ਬਲਵਿੰਦਰ ਸਿੰਘ ਚੱਠਾ ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ, ਨੌਰਥ ਅਮਰੀਕਾ ਦੇ ਪ੍ਰਧਾਨ ਬਣੇ

ਪ੍ਰਭਜੋਤ ਸਿੰਘ ਰਠੌਰ ਜਨਰਲ ਸਕੱਤਰ ਬਣੇ ਚੰਡੀਗੜ੍ਹ, 10 ਫਰਵਰੀ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼) ਅੰਤਰਰਾਸ਼ਟਰੀ ਕਾਰੋਬਾਰੀ ਅਤੇ ਸਾਹਿਤ ਪ੍ਰੇਮੀ ਸਰਦਾਰ ਬਲਵਿੰਦਰ ਸਿੰਘ ਚੱਠਾ ਨੂੰ ਸਾਈਂ ਮੀਆਂ ਮੀਰ ਇੰਟਰਨੈਸ਼ਨਲ ਫਾਊਂਡੇਸ਼ਨ, ਨੌਰਥ ਅਮਰੀਕਾ…

ਫ਼ਰਵਰੀ

ਸੁੰਦਰ ਸੁਪਨੇ ਜਿੰਨਾ ਛੋਟਾ ਹੁੰਦਾ ਹੈਘੱਟ ਰੁਕਦਾ ਹੈ ਕੈਲੰਡਰ ਜਿਸਦੇ ਬਨੇਰੇ ਤੇਜਿਵੇਂ ਸਾਮਰਾਊ ਸਟੇਸ਼ਨ ਤੇ ਦਿੱਲੀ-ਜੈਸਲਮੇਰ ਇੰਟਰਸਿਟੀ।ਫ਼ਰਵਰੀ ਤੋਂ ਸ਼ੁਰੂ ਹੋ ਜਾਂਦੀ ਸੀ ਰੰਗਬਾਜ਼ੀਹੋਲੀ ਭਾਵੇਂ ਕਿੰਨੀ ਵੀ ਦੂਰ ਹੋਵੇ।ਸੀਬੀਐੱਸਈ ਨੇ ਸਭ…

ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਸਮਾਗਮ 23 ਫਰਵਰੀ ਨੂੰ

ਸਰੀ, 10 ਫਰਵਰੀ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀਅ) ਵੱਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ 23 ਫਰਵਰੀ (ਐਤਵਾਰ)  ਨੂੰ ਤਾਜ ਪਾਰਕ ਕਨਵੈਨਸ਼ਨ ਸੈਂਟਰ (8580-132 ਸਟਰੀਟ) ਸਰੀ  ਵਿਖੇ ਇਕ…

ਟੱਪੇ

ਸਾਰੇ ਫੋਨਾਂ ਤੇ ਲੱਗੇ ਹੋਏ ਨੇ,ਕੋਈ ਕਿਸੇ ਨਾਲ ਗੱਲ ਨਾ ਕਰੇਲੱਗਦਾ ਇਕ, ਦੂਜੇ ਨਾਲ ਲੜੇ ਹੋਏ ਨੇ।ਕੋਈ ਅਸਰ ਦਵਾਈ ਕਰੇ ਨਾ,ਜ਼ਹਿਰ 'ਚ ਵੀ ਮਿਲਾਵਟ ਏਇਸ ਨੂੰ ਖਾ ਕੇ ਵੀ ਕੋਈ…

ਪਹਿਲੇ ਸਰੀਰ ਪ੍ਰਦਾਨੀ ਕ੍ਰਿਸ਼ਨ ਬਰਗਾੜੀ ਨਮਿਤ 23 ਫਰਵਰੀ ਦੇ ਯਾਦਗਾਰੀ ਸਮਾਗਮ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ – ਤਰਕਸ਼ੀਲ

ਤਰਕਸ਼ੀਲਾਂ ਅਖੌਤੀ ਸਿਆਣਿਆਂ, ਤਾਂਤਰਿਕਾਂ ਦੇ ਭਰਮ ਜਾਲ ਤੋਂ ਕੀਤਾ ਸਾਵਧਾਨ ਸੰਗਰੂਰ 9 ਫਰਵਰੀ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼) ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਮੀਟਿੰਗ ਜ਼ੋਨ ਮੁਖੀ ਮਾਸਟਰ ਪਰਮਵੇਦ ਤੇ ਇਕਾਈ…

ਸਰਕਾਰੀ ਹਾਈ ਸਕੂਲ ਔਲਖ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

ਵੱਖ ਵੱਖ ਖੇਤਰਾਂ ਵਿੱਚੋਂ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਦਾ ਕੀਤਾ ਸਨਮਾਨ ਕੋਟਕਪੂਰਾ, 9 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਇਥੋਂ ਥੋੜੀ ਦੂਰ ਪਿੰਡ ਔਲਖ ਦੇ ਸਰਕਾਰੀ  ਹਾਈ ਸਕੂਲ, ਔਲਖ ਵਿਖੇ ਮੁੱਖ…

ਭਾਜਪਾ ਨੇ ਦਿੱਲੀ ਵਿਧਾਨ ਸਭਾ ਚੋਣਾਂ ਸ਼ਾਨਦਾਰ ਤੇ ਪੂਰਨ ਬਹੁਮਤ ਨਾਲ ਜਿੱਤ ਕੇ ਇਤਿਹਾਸ ਸਿਰਜਿਆ ਹੈ : ਰਾਜਨ ਨਾਰੰਗ

ਦਾਅਵਾ! 2027 ਵਿੱਚ ਪੰਜਾਬ ਵਿੱਚ ਵੀ ਬੀਜੇਪੀ ਬਣਾਵੇਗੀ ਆਪਣੀ ਸਰਕਾਰ ਕੋਟਕਪੂਰਾ, 9 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਅੱਜ ਆਏ ਨਤੀਜਿਆਂ ਵਿੱਚ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਨੂੰ ਸ਼ਾਨਦਾਰ ਤੇ ਪੂਰਨ…

ਜੀਣ ਦਾ ਸਲੀਕਾ

   ਜੀਵਨ ਜੀਣ ਦਾ ਸਹੀ ਸਲੀਕਾ ਹਰ ਵਿਅਕਤੀ ਨੂੰ ਨਹੀਂ ਆਉਂਦਾ। ਹਾਲਾਂਕਿ ਕੁਝ ਗੱਲਾਂ ਦਾ ਧਿਆਨ ਰੱਖ ਕੇ ਜ਼ਿੰਦਗੀ ਨੂੰ ਸੁਖਾਵਾਂ ਬਣਾਇਆ ਜਾ ਸਕਦਾ ਹੈ। ਮਨੁੱਖੀ ਜੀਵਨ ਵਿੱਚ ਦੁਖ-ਸੁਖ ਆਉਂਦੇ…

ਇਲੈਕਟ੍ਰੋਪਲੇਟਿੰਗ ਖ਼ੇਤਰ ਵਿੱਚ ਵਿਸ਼ੇਸ਼ ਕਾਰਜ ਲਈ ਮੈਟਲਮੈਨ ਬਿਕਰਮ ਬੇਂਬੀ ਡਾਕਟਰੇਟ ਐਵਾਰਡ ਨਾਲ ਸਨਮਾਨਿਤ 

ਲੁਧਿਆਣਾ, 9 ਫਰਵਰੀ (ਵਰਲਡ ਪੰਜਾਬੀ ਟਾਈਮਜ਼) ਨਿਕਲ, ਸਿਲਵਰ ਅਤੇ ਗੋਲਡ ਪਲੇਟਿੰਗ ਵਿੱਚ ਮੁਹਾਰਤ ਰੱਖਣ ਵਾਲੇ ਬਿਕਰਮਜੀਤ ਬੇਂਬੀ ਨੂੰ ਅਮਰੀਕਾ ਦੀ ਸ਼ਿਕਾਗੋ ਯੂਨੀਵਰਸਿਟੀ ਵੱਲੋਂ ਆਨਰੇਰੀ ਡਾਕਟਰੇਟ ਇਨ ਇਲੈਕਟ੍ਰੋਪਲੇਟਿੰਗ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਯੂਨੀਵਰਸਿਟੀ…