ਪੰਜਾਬੀ ਗ਼ਜ਼ਲ

ਵੈਰ ਭੁਲਾਉਣ ਦੀ ਗੱਲ ਕਰੀਏਰਾਂਦ (ਲੜਾਈ)ਮੁਕਾਣ ਦੀ ਗਲ ਕਰੀਏ ਅੱਧ ਵਿੱਚ ਟੁੱਟੀ ਯਾਰੀ ਨੂੰਤੋੜ ਨਿਭਾਉਣ ਦੀ ਗੱਲ ਕਰੀਏ ਮਾਇਆ ਜਾਂਦੀ ਜਾਂਣ ਦਿਓਪੱਗ ਬਚਾਉਣ ਦੀ ਗੱਲ ਕਰੀਏ ਬੇਰੁਖੀਆਂ ਦੇ ਕੰਢਿਆਂ ਵਿੱਚਫੁੱਲ…

ਟ੍ਰੈਫਿਕ ਨਿਯਮਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸ਼ਨ ਪੂਰੀ ਤਰ੍ਹਾਂ ਸਖਤ, ਨਿਯਮ ਤੋੜਨ ’ਤੇ ਨਵੇਂ ਸਾਲ ਦੌਰਾਨ 3000 ਤੋ ਵੱਧ ਚਲਾਨ ਕੀਤੇ ਜਾਰੀ

ਨਬਾਲਗ ਵਾਹਨ ਚਲਾਉਂਦੇ ਮਿਲੇ ਤਾਂ ਮਾਪਿਆਂ ਵਿਰੁੱਧ ਵੀ ਹੋਵੇਗੀ ਕਾਨੂੰਨੀ ਕਾਰਵਾਈ : ਐਸ.ਐਸ.ਪੀ. ਫਰੀਦਕੋਟ, 13 ਫਰਵਰੀ (tਵਰਲਡ ਪੰਜਾਬੀ ਟਾਈਮਜ਼) ਡਾ. ਪ੍ਰਗਿਆ ਜੈਨ ਐਸ.ਐਸ.ਪੀ. ਫਰੀਦਕੋਟ ਦੀ ਨਵੇਕਲੀ ਸੋਚ ਹੇਠ, ਫਰੀਦਕੋਟ ਪੁਲਿਸ…

ਘਰ ਨਹੀਂ ਪਰਤੀ

ਸ਼ਾਮ ਹੋ ਗਈ ਸੀ। ਮਾਂ ਅਜੇ ਤੱਕ ਘਰ ਨਹੀਂ ਸੀ ਪਰਤੀ। ਰਵੀ ਪਰੇਸ਼ਾਨ ਹੋ ਗਿਆ। ਉਹਨੇ ਸੋਚਿਆ, 'ਮਾਂ ਆਖ਼ਰ ਕਿੱਥੇ ਰਹਿ ਗਈ!' ਉਨ੍ਹਾਂ ਦਾ ਮੋਬਾਈਲ ਫੋਨ ਵੀ ਕਾਫੀ ਦੇਰ ਤੋਂ…

ਮੁਹੱਬਤ

ਉਹ ਕਹਿੰਦੀਆਜਾ ਮੈਨੂੰ ਕਰ ਮੁਹੱਬਤ। ਮੈਂ ਤੇ ਗਿਆਸੁਣਕੇ ਡਰ ਮੁਹੱਬਤ। ਕਹਿੰਦੀ ਇੱਕ ਵਾਰਕਰਕੇ ਤਾਂ ਵੇਖਬੁਰੀ ਨਹੀਂ ਹੁੰਦੀਹਰ ਮੁਹੱਬਤ। ਮੈਂ ਕਿਹਾਇਸ ਵਾਰ ਜਿੰਦਾਨਹੀਂ ਬਚਾਂਗਾਜੇਕਰ ਲਈ ਕਰ ਮੁਹੱਬਤ। ਉਹ ਕਹਿੰਦੀਠੁਕਰਾ ਨਾਵਾਰ ਵਾਰ…

ਭਗਤ ਰਵਿਦਾਸ ਜੀ ਨੂੰ “ਗੁਰੂ ਜਾਂ ਸਤਿਗੁਰੂ” ਕਹਿਣਾ ਯੋਗ ਹੈ

ਭਗਤ ਰਵਿਦਾਸ ਜੀ ਨੂੰ “ਗੁਰੂ ਜਾਂ ਸਤਿਗੁਰੂ” ਕਹਿਣਾ ਬਹੁਤ ਯੋਗ ਹੈ: ਅਯੋਗ ਨਹੀਂ। ਕਬੀਰ ਜੀ ਦੇ ਗੁਰੂ ਸੁਆਮੀ ਰਾਮਾਨੰਦ ਜੀ; ਪ੍ਰਹਿਲਾਦ ਜੀ ਦੇ ਗੁਰੂ ਨਾਰਦ ਜੀ; ਅਤੇ ਨਾਮਦੇਵ ਜੀ ਦੇ…

ਕੋਟਕਪੂਰਾ! ਆਪਣੀ ਦਸ਼ਾ ’ਤੇ ਹੰਝੂ ਵਹਾਅ ਰਿਹੈ ਤਹਿਸੀਲ ਕੰਪਲੈਕਸ

ਕੰਪਲੈਕਸ ਦੀ ਇਮਾਰਤ ਖਸਤਾ, ਕਈ ਵਾਰ ਵਾਪਰ ਚੁੱਕੀਆਂ ਨੇ ਚੋਰੀ ਦੀਆਂ ਘਟਨਾਵਾਂ ਕੋਟਕਪੂਰਾ, 13 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਕੋਟਕਪੂਰਾ ਦਾ ਤਹਿਸੀਲ ਕੰਪਲੈਕਸ ਆਪਣੀ ਦਸ਼ਾ ’ਤੇ ਹੰਝੂ ਵਹਾਅ ਰਿਹਾ ਹੈ।…

ਪੰਜਗਰਾਈਂ ਕਲਾਂ ਦੀ ਕੇਂਦਰੀ ਸਹਿਕਾਰੀ ਬੈਂਕ ਵਿੱਚੋਂ ਸੁਰੱਖਿਆ ਕਰਮਚਾਰੀ ਦੀ ਬੰਦੂਕ ਅਤੇ ਕਾਰਤੂਸ ਚੋਰੀ

ਕੋਟਕਪੂਰਾ, 13 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਨੇੜਲੇ ਪਿੰਡ ਪੰਜਗਰਾਈਂ ਕਲਾਂ ਦੀ ਕੇਂਦਰੀ ਸਹਿਕਾਰੀ ਬੈਂਕ ਵਿੱਚੋਂ ਸਟਰਾਂਗ ਰੂਮ ਦੇ ਜਿੰਦਰੇ ਤੋੜ ਕੇ ਤਿੰਨ ਅਣਪਛਾਤੇ ਵਿਅਕਤੀ ਬੈਂਕ ਦੇ ਸੁਰੱਖਿਆ ਕਰਮਚਾਰੀ ਦੀ…

ਫ਼ਰੀਦਕੋਟ ਪੁਲੀਸ ਵੱਲੋਂ 46 ਭਗੌੜੇ ਗ੍ਰਿਫ਼ਤਾਰ, ਕੁਝ ਭਗੌੜਿਆਂ ਦੇ ਵਿਦੇਸ਼ ਭੱਜਣ ਦਾ ਖ਼ਦਸ਼ਾ

ਫ਼ਰੀਦਕੋਟ, 13 ਫਰਵਰੀ (ਵਰਲਡ ਪੰਜਾਬੀ ਟਾਈਮਜ਼) ਫ਼ਰੀਦਕੋਟ ਪੁਲੀਸ ਨੇ ਵੱਖ-ਵੱਖ ਫੌਜਦਾਰੀ ਕੇਸਾਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਭਗੌੜੇ ਚੱਲੇ ਆ ਰਹੇ 46 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੂਚਨਾ ਅਨੁਸਾਰ ਇਹਨਾਂ…

ਪੰਜਾਬੀ ਲੇਖਕ ਮੰਚ ਦੀ ਮਾਸਿਕ ਇਕੱਤਰਤਾ ਦੌਰਾਨ ਜਗੀਰ ਸੱਧਰ ਨੇ ਗ਼ਜ਼ਲ ਮੈਂ ਹੀਰੇ ਸੁੱਟਦਾ ਫਿਰਦਾ ਹਾਂ ਤੇ ਕੱਚ ਸੰਭਾਲਦਾ ਫਿਰਦਾ ਹਾ ਹਾ ਸੁਣਾ ਵਾਹ ਵਾਹ ਖੱਟੀ।

ਫਰੀਦਕੋਟ 13 ਫ਼ਰਵਰੀ (ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਲੇਖਕ ਮੰਚ ਦੀ ਮਾਸਿਕ  ਮੀਟਿੰਗ  ਨਹਿਰੂ ਸਟੇਡੀਅਮ ਦੇ  ਰੇਸਲਿੰਗ ਰੂਮ ਫਰੀਦਕੋਟ ਵਿਖੇ ਪ੍ਰਸਿੱਧ ਅੰਤਰਰਾਸ਼ਟਰੀ ਰੇਸਲਿੰਗ ਕੋਚ ਜਗਦੇਵ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੈਠ…

ਸਪੀਕਰ ਸੰਧਵਾ ਨੇ ਭਗਤ ਰਵਿਦਾਸ ਜੀ ਦੇ ਆਗਮਨ ਪੁਰਬ ਮੌਕੇ ਕੱਢੇ ਗਏ ਨਗਰ ਕੀਰਤਨ ਵਿਚ ਕੀਤੀ ਸ਼ਿਰਕਤ

ਫਰੀਦਕੋਟ 13 ਫਰਵਰੀ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼) ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਪ੍ਰੇਮ ਨਗਰ ਕੋਟਕਪੂਰਾ ਵਿਖੇ  ਭਗਤ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਮੌਕੇ ਕੱਢੇ…