Posted inਸਾਹਿਤ ਸਭਿਆਚਾਰ
*ਪੰਜਾਬੀ ਮਾਂ-ਬੋਲੀ: ਧਰਮਾਂ ਦੀਆਂ ਹੱਦਾਂ ਤੇ ਸਰਹੱਦਾਂ ਤੋਂ ਪਾਰ ਸਾਡੀ ਸਾਂਝੀ ਵਿਰਾਸਤ
ਪੰਜਾਬੀ ਸਿਰਫ਼ ਸੰਚਾਰ ਦਾ ਸਾਧਨ ਨਹੀਂ, ਸਗੋਂ ਪੰਜਾਬ ਦੇ ਲੋਕ-ਜੀਵਨ, ਸੱਭਿਆਚਾਰ, ਇਤਿਹਾਸ ਅਤੇ ਸਾਂਝੀ ਯਾਦ ਦਾ ਅਹਿਮ ਹਿੱਸਾ ਹੈ। ਇਸ ਵਿੱਚ ਮਾਵਾਂ ਦੀਆਂ ਲੋਰੀਆਂ, ਕਿਸਾਨਾਂ ਦੇ ਗੀਤ, ਸੂਫ਼ੀਆਂ ਦੀਆਂ ਕਾਫ਼ੀਆਂ,…