ਸਪੀਕਰ ਸੰਧਵਾਂ ਨੇ ਆਸਥਾ ਵਿਲਨਸ ਸੈਂਟਰ ਦਾ ਕੀਤਾ ਉਦਘਾਟਨ

ਕੋਟਕਪੂਰਾ, 22 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੁਕਤਸਰ ਰੋਡ ਕੋਟਕਪੂਰਾ ਵਿਖੇ ਡਾ. ਗਗਨ ਅਰੋੜਾ ਵੱਲੋਂ ਨਵੇਂ ਬਣਾਏ ਗਏ ਦੇ ਆਸਥਾ ਵਿਲਸਨ…

ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕੈਂਪ ਦੌਰਾਨ 40 ਯੂਨਿਟ ਖੂਨ ਇਕੱਤਰ

ਕੋਟਕਪੂਰਾ, 22 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਬਾਬਾ ਜੀਵਨ ਸਿੰਘ ਯੁਵਕ ਸੇਵਾਵਾਂ ਕਲੱਬ ਪਿੰਡ ਨਾਨਕਸਰ ਵਲੋਂ ਪ੍ਰਧਾਨ ਗੁਰਜੀਤ ਸਿੰਘ ਜੀਤਾ ਦੀ ਅਗਵਾਈ ਹੇਠ ਪਿੰਡ…

ਹੁਸ਼ਿਆਰ ਬੱਚਿਆਂ ਅਤੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਖਿਡਾਰੀ ਕੀਤੇ ਗਏ ਸਨਮਾਨਤ

ਕੋਟਕਪੂਰਾ, 22 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ‘ਰਾਮ ਮੁਹੰਮਦ ਸਿੰਘ ਆਜ਼ਾਦ ਵੈਲਫੇਅਰ ਸੁਸਾਇਟੀ’ ਵਲੋਂ ਨੇੜਲੇ ਪਿੰਡ ਫਿੱਡੇ ਕਲਾਂ ਦੇ ਸਰਕਾਰੀ ਮਿਡਲ ਸਕੂਲ ਦੇ ਹੁਸ਼ਿਆਰ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਰੱਖੇ…

ਕੋਟਕਪੂਰਾ ਵਿਖੇ ਨਗਰ ਕੌਂਸਲ ਚੋਣਾ ਦੇ ਆਏ ਨਤੀਜੇ

ਵਾਰਡ ਨੰਬਰ 4 ਤੋਂ ‘ਆਪ’ ਉਮੀਦਵਾਰ ਸਿਮਰਨਜੀਤ ਸਿੰਘ ਵਿਰਦੀ ਨੂੰ 640 ਵੋਟਾਂ ਮਿਲੀਆਂ ਵਾਰਡ ਨੰ. 21 ਤੋਂ ਕਾਂਗਰਸੀ ਉਮੀਦਵਾਰ ਜਸਵੀਰ ਸਿੰਘ ਡਿਪਟੀ 160 ਵੋਟਾਂ ਦੇ ਫਰਕ ਨਾਲ ਰਹੇ ਜੇਤੂ ਕੋਟਕਪੂਰਾ,…

ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਵੱਲੋਂ ਮਾਤਾ ਗੁਜਰ ਕੌਰ ਤੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਲਾਇਆ ਅੱਖਾਂ ਦਾ ਮੁਫਤ ਜਾਂਚ ਕੈਂਪ

150 ਤੋਂ ਵੱਧ ਮਰੀਜਾਂ ਦੀ ਮੁਫ਼ਤ ਜਾਂਚ ਦੇ ਨਾਲ ਨਾਲ਼ ਦਿੱਤੀਆਂ ਮੁਫ਼ਤ ਦਵਾਈਆਂ 15 ਮਰੀਜਾਂ ਦੀ ਕੀਤੀ ਗਈ ਆਪ੍ਰੇਸ਼ਨ ਲਈ ਚੋਣ            ਬਠਿੰਡਾ 22 ਦਸੰਬਰ (ਗੁਰਪ੍ਰੀਤ…

ਮਾਤਾ ਗੁਜਰੀ ਜੀ

ਸੰਗਤੇ ਨੀ ਮੇਰਾ ਨਾਂ ਗੁਜਰੀ,ਮੈਂ ਗੁਜ਼ਰ ਗੁਜ਼ਰ ਕੇ ਹਾਂ ਗੁਜਰੀ। ਪਿਤਾ ਲਾਲ ਚੰਦ ਦੇ ਘਰੇ,ਮਾਤਾ ਬਿਸ਼ਨੀ ਦੀ ਕੁੱਖ ਨੂੰ,ਲੱਗੇ ਭਾਗ ਜਦ ਮੈਂ ਪੁੱਜੜੀ,ਸੰਗਤੇ ਨੀ ਮੇਰਾ ਨਾਂ ਗੁਜਰੀ,ਮੈਂ ਗੁਜਰ ਗੁਜਰ ਕੇ…

ਸਦਰ ਬਾਜ਼ਾਰ

ਗੱਲ ਛਿੜੀ ਇਹ ਸਦਰ ਬਾਜ਼ਾਰਕਹਿੰਦੇ ਲੁੱਟ ਗਿਆ ਪਹਿਰੇਦਾਰ ਵੈਰੀ ਓਹ ਕਮਾਨ ਏ ਬੇਸਾਖਤਾਤੀਰ ਬਣ ਬੈਠਾ ਮੇਰਾ ਦਿਲਦਾਰ ਇੱਕ ਅੱਖ ਲੁੱਟਿਆ ਹੁਸਨ ਮੈਨੂੰਕੂੜੇ ਨੂੰ ਸਮਝਦਾ ਰਿਹਾ ਪਿਆਰ ਰੂਹਾਂ ਦੀ ਗੱਲ ਕਿਆਮਤ…

ਸਰਹੰਦ

ਡਰਦੇ ਨਹੀਂ ਤੇਰੇ ਕੋਲੋਂਸਾਨੂੰ ਕੀ ਡਰਾਉਨੈਂ ਸੂਬਿਆਡਰ ਮੌਤ ਨੂੰ ਤੂੰ ਕਿਉਂਮੌਤ ਦਾ ਦਖਾਉਨੈਂ ਸੂਬਿਆਨੀਂਦ ਵਿੱਚੋਂ ਤੈਨੂੰ ਸੁੱਤੇ ਨੂੰ ਜਗਾਉਣ ਆਏ ਹਾਂਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਆਏ ਹਾਂ ਉਮਰ ਨਿਆਣੀ…

,,,,,,ਪ੍ਰੀਵਾਰ ਵਿਛੋੜਾ,,,,,,

ਪੈ ਗਿਆ ਵਿਛੋੜਾ ਸਰਸਾ ਦੇਕੰਢੇ ਉੱਤੇ,ਖੇਰੂੰ ਖੇਰੂੰ ਹੋਇਆ ਸਾਰਾ ਪ੍ਰੀਵਾਰਸੀ।ਛੋਟੇ ਸਾਹਿਬਜ਼ਾਦੇ ਤੇ ਨਾਲ ਮਾਤਾਗੁਜਰੀ ਜੀ,ਦੂਜੇ ਪਾਸੇ ਪਿਤਾ ਨਾਲ ਅਜੀਤ ਤੇਜੁਝਾਰ ਸੀ।ਜਿੰਨਾਂ ਸੀ ਖਜ਼ਾਨਾ ਰੋੜ੍ਹ ਲ਼ੈ ਗਈਸਰਸਾ,ਘੋੜੇ ਅਤੇ ਸਿੰਘ ਸਾਰੇ ਹਥਿਆਰਸੀ।ਰਾਤ…

ਮਾਤਾ ਹਰਨਾਮ ਕੌਰ ਮੈਮੋਰੀਅਲ ਸਕੂਲ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ

ਪਾਇਲ/ਮਲੌਦ,22 ਦਸੰਬਰ (ਹਰਪ੍ਰੀਤ ਸਿੰਘ ਸਿਹੌੜਾ/ਵਰਲਡ ਪੰਜਾਬੀ ਟਾਈਮਜ਼) ਮਾਤਾ ਹਰਨਾਮ ਕੌਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸਿਹੌੜਾ ਵਿਖੇ ਸ਼੍ਰੀ ਮਾਨ 111 ਸੰਤ ਬਾਬਾ ਬਲਵੰਤ ਸਿੰਘ ਸਿੱਧਸਰ ਸਿਹੌੜਾ ਸਾਹਿਬ ਵਾਲਿਆਂ ਦੀ ਪੂਜਨੀਕ ਮਾਤਾ…