ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰਸਟ ਵੱਲੋਂ “ਅੰਧਾ ਧੁੰਦ ਪਰਵਾਸਃ ਕਰ ਰਿਹਾ ਪੰਜਾਬ ਦਾ ਸੱਤਿਆਨਾਸ”ਵਿਸ਼ੇ ਤੇ ਰਕਬਾ (ਲੁਧਿਆਣਾ) ਵਿਖੇ ਅੰਤਰ ਰਾਸ਼ਟਰੀ ਸੈਮੀਨਾਰ

ਸ. ਅਮਰਜੀਤ ਸਿੰਘ ਸੀਕਰੀ ਨੂੰ ਸਵੀਡਨ ਇਕਾਈ ਦਾ ਪ੍ਰਧਾਨ ਥਾਪਿਆ ਲੁਧਿਆਣਾਃ 4 ਮਾਰਚ (ਵਰਲਡ ਪੰਜਾਬੀ ਟਾਈਮਜ਼) ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ(ਨੇੜੇ ਮੁੱਲਾਂਪੁਰ) ਲੁਧਿਆਣਾ ਵਿਖੇ “ ਅੰਧਾ ਧੁੰਦ ਪਰਵਾਸਃ ਕਰ…

ਬੀਐਸਐਨਐਲ ਐਸੋਸੀਏਸ਼ਨ ਵੱਲੋਂ ਵਿਚਾਰ ਗੋਸ਼ਟੀ ਦਾ ਅਯੋਜਨ

ਤਰਕਸ਼ੀਲ ਸੋਚ ਅਪਣਾਓ - ਸੁਰਿੰਦਰ ਪਾਲ ਉਪਲੀ ਸੰਗਰੂਰ 4 ਮਾਰਚ (ਸੁਰਿੰਦਰ ਪਾਲ ਉਪਲੀ/ਵਰਲਡ ਪੰਜਾਬੀ ਟਾਈਮਜ਼ ) ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੰਗਰੂਰ ਵੱਲੋਂ ਸ਼੍ਰੀ ਨੈਣਾਂ ਦੇਵੀ ਮੰਦਿਰ ਧਰਮਸ਼ਾਲਾ ਸੰਗਰੂਰ ਵਿਖੇ ਵਿਚਾਰ ਗੋਸ਼ਟੀ…

ਭਗਤ ਧੰਨਾ ਜੀ ਦਾ ਪ੍ਰਕਾਸ਼ ਦਿਵਸ ਮਨਾਇਆ

ਤਲਵੰਡੀ ਸਾਬੋ 4 ਮਾਰਚ (ਵਰਲਡ ਪੰਜਾਬੀ ਟਾਈਮਜ਼ ) ਇੱਥੇ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਭਗਤ ਧੰਨਾ ਜੀ ਦਾ ਪ੍ਰਕਾਸ਼ ਦਿਵਸ ਭਗਤ ਧੰਨਾ ਧਰਮਸ਼ਾਲਾ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ…

ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਵੱਲੋਂ ਅੰਤਰਾਸ਼ਟਰੀ ਮਾਂ-ਬੋਲੀ ਦਿਵਸ ‘ਤੇ ਸਰੀ ਵਿਚ ਵਿਸ਼ੇਸ਼ ਸਮਾਗਮ

ਸਰੀ, 4 ਮਾਰਚ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀ) ਨੇ ਬੀਤੇ ਦਿਨੀਂ ਆਪਣਾ 20ਵਾਂ ਸਲਾਨਾ ਅੰਤਰਾਸ਼ਟਰੀ ਮਾਂ-ਬੋਲੀ ਦਿਨ ਮਨਾਇਆ। ਇਸ ਸਬੰਧ ਵਿਚ ਕਰਵਾਏ ਗਏ ਇਕ ਵਿਸ਼ੇਸ਼ ਸਮਾਗਮ…

ਨਾਮਵਰ ਪੰਜਾਬੀ ਗ਼ਜ਼ਲਕਾਰ ਕ੍ਰਿਸ਼ਨ ਭਨੋਟ ਦੇ ਸਦੀਵੀ ਵਿਛੋੜੇ ਉੱਪਰ ਦੁੱਖ ਦਾ ਪ੍ਰਗਟਾਵਾ

ਸਰੀ, 4 ਮਾਰਚ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਦੇ ਨਾਮਵਰ ਸ਼ਾਇਰ ਕ੍ਰਿਸ਼ਨ ਭਨੋਟ ਦੇ ਅਚਾਨਕ ਸਦੀਵੀ ਵਿਛੋੜੇ ਉੱਪਰ ਪੰਜਾਬੀ ਸਾਹਿਤਕਾਰਾਂ ਵੱਲੋਂ ਡੂੰਘਾ ਦੁੱਖ ਪ੍ਰਗਟ ਕੀਤਾ ਜਾ ਰਿਹਾ ਹੈ। ਵੱਖ ਵੱਖ…

💥 ਕੀ ਹੋਇਆ 💥

*ਕੀ ਹੋਇਆ ਜੰਮੇ ਹਾਂ,ਅਸੀਂ ਘਰ ਗਰੀਬਾਂ ਦੇ,ਅਸੀਂ ਖੋਲ ਤਾਂ ਸਕਦੇ ਹਾਂ,ਬੂਹੇ ਬੰਦ ਨਸੀਬਾਂ ਦੇ,ਕੀ ਹੋਇਆ ਜੰਮੇ ਹਾਂ………….. *ਜਦ ਹਵਾ,ਪਾਣੀ,ਸੂਰਜ ਤੇ ਅੰਬਰ ਸੱਭ ਸਾਂਝੇ ਨੇ,ਫਿਰ ਧਰਤੀ ਤੇ ਲੱਖਾਂ ਲੋਕੀਂ,ਕਿਉਂ,ਰੋਟੀ ਤੋਂ ਵਾਂਝੇ…

ਐਨ.ਐਸ.ਕਿਊ.ਐਫ. ਤਹਿਤ ਡਾ. ਹਰੀ ਸਿੰਘ ਸੇਵਕ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਵੰਡੀਆਂ ਸਿਖਲਾਈ ਸਮੱਗਰੀ ਕਿੱਟਾਂ

ਕੋਟਕਪੂਰਾ, 3 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮ) ਸਿੱਖਿਆ ਵਿਭਾਗ ਪੰਜਾਬ ਵੱਲੋਂ ਚਲਾਈ ਜਾ ਰਹੀ ਐਨ.ਐਸ.ਕਿਉ.ਐਫ. ਸਕੀਮ ਤਹਿਤ ਸਥਾਨਕ ਡਾ. ਹਰੀ ਸਿੰਘ ਸੇਵਕ ਸਕੂਲ ਆਫ ਐਮੀਨੈੱਸ ਵਿਖੇ ਸਕਿਉਰਟੀ ਟਰੇਡ ਵਾਲੇ 19…

ਗ਼ਜ਼ਲ

ਅੱਜ ਫਿਰ ਜ਼ੁਲਫ਼ਾਂ 'ਤੇ ਲਾ ਕੇ ਖ਼ਿਜ਼ਾਬ ਆਏ ਨੇ ਉਹਅੱਖਾਂ ਦੇ ਵਿਚ ਸਜਾ ਕੇ ਕਈ ਖ਼ੁਆਬ ਆਏ ਨੇ ਉਹ ਇਤਰ ਦੀ ਖ਼ੁਸ਼ਬੋ ਉਫ਼ ਵਲ਼ ਖਾਂਦੀ ਹੋਈ ਚਾਲਨਾਜ਼ ਨਖ਼ਰਾ ਨਜ਼ਾਕਤ ਬਣ…

,ਬੰਸਰੀਆਂ ਵਾਲਾ ਭਾਈ,,,,,

ਬੜੀ ਮਿੱਠੀ ਆਵਾਜ਼ ਇੱਕ ਦਿਨ,ਸਾਡੀ ਗਲੀ ਵਿੱਚੋਂ ਆਈ।ਭਾਈ ਇੱਕ ਬੰਸਰੀਆਂ ਵਾਲਾ,ਬੰਸਰੀ ਜਾਵੇ ਵਜਾਈ।ਰੰਗ - ਬਰੰਗੀਆਂ ਕਈ ਬੰਸਰੀਆਂ,ਟੋਕਰੀ ਦੇ ਵਿੱਚ ਪਾਈਆਂ।ਹਰੇ, ਪੀਲੇ ਤੇ ਲਾਲ, ਉਨਾਭੀ,ਰੰਗਾਂ ਵਿੱਚ ਸਜਾਈਆਂ।ਇੱਕ ਫੁੱਟ ਹੁੰਦੀ ਬਾਂਸ ਦੀ…