਮਰੇ ਕੋਟਕਪੂਰਾ, 1 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸ਼ਹਿਰ ਕੋਟਕਪੂਰਾ ਵਿੱਚ ਟ੍ਰੈਫ਼ਿਕ ਸੱਮਸਿਆ ਨੂੰ ਵੇਖਦੇ ਹੋਏ ਨਗਰ ਕੌਂਸਲ ਕੋਟਕਪੂਰਾ ਨੇ ਤਕਰੀਬਨ…

ਸਰਕਾਰੀ ਹਾਈ ਸਕੂਲ ਔਲਖ ਦੇ ਵਿਦਿਆਰਥੀਆਂ ਨੇ ਲਗਾਈ ਵਿਦਿਅਕ ਫੇਰੀ

ਕੋਟਕਪੂਰਾ, 1 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਗਿਆਨ ਭੰਡਾਰ ਵਿੱਚ ਵਾਧਾ ਕਰਨ ਲਈ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਮੇਂ ਸਮੇਂ 'ਤੇ ਵਿੱਦਿਅਕ ਟੂਰ ਲਈ ਗ੍ਰਾਂਟਾਂ ਜਾਰੀ…

ਨਰਪਾਲ ਸਿੰਘ ਸ਼ੇਰਗਿੱਲ ਦਾ ਪੰਜਾਬੀ ਸੰਸਾਰ-2024 ਵਿਲੱਖਣ ਦਸਤਾਵੇਜ਼

ਕੀ ਇਹ ਸੋਚਿਆ ਜਾ ਸਕਦਾ ਹੈ ਕਿ ਇਕੱਲਾ-ਇਕੱਹਿਰਾ ਵਿਅਕਤੀ ਹਰ ਸਾਲ ਸੰਸਾਰ ਦੇ ਸਾਰੇ ਗੁਰੂ ਘਰਾਂ ਦੀ ਯਾਤਰਾ ਆਪ ਤਾਂ ਕਰਦਾ ਹੀ ਹੋਵੇ ਤੇ ਦੁਨੀਆਂ ਦੇ ਕੋਨੇ-ਕੋਨੇ ਵਿੱਚ ਬੈਠੇ ਹਰ…

ਟੱਪੇ

ਮੌਤ ਸਭ ਨੂੰ ਆਣੀ ਏਂ,ਇਸ ਨਾਲ ਬਹੁਤਾ ਮੋਹ ਨਾ ਕਰਮਾਇਆ ਨਾਲ ਨਾ ਜਾਣੀ ਏਂ।ਜੋ ਗਰੀਬ ਨੂੰ ਦੇਖ ਕੇ ਹੱਸਦਾ ਏ,ਉਸ ਨੂੰ ਵੀ ਪਤਾ ਹੋਣਾ ਚਾਹੀਦਾਰੱਬ ਹਰ ਜੀਵ 'ਚ ਵੱਸਦਾ ਏ।ਜੋ…

ਅਹਿਸਾਨ ਫ਼ਰਾਮੋਸ਼

"ਸਰ ਜੀ, ਬਸ ਤੀਹ ਹਜ਼ਾਰ ਦਾ ਪ੍ਰਬੰਧ ਕਰ ਦਿਓ, ਮਾਂ ਬਹੁਤ ਬੀਮਾਰ ਹੈ। ਹਸਪਤਾਲ ਦਾਖ਼ਲ ਹੈ... ਅਗਲੇ ਮਹੀਨੇ ਥੋਡੇ ਸਾਰੇ ਪੈਸੇ ਮੋੜ ਦਿਆਂਗਾ।" ਕਰਮਜੀਤ ਨੇ ਲੇਲੜੀਆਂ ਕੱਢਦੇ ਹੋਏ ਮੇਰੇ ਪੈਰ…

ਸਰਕਾਰੀ ਸਕੂਲ ਦੀਆਂ ਲੜਕੀਆਂ ਨੇ ਬੋਰਡ ਪ੍ਰੀਖਿਆਵਾਂ ਦੇ ਚਲਦੇ ਪੁਲਿਸ ਸੁਰੱਖਿਆ ਮੰਗੀ : ਪ੍ਰਿੰਸੀਪਲ

ਕੋਟਕਪੂਰਾ, 28 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਕੋਟਕਪੂਰਾ ਸ਼ਹਿਰ ਦੇ ਕਈ ਸਕੂਲਾਂ ਸਰਕਾਰੀ ਵਿੱਚ ਬੋਰਡ ਪ੍ਰੀਖਿਆਵਾਂ ਮਾਰਚ 2025 ਦੇ ਪੇਪਰ ਚਲ ਰਹੇ ਹਨ, ਜਿੱਥੇ ਵਿਦਿਆਰਥੀ ਤੇ ਵਿਦਿਆਰਥਣਾ ਵੱਡੀ ਗਿਣਤੀ ਵਿੱਚ…

ਪਿੰਡ ਹਰੀ ਨੌ ਦੇ ਸੁਖਚੈਨ ਸਿੰਘ ਸਿੱਧੂ ਜਾਟ ਮਹਾਂ ਸਭਾ ਦੇ ਬਣੇ ਪ੍ਰਧਾਨ, ਨੌਜਵਾਨ ਕਿਸਾਨਾਂ ਦੇ ਵਫਦ ਵਲੋਂ ਖੁਸ਼ੀ ਦਾ ਪ੍ਰਗਟਾਵਾ

ਕੋਟਕਪੂਰਾ, 28 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਜਾਟ ਮਹਾਂਸਭਾ ਦੇ ਰਾਸ਼ਟਰੀ ਪ੍ਰਧਾਨ ਚੌਧਰੀ ਵੀਰਪਾਲ ਸਿੰਘ ਵਲੋਂ ਸੁਖਚੈਨ ਸਿੰਘ ਸਿੱਧੂ ਸਪੁੱਤਰ ਸੁਖਦੇਵ ਸਿੰਘ ਸਿੱਧੂ ਸਾਬਕਾ ਸੈਨਿਕ ਨੂੰ ਹਰੀਨੌ ਨੂੰ ਜਾਟ ਮਹਾਂਸਭਾ…

ਦੇਖੋ

ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜਾਪੁ ਸਾਹਿਬ ਦੇ ਪਹਿਲੇ ਛੰਦ ਵਿਚ ਹੀ ਇਉਂ ਸਪਸ਼ਟ ਸ਼ਬਦਾਂ ਵਿਚ ਸਮਝਾਇਆ ਹੈ।ਚੱਕ੍ਰ ਚਿਹਨ ਅਰੁ ਬਰਨ ਜਾਤਿ ਅਰੁ ਪਾਤਿ ਪਹਿਨ ਜਿਹ।ਤੇ ਆਖਿਰ…

ਵਿਗਿਆਨ : ਵਰਦਾਨ ਜਾਂ ਸਰਾਪ -28 ਫਰਵਰੀ : ਰਾਸ਼ਟਰੀ ਵਿਗਿਆਨ ਦਿਵਸ

   ਵਿਗਿਆਨ ਦਾ ਮਤਲਬ ਪ੍ਰਾਕ੍ਰਿਤਕ ਸ਼ਕਤੀਆਂ ਦੀ ਵਿਸ਼ੇਸ਼ ਜਾਣਕਾਰੀ ਤੋਂ ਹੈ। ਅੰਧਕਾਰ ਤੋਂ ਨਿਕਲ ਕੇ ਪ੍ਰਕਾਸ਼ ਦੀ ਦੁਨੀਆਂ ਵਿੱਚ ਪਹਿਲਾ ਕਦਮ ਮਨੁੱਖ ਨੇ ਵਿਗਿਆਨ ਦੀ ਮਦਦ ਨਾਲ ਹੀ ਰੱਖਿਆ। ਇਸ…