ਦਸਤਾਰ ਅਤੇ ਕੁਇਜ਼ ਮੁਕਾਬਲਿਆਂ ਚ ਦਸਮੇਸ਼ ਪਬਲਿਕ ਸਕੂਲ ਫਰੀਦਕੋਟ ਨੇ ਜਿੱਤੇ ਨਗਦ ਇਨਾਮ

ਫ਼ਰੀਦਕੋਟ, 26 ਸਤੰਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼) ਬਾਬਾ ਫ਼ਰੀਦ ਆਗਮਨ ਪੁਰਬ ’ਤੇ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਦਸਤਾਰ ਸਜਾਉਣ ਅਤੇ ਕੁਇਜ਼ ਮੁਕਾਬਲੇ ਬਲਬੀਰ ਸਰਕਾਰੀ ਸਕੂਲ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ…

ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਵੱਲੋਂ ਅੰਤਰਰਾਸ਼ਟਰੀ ਸਿੱਖ ਖੋਜ ਕਾਨਫਰੰਸ 28 – 29 ਸਤੰਬਰ ਨੂੰ

ਸਰੀ, 26 ਸਤੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਖੋਜ, ਵਿਦਿਆ ਅਤੇ ਸੇਵਾ ਰਾਹੀਂ ਸੱਭਿਅਚਾਰਕ ਵਖਰੇਵੇਂ ਦੇ ਨਾਲ ਨਾਲ ਸਿੱਖੀ ਦੀ ਸਹਿ-ਹੋਂਦ ਨੂੰ ਪ੍ਰਫੁੱਲਤ ਕਰਨ ਅਤੇ ਵਿਸ਼ਵ ਦੀਆਂ ਪ੍ਰਮੁੱਖ ਵਿਦਿਅਕ ਸੰਸਥਾਵਾਂ ਦੇ…

ਧੁੰਦ

ਹੇ ਮੇਰੇ ਦੇਸ਼ ਦੇ ਦੱਬੇ,ਕੁੱਚਲੇ ਤੇ ਲਤਾੜੇ ਹੋਏ ਲੋਕੋਤੁਹਾਡੇ ਮਨਾਂ 'ਚਅਗਿਆਨਤਾ ਕਾਰਨਚਿਰਾਂ ਤੋਂਵਹਿਮਾਂ ਦੀ ਧੁੰਦਫੈਲੀ ਹੋਈ ਹੈ।ਇਸ ਧੁੰਦ ਨੂੰਹਟਾਣ ਦੀ ਖ਼ਾਤਰਤੁਸੀਂ ਕਦੇ ਅੰਨਪੜ੍ਹ ਸਾਧਾਂ ਦੇਡੇਰਿਆਂ ਦੇ ਚੱਕਰ ਲਗਾਂਦੇ ਹੋ,ਕਦੇ ਜੋਤਸ਼ੀਆਂ…

ਜਗਜੀਤ ਸੰਧੂ ਦਾ ‘ਤਾਪਸੀ’ ਕਾਵਿ ਸੰਗ੍ਰਹਿ ਔਰਤਾਂ ਦੀ ਤਰਜਮਾਨੀ ਦੀ ਕਵਿਤਾ

ਜਗਜੀਤ ਸੰਧੂ ਕੈਨੇਡਾ ਵਿੱਚ ਰਹਿ ਰਿਹਾ ਹੈ। ਉਸਦੀ ਵਿਰਾਸਤ ਪੰਜਾਬ ਤੇ ਪੰਜਾਬੀ ਹੈ। ਉਸਨੇ ਪੰਜਾਬ ਵਿੱਚ ਔਰਤਾਂ ‘ਤੇ ਹੁੰਦੇ ਅਤਿਆਚਾਰ ਅਤੇ ਦਿਹਾਤੀ ਔਰਤਾਂ ਦੀ ਮਾਨਸਿਕਤਾ ਨੂੰ ਅਨੁਭਵ ਕੀਤਾ ਹੈ ਕਿ…

ਪੰਡਿਤ ਦੀਨਦਿਆਲ ਉਪਾਧਿਆਏ ਜੀ ਦੇ ਜਨਮ ਦਿਨ ਨੂੰ ਸਮਰਪਿਤ ਭਰੇ ਮੈਂਬਰ ਸ਼ਿਪ ਫਾਰਮ

ਭਾਜਪਾ ਮੈਂਬਰਸ਼ਿਪ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ, 200 ਦੇ ਕਰੀਬ ਭਰੇ ਫਾਰਮ ਪੰਡਿਤ ਦੀਨਦਿਆਲ ਉਪਾਧਿਆਯ ਜੀ ਦਾ ਬਲਿਦਾਨ ਅਤੇ ਸਿੱਖਿਆਵਾਂ ਸਾਨੂੰ ਹਮੇਸ਼ਾਂ ਪ੍ਰੇਰਿਤ ਕਰਦੀਆਂ ਰਹਿਣਗੀਆਂ : ਦੁਰਗੇਸ਼ ਸ਼ਰਮਾ…

ਰੱਬ ਗਰੀਬੀ ਦੇ ਕੱਪੜੇ ਪਾ ਕੇ ਤੁਰਦਾ ਹੈ

ਇਹ ਲਿਖਤ ਗ਼ਰੀਬੀ ਵਿੱਚ ਜਿਊਣ ਵਾਲਿਆਂ ਦੀਆਂ ਰੂਹਾਂ ਉੱਤੇ ਹਾਲਾਤਾਂ ਦੇ ਨੀਲੇ ਨਿਸ਼ਾਨਾਂ ਦੀ ਝਲਕ ਹੈ। ਇਸ ਨੂੰ ਧਰਮੀ ਧਨਾਢਾਂ ਵਿਰੁੱਧ ਫਤਵੇ ਵਜੋਂ ਨਾ ਲਓ, ਇਹ ਉਨ੍ਹਾਂ ਅੰਦਰਲੇ ਸਰੀਰਾਂ ਦੀ…

ਕਦੋੰ ਹੋਣਗੇ

ਦੀਦ ਨਜਾਰੇ ਓਹੀ ਸੱਜਣਾ ਕਦੋੰ ਹੋਣਗੇ?ਚਾਰ ਪੱਥਰਾਂ ਦੇ ਵਿੱਚ ਨੈਣ ਜਦੋੰ ਸੋਣਗੇ? ਥੱਕ ਹਾਰ ਪੀੜ ਜੋ ਰੁਖਸਤ ਹੋ ਜਾਵਣੀਜ਼ਖ਼ਮ ਬੁਝਾਰਤਾਂ ਉਦੋੰ ਪੀੜਾਂ ਨੂੰ ਪੌਣਗੇ ਸ਼ੱਮਾ ਜਦੋੰ ਥੱਕ ਜਾਊ ਹਵਾ ਦੀ…

,,,,,,ਪਾਣੀ ਪਾਣੀ,,,,,,

ਪਾਣੀ ਦੇਵੇ ਜੀਵਨ ਦਾਨ।ਸਾਡੇ ਗੁਰੂਆਂ ਕਿਹਾ ਮਹਾਨ।ਇੱਕ ਬੂੰਦ ਕੀਮਤੀ ਕਿੰਨੀ,ਵੇਖੋ ਜਾ ਕੇ ਬੀਆਬਾਨ।ਪਾਣੀ ਦੇਵੇ,,,,,,,,,,,,,,,, ਇਸ ਬਿਨਾ ਪੈ ਜਾਵੇ ਕਾਲ।ਕਰੀਏ ਫਿਰ ਅਸੀਂ ਸੰਭਾਲ।।ਉਗਾਵੇ, ਫ਼ਸਲਾਂ ਕਿਰਸਾਨ,ਪਾਣੀ ਦੇਵੇ,,,,,,,,,,,,, ਅਕਲਾਂ ਵਾਲੇ ਨੇ ਖੂਹ ਭਰਦੇ।ਬੇ…

ਤੇਰੀ ਯਾਦ ਆਈ***

ਤੇਰੀ ਯਾਦ ਆਈਮੇਰੀ ਕਲਮ ਉਠੀਕਾਗਜ਼ ਦੀ ਹਿਕ ਉਤੇ ਨਚਣਲਗ ਪਈ।ਤੇਰੀਆਂ ਗੱਲਾਂ ਕਰਦੀ।ਚਾਰੇ ਪਾਸੇ ਮਹਿਕਾਂ ਖਿਲਾਰਦੀ। ਤੂੰ ਜਦੋਂ ਹਸਦਾਚਾਰ ਚੁਫੇਰੇ ਖਿੱਲ ਉਠਦਾਦੇਖ ਦੁਨੀਆਂ ਵੀ ਖਿਲ ਖਿਲਾ ਉਠਦੀ।ਬਾਗ਼ਾਂ ਦੇ ਨਾਜਾਰਿਆਂ ਵਿਚਤੇਰੀ ਖੂਸਬੂ…