ਡਰੀਮਲੈਂਡ ਪਬਲਿਕ ਸਕੂਲ ’ਚ ਰੱਖੜੀ ਬਣਾਉਣ ਅਤੇ ਥਾਲੀ ਸਜਾਵਟ ਦੇ ਮੁੁਕਾਬਲੇ ਕਰਵਾਏ ਗਏ

ਕੋਟਕਪੂਰਾ, 9 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਰਾਕੇਸ਼ ਸ਼ਰਮਾ ਜੀ ਦੀ ਰਹਿਨੁਮਾਈ ਹੇਠ ਵਿਦਿਆਰਥੀਆਂ ਦੇ ਹੱਥੀਂ ਰੱਖੜੀ ਤਿਆਰ ਕਰਨ ਅਤੇ ਥਾਲੀ ਸਜਾਵਟ…

ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਕੋਟਕਪੂਰਾ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਦੇ ਪੁਤਲੇ ਫੂਕੇ ਗਏ

ਕੋਟਕਪੂਰਾ, 9 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਅੱਜ ਕੋਟਕਪੂਰਾ ਤਹਿਸੀਲ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਸਥਾਨਕ ਲਾਲਾ ਲਾਜਪਤ ਰਾਏ ਮਿਉਂਸਪਲ ਪਾਰਕ ਵਿਖੇ ਇਕੱਠੇ ਹੋ ਕੇ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਅਤੇ…

ਰੱਖੜੀ*

ਧਾਗਿਆਂ ਦੇ ਵਿਚ ਪਰੋਇਆ ਪਿਆਰ ਰੱਖੜੀ।ਭੈਣ ਭਰਾ ਦਾ ਪਿਆਰ ਸਤਿਕਾਰ ਰੱਖੜੀ।ਭਾਰਤ ਵਰਸ਼ ਦਾ ਇਹ ਤਿਉਹਾਰ ਰੱਖੜੀ।ਰਕਸ਼ਾ ਬੰਧਨ ਤੋਂ ਹੋਈ ਬਲਕਾਰ ਰੱਖੜੀ।ਸਾਵਣ ਦੇ ਮਹਿਨੇ ਆਏ ਰੱਖੜੀਪੰਡਤਾਂ ਨੇ ਰਚਿਆ ਚੰਦਨ ਰੱਖੜੀ।ਡੋਰਾਂ ਡੋਰੀਆਂ…

ਭੈਣ ਭਰਾ ਦੇ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ

ਰਿਸ਼ਤੇ ਤਾਂ ਕਈ ਹੁੰਦੇ ਹਨ ਦੁਨੀਆਂ ’ਚ ਪਰ ਇੱਕ ਰਿਸ਼ਤਾ ਬਹੁਤ ਹੀ ਖਾਸ ਹੁੰਦਾ ਹੈ ਇਹ ਰਿਸ਼ਤਾ ਹੈ ਭਰਾ ਅਤੇ ਭੈਣ ਦਾ ਭਰਾ ਅਤੇ ਭੈਣ ਚਾਹੇ ਕਿੰਨੀ ਵੀ ਦੂਰ ਕਿਉਂ…

ਰੱਖੜੀ

ਭੈਂਣ ਮੇਰੀ ਨੇ ਮੇਰੇ ਘਰ ਆਓਂਣੈ ਕੱਲ੍ਹ ਨੂੰਭੈਂਣ ਲਈ ਨਵਾਂ ਸੂਟ ਲਿਆਓਣੈਂ ਕੱਲ੍ਹ ਨੂੰਵੇਹੜੇ ਵਿੱਚ ਡਾਹਕੇ ਪਲੰਘ ਨਵਾਰੀਬਿਸਤਰਾ ਨਵਾਂ ਵਿਛਾਓਣੈਂ ਕੱਲ੍ਹ ਨੂੰਵੇਹੜੇ ਵਿੱਚ ਪੈਰ ਜਦੋਂ ਭੈਂਣ ਨੇ ਪਾਓਣੇਂਮੈਂ ਬਰੂਹੀਂ ਤੇਲ਼…

ਰੱਖੜੀ

ਰੱਖੜੀ ਦਾ ਤਿਉਹਾਰ ਹੈ ਆਇਆ, ਸਾਰਿਆਂ ਲਈ ਖੁਸ਼ੀਆਂ ਲਿਆਇਆ। ਭੈਣ ਭਰਾ ਦੇ ਪਿਆਰ ਨੂੰ ਸਿਜਦਾ, ਔਖੇ ਸਮੇਂ ਵਿੱਚ ਵੀ ਨਿਭਦਾ। ਮੋਹ ਭਰਿਆ ਇਹ ਰਿਸ਼ਤਾ ਪਿਆਰਾ, ਸਾਰੇ ਜੱਗ ਨਾਲੋਂ ਵੱਖਰਾ ਨਿਆਰਾ।…

ਭੈਣੇ ਸਾਵਣ ਆਇਆ

ਪੈ ਗਈਆਂ ਨੇ ਪਿੱਪਲੀਂ ਪੀਂਘਾਂ, ਭੈਣੇ ਸਾਵਣ ਆਇਆ।ਬਾਗੀਂ ਕੋਇਲਾਂ ਬੋਲਦੀਆਂ ਤੇ, ਮੋਰੀਂ ਰੁਣਝੁਣ ਲਾਇਆ। ਵੇਖ ਕੇ ਛਾਈ ਕਾਲੀ ਘਟਾ ਨੂੰ, ਰੋਮ-ਰੋਮ ਥੱਰਾਇਆ।ਬੱਦਲ ਗਰਜੇ, ਬਿਜਲੀ ਲਿਸ਼ਕੇ, ਜਿਸਮ ਸਾਰਾ ਲਰਜ਼ਾਇਆ। ਲੱਗੀ ਝੜੀ…

ਕੁਦਰਤ ਹੋਈ ਕਹਿਰਵਾਨ*

ਬੋਲਾ ਬੱਦਲ ਆਇਆ ਚੜ੍ਹਕੇ।ਪਾਣੀ ਵਾਂਗ ਸਮੁੰਦਰ ਗੜ੍ਹਕੇ।ਕੁਦਰਤ ਕਹਿਰਵਾਨ ਜੀ। ਟੋਏ ਟਿੱਬੇ ਨੇ ਇੱਕ ਕਰਤੇ।ਪਾਣੀ ਨਾਲ ਕਿਆਰੇ ਭਰਤੇ।ਭਰ ਦਿੱਤੇ ਮੈਦਾਨ ਜੀ।ਕੁਦਰਤ ਕਹਿਰਵਾਨ ਜੀ। ਘਰ ਬਾਰ ਕਈਆ ਦੇ ਢਹਿਗੇ।ਮੰਜੇ ਪੀੜ੍ਹੀਆਂ ਵਿੱਚੇ ਵਹਿਗੇ।ਚੋਰ…

ਭੈਣ ਭਰਾ ਦੇ ਪਿਆਰ ਮੁਹੱਬਤ ਦਾ ਤਿਉਹਾਰ ਰੱਖੜੀ

ਭੈਣ ਕੋਲੋਂ ਵੀਰ ਵੇ ਬੰਨ੍ਹਾ ਲੈ ਰੱਖੜੀ, ਸੋਹਣੇ ਜਿਹੇ ਗੁੱਟ ’ਤੇ ਸਜਾ ਲੈ ਰੱਖੜੀ।ਇਹਦੇ ਵਿੱਚ ਮੇਰੀਆਂ ਮੁਰਾਦਾਂ ਵੀਰ ਵੇ, ਸ਼ਹਿਦ ਨਾਲੋਂ ਮਿੱਠੀਆਂ ਨੇ ਯਾਦਾਂ ਵੀਰ ਵੇ।ਬੰਨ੍ਹ ਵੀਰਾ ਰੱਖੜੀ ਜਵਾਨੀ ਮਾਣ…