ਸੰਤ ਹਰਵਿੰਦਰ ਦਾਸ ਜੀ ਈਸਪੁਰ ਵਾਲਿਆਂ ਨੇ ਆਪਣੇ ਸ਼ੁੱਭ ਕਰਕਮਲਾਂ ਨਾਲ ਸੂਦ ਵਿਰਕ ਦੇ ਤੀਸਰੇ ਕਾਵਿ ਸੰਗ੍ਰਹਿ “ਸੱਚ ਵਾਂਗ ਕੱਚ” ਨੂੰ ਕੀਤਾ ਰਿਲੀਜ਼-

ਹੁਸ਼ਿਆਰਪੁਰ 28 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼) ਸ਼੍ਰੀ 108 ਸੰਤ ਹਰਵਿੰਦਰ ਦਾਸ ਜੀ ਈਸਪੁਰ ਵਾਲਿਆਂ ਨੇ ਪੰਜਾਬ ਦੇ ਪ੍ਰਸਿੱਧ ਲੇਖਕ ਅਤੇ ਗੀਤਕਾਰ ਮਹਿੰਦਰ ਸੂਦ ਵਿਰਕ ਦੇ ਤੀਸਰੇ ਕਾਵਿ ਸੰਗ੍ਰਹਿ ਦੀ ਈ…

ਗਾਇਕ ਰੁਪਿੰਦਰ ਜੋਧਾਂ ਜਪਾਨ ਅਤੇ ਗਾਇਕਾਂ ਕਮਲਜੀਤ ਨਵਾਂਸ਼ਹਿਰ ਦਾ ਖੇਤੀ ਦਾ ਛੱਡ ਖਹਿੜਾ ਰਿਲੀਜ਼

ਜਪਾਨ 28 ਅਪ੍ਰੈਲ (ਪੱਤਰ ਪ੍ਰੇਰਕ/ਵਰਲਡ ਪੰਜਾਬੀ ਟਾਈਮਜ਼) ਚਰਚਿਤ ਗੀਤਕਾਰ ਅਤੇ ਗਾਇਕ ਰੁਪਿੰਦਰ ਜੋਧਾਂ ਜਪਾਨ ਅਤੇ ਗਾਇਕਾਂ ਕਮਲਜੀਤ ਨਵਾਂਸ਼ਹਿਰ ਦਾ ਗਾਇਆ ਦੋਗਾਣਾ ਖੇਤੀ ਦਾ ਛੱਡ ਦੇ ਖਹਿੜਾ ਰੀਲੀਜ਼ ਕੀਤਾ ਗਿਆ। ਪੰਜਾਬ…

ਬੈੱਸਟ ਸਿੰਗਰ ਵੋਕੇਸ਼ਨਲ ਅਵਾਰਡ ਨਾਲ ਸਨਮਾਨਿਤ – ਤਰਲੋਚਨ ਸਿੰਘ ਤੋਚੀ

ਅੰਮ੍ਰਿਤਸਰ 28 ਅਪ੍ਰੈਲ (ਮੰਗਤ ਗਰਗ/ਵਰਲਡ ਪੰਜਾਬੀ ਟਾਈਮਜ਼) ਹਰ ਸਾਲ ਰੋਟਰੀ ਕਲੱਬ ਅੰਮ੍ਰਿਤਸਰ ( ਮੇਨ) ਵੱਲੋਂ ਅਲੱਗ ਅਲੱਗ ਖੇਤਰਾਂ ਵਿਚ ਪਾਏ ਯੋਗਦਾਨ ਨੂੰ ਮੁੱਖ ਰੱਖਦਿਆਂ ਹੋਇਆਂ ਅਹਿਮ ਹਸਤੀਆਂ ਨੂੰ ਇੱਕ ਅਵਾਰਡ…

ਜਗਦੇਵ ਸਿੰਘ ਪੁਰਬਾ ਦੀ ਪਲੇਠੀ ਪੁਸਤਕ ‘ਸ਼ਬਦਾਂ ਦੀ ਮਹਿਕ’ ਜ਼ਿਲਾ ਭਾਸ਼ਾ ਅਫ਼ਸਰ ਨੇ ਕੀਤੀ ਲੋਕ ਅਰਪਣ

ਫਰੀਦਕੋਟ, 28 ਅਪ੍ਰੈਲ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਲੈਕਚਰਾਰ ਹਿਸਟਰੀ ਜਗਦੇਵ ਸਿੰਘ ਪੁਰਬਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਈ ਕਲਾਂ ਦਾ ਪਲੇਠਾ ਗੀਤ ਸੰਗ੍ਰਹਿ ‘ਸ਼ਬਦਾਂ ਦੀ ਮਹਿਕ’, ਭਾਸ਼ਾ ਵਿਭਾਗ ਫ਼ਰੀਦਕੋਟ ਦੇ…

ਜੁਗਨੀ ਜੜੇ ਨਗੀਨੇ: ਇਕ ਨਿਵੇਕਲੀ ਪੁਸਤਕ

ਪੰਜਾਬੀ ਵਾਰਤਕ ਸਾਹਿਤ ਵਿਚ ਰੇਖਾ ਚਿੱਤਰ ਵਿਧਾ ਦੀ ਇਕ ਵਖਰੀ ਪਹਿਚਾਣ ਹੈ, ਪਰ ਕਾਵਿ ਖੇਤਰ ਵਿਚ ਇਕੋ ਸਮੇਂ 25 ਸਾਹਿਤਕਾਰਾਂ ਦੇ ਸ਼ਬਦ-ਚਿੱਤਰ ਪੇਸ਼ ਕਰਨ ਵਰਗੀ ਦਰਸ਼ਨ ਸਿੰਘ ਭੰਮੇ ਦੀ ਪੁਸਤਕ…

,,ਅ,,, ਐੜਾ,,,,,,,,,,,,

ਅ, ਐੜਾ ਆਖਦਾ ਸਭ ਦੀ ਖੈਰਹੋਵੇ,ਆਇਆ ਜਦੋਂ ਵੀ ਇਸ ਜਹਾਨਉੱਤੇ।ਸੰਸਾਰ ਸ਼ਾਜਿਆ ਉਸ ਪ੍ਰਮਾਤਮਾਨੇ,ਕਿਹੜੀ ਥਿਤ, ਮਹੀਨਾ ਸੀ ਵਾਰਰੁੱਤੇ।ਚੌਰਾਸੀ ਲੱਖ ਜੂਨ ਜਿਸ ਕੀਤੀਪੈਦਾ,ਹਾਥੀ ਘੋੜੇ ਜਾਨਵਰ ਵਫ਼ਾਦਾਰਕੁੱਤੇ।ਅ, ਅਕਾਲ ਨੂੰ ਜਿਸ ਨੇ ਜਾਣਿਆਹੈ,ਪੱਤੋ, ਦੀ…

ਨਸ਼ਿਆਂ ਬਦਲੇ ਵੋਟ ਨਹੀਂ 

ਨਸ਼ਿਆਂ ਬਦਲੇ ਵੋਟ ਕਦੇ ਨਹੀਂ ਪਾਵਾਂਗੇ  ਮਿਲ ਕੇ ਹੋਰਾਂ ਨੂੰ ਇਹ ਗੱਲ ਸਮਝਾਵਾਂਗੇ।  ਨਸ਼ੇ ਵੰਡਣ ਦਾ ਕੰਮ ਜੋ ਨੇਤਾ ਕਰਦੇ ਨੇ  ਸੱਚਾਈ ਦੇ ਸਾਹਵੇਂ ਹੋਣੋਂ ਡਰਦੇ ਨੇ।  ਵੰਡੇ 'ਫੀਮ, ਸਮੈਕਾਂ,…

ਪ੍ਰਾਈਵੇਟ ਲੈਬਾਰਟਰੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਵਲੋਂ ਮੁੱਖ ਮੰਤਰੀ ਨੂੰ ਮਿਲਣ ਦਾ ਫੈਸਲਾ

ਕੋਟਕਪੂਰਾ, 27 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੇ ਯਤਨਾ ਸਦਕਾ ‘ਜੈ ਮਿਲਾਪ’ ਪ੍ਰਾਈਵੇਟ ਲੈਬਾਰਟਰੀ ਐਸੋਸੀਏਸ਼ਨ ਜਿਲਾ ਫਰੀਦਕੋਟ ਦੀ ਇੱਕ ਟੀਮ ਵੱਲੋਂ ਫਰੀਦਕੋਟ ਤੋਂ…

‘ਹਲਕਾ ਕੋਟਕਪੂਰਾ ਵਿੱਚ ‘ਆਪ’ ਦੀ ਚੋਣ ਮੁਹਿੰਮ ਨੂੰ ਹੁੰਗਾਰਾ’

ਪਿੰਡ ਦਾਨਾ ਰੋਮਾਣਾ ਦੇ ਮੌਜੂਦਾ ਸਰਪੰਚ ਭੁਪਿੰਦਰ ਸਿੰਘ ਸਾਥੀਆਂ ਸਮੇਤ ‘ਆਪ’ ਵਿੱਚ ਹੋਏ ਸ਼ਾਮਲ ਕੋਟਕਪੂਰਾ, 27 ਅਪ੍ਰੈਲ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਕੁਲਤਾਰ ਸਿੰਘ…