Posted inਪੰਜਾਬ
ਡਾ. ਸੁਸ਼ਮਿੰਦਰ ਜੀਤ ਕੌਰ ਨੂੰ ਸਾਰਕ ਦੇਸ਼ਾਂ ਦੇ 67ਵੇਂ ਸਾਹਿਤਕ ਸਮਾਗਮ ਵਿੱਚ ਵੱਕਾਰੀ ਸਾਰਕ ਸਾਹਿਤ ਪੁਰਸਕਾਰ ਮਿਲਿਆ
ਲੁਧਿਆਣਾਃ 24 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਲੁਧਿਆਣਾ ਦੇ ਅੰਗਰੇਜ਼ੀ ਵਿਭਾਗ ਦੀ ਮੁਖੀ, ਕਵਿੱਤਰੀ , ਸਾਹਿੱਤਕ ਸੰਪਾਦਕ ਤੇ ਸਫ਼ਲ ਅਨੁਵਾਦਕ ਡਾ. ਸੁਸ਼ਮਿੰਦਰ ਜੀਤ ਕੌਰ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬੀ ਸਾਹਿਤ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਨ ਬਦਲੇ 67ਵੇਂ…





