ਮਾਤਾ ਗੁਜਰੀ ਜੀ

ਸੰਗਤੇ ਨੀ ਮੇਰਾ ਨਾਂ ਗੁਜਰੀ,ਮੈਂ ਗੁਜ਼ਰ ਗੁਜ਼ਰ ਕੇ ਹਾਂ ਗੁਜਰੀ। ਪਿਤਾ ਲਾਲ ਚੰਦ ਦੇ ਘਰੇ,ਮਾਤਾ ਬਿਸ਼ਨੀ ਦੀ ਕੁੱਖ ਨੂੰ,ਲੱਗੇ ਭਾਗ ਜਦ ਮੈਂ ਪੁੱਜੜੀ,ਸੰਗਤੇ ਨੀ ਮੇਰਾ ਨਾਂ ਗੁਜਰੀ,ਮੈਂ ਗੁਜਰ ਗੁਜਰ ਕੇ…

ਸਦਰ ਬਾਜ਼ਾਰ

ਗੱਲ ਛਿੜੀ ਇਹ ਸਦਰ ਬਾਜ਼ਾਰਕਹਿੰਦੇ ਲੁੱਟ ਗਿਆ ਪਹਿਰੇਦਾਰ ਵੈਰੀ ਓਹ ਕਮਾਨ ਏ ਬੇਸਾਖਤਾਤੀਰ ਬਣ ਬੈਠਾ ਮੇਰਾ ਦਿਲਦਾਰ ਇੱਕ ਅੱਖ ਲੁੱਟਿਆ ਹੁਸਨ ਮੈਨੂੰਕੂੜੇ ਨੂੰ ਸਮਝਦਾ ਰਿਹਾ ਪਿਆਰ ਰੂਹਾਂ ਦੀ ਗੱਲ ਕਿਆਮਤ…

ਸਰਹੰਦ

ਡਰਦੇ ਨਹੀਂ ਤੇਰੇ ਕੋਲੋਂਸਾਨੂੰ ਕੀ ਡਰਾਉਨੈਂ ਸੂਬਿਆਡਰ ਮੌਤ ਨੂੰ ਤੂੰ ਕਿਉਂਮੌਤ ਦਾ ਦਖਾਉਨੈਂ ਸੂਬਿਆਨੀਂਦ ਵਿੱਚੋਂ ਤੈਨੂੰ ਸੁੱਤੇ ਨੂੰ ਜਗਾਉਣ ਆਏ ਹਾਂਸਰਹੰਦ ਦੀ ਇੱਟ ਨਾਲ ਇੱਟ ਖੜਕਾਉਣ ਆਏ ਹਾਂ ਉਮਰ ਨਿਆਣੀ…

,,,,,,ਪ੍ਰੀਵਾਰ ਵਿਛੋੜਾ,,,,,,

ਪੈ ਗਿਆ ਵਿਛੋੜਾ ਸਰਸਾ ਦੇਕੰਢੇ ਉੱਤੇ,ਖੇਰੂੰ ਖੇਰੂੰ ਹੋਇਆ ਸਾਰਾ ਪ੍ਰੀਵਾਰਸੀ।ਛੋਟੇ ਸਾਹਿਬਜ਼ਾਦੇ ਤੇ ਨਾਲ ਮਾਤਾਗੁਜਰੀ ਜੀ,ਦੂਜੇ ਪਾਸੇ ਪਿਤਾ ਨਾਲ ਅਜੀਤ ਤੇਜੁਝਾਰ ਸੀ।ਜਿੰਨਾਂ ਸੀ ਖਜ਼ਾਨਾ ਰੋੜ੍ਹ ਲ਼ੈ ਗਈਸਰਸਾ,ਘੋੜੇ ਅਤੇ ਸਿੰਘ ਸਾਰੇ ਹਥਿਆਰਸੀ।ਰਾਤ…

ਮਾਤਾ ਹਰਨਾਮ ਕੌਰ ਮੈਮੋਰੀਅਲ ਸਕੂਲ ਵਿਖੇ ਸਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ

ਪਾਇਲ/ਮਲੌਦ,22 ਦਸੰਬਰ (ਹਰਪ੍ਰੀਤ ਸਿੰਘ ਸਿਹੌੜਾ/ਵਰਲਡ ਪੰਜਾਬੀ ਟਾਈਮਜ਼) ਮਾਤਾ ਹਰਨਾਮ ਕੌਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਸਿਹੌੜਾ ਵਿਖੇ ਸ਼੍ਰੀ ਮਾਨ 111 ਸੰਤ ਬਾਬਾ ਬਲਵੰਤ ਸਿੰਘ ਸਿੱਧਸਰ ਸਿਹੌੜਾ ਸਾਹਿਬ ਵਾਲਿਆਂ ਦੀ ਪੂਜਨੀਕ ਮਾਤਾ…

ਸੇਵਾ-ਮੁਕਤ ਹੋਏ ਪੰਜ ਸਕਿਉਰਟੀ ਗਾਰਡ ਦਾ ਯੂਨੀਅਨਾਂ ਨੇ ਰਲ ਕੀਤਾ ਸਨਮਾਨਿਤ:- ਜਰਨਲ ਸਕੱਤਰ ਸ਼ਿਵਨਾਥ ਦਰਦੀ

ਫ਼ਰੀਦਕੋਟ 21 ਦਸੰਬਰ (ਵਰਲਡ ਪੰਜਾਬੀ ਟਾਈਮਜ਼ ) ਅੱਜ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ਵਿਚ ਪੰਜ ਸਕਿਉਰਟੀ ਗਾਰਡ ਨੂੰ ਵਿਦਾਇਗੀ ਪਾਰਟੀ ਕਰ ਸੇਵਾ-ਮੁਕਤ ਕੀਤਾ। ਇਸ ਦੌਰਾਨ ਸੇਵਾ-ਮੁਕਤ ਹੋਏ ਸਕਿਉਰਟੀ…

ਪੰਜਾਬੀ ਸਾਹਿਤ ਸਭਾ ( ਰਜ਼ਿ) ਫਰੀਦਕੋਟ ਸਾਲ 2024 ਦਾ ਬਿਸਮਿਲ ਫਰੀਦਕੋਟੀ ਐਵਾਰਡ ਗੁਰਦਾਸਰੀਣ ਕੋਟਕਪੂਰਵੀ ਨੂੰ

ਫਰੀਦਕੋਟ 21 ਦਸੰਬਰ (ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਮੀਟਿੰਗ ਕਰਨਲ ਬਲਬੀਰ ਸਿੰਘ ਸਰਾਂ ਪ੍ਰਧਾਨ ਪੰਜਾਬੀ ਸਾਹਿਤ ਸਭਾ ਰਜ਼ਿ ਫਰੀਦਕੋਟ ਦੀ ਪ੍ਰਧਾਨਗੀ ਹੇਠ ਪ੍ਰਸਿੱਧ ਕਵੀ ਪ੍ਰਿੰਸੀਪਲ ਨਵਰਾਹੀ…

ਨੋਜਵਾਨਾਂ ਨੂੰ ਨੈਸ਼ਨਲ ਐਸੋਸੀਏਸ਼ਨ ਸਾਫਟਵੇਅਰ ਕੰਪਨੀਆਂ ਵਲੋਂ ਸਕਿੱਲ ਕੋਰਸ ਕਰਵਾਏ ਜਾਣਗੇ ਬਿਲਕੁਲ ਮੁਫਤ : ਡੀ.ਸੀ.

ਨੋਜਵਾਨਾਂ ਨੂੰ ਵੱਧ ਤੋਂ ਵੱਧ ਲਾਹਾ ਲੈਣ ਦੀ ਕੀਤੀ ਅਪੀਲ ਕੋਟਕਪੂਰਾ, 21 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਦੇ ਪ੍ਰਾਰਥੀਆਂ ਨੂੰ ਨੌਕਰੀ ਦੇਣ ਅਤੇ ਹੁਨਰ ਵਿੱਚ…

ਦਸਮੇਸ ਗਲੋਰੀਅਸ ਪਬਲਿਕ ਸਕੂਲ ਹਰੀਨੌ ਵੱਲੋਂ ਮਨਾਇਆ ਗਿਆ ‘ਵੀਰ ਬਾਲ ਦਿਵਸ’

ਕੋਟਕਪੂਰਾ, 21 ਦਸੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਦਸਮੇਸ਼ ਗਲੋਰੀਅਸ ਪਬਲਿਕ ਸਕੂਲ ਹਰੀਨੌ ਵੱਲੋਂ ਵੀਰ ਬਾਲ ਦਿਵਸ਼ ਮਨਾਇਆ ਗਿਆ, ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸਫ਼ਰ-ਏ-ਸ਼ਹਾਦਤ ਦੇ ਵੱਖ-ਵੱਖ ਦਿਵਸਾਂ ਦੇ…