ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਕੈਨੇਡਾ ਦੇ ਉੱਘੇ ਸਮਾਜ ਸੇਵਕ ਜਤਿੰਦਰ ਜੇ ਮਿਨਹਾਸ ਨਾਲ ਮੁਲਾਕਾਤ

ਜੇ ਮਿਨਹਾਸ ਵੱਲੋਂ ਸਮਾਜ ਸੇਵਾ ਲਈ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਸ਼ਲਾਘਾ ਆਦਮਪੁਰ, 13 ਦਸੰਬਰ (ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ…

ਤੰਦਰੁਸਤੀ / ਬਾਲ ਕਵਿਤਾ

ਨਸ਼ਿਆਂ ਨਾਲੋਂ ਭੈੜੀ ਨਾ ਇੱਥੇ ਕੋਈ ਚੀਜ਼ ਬੱਚਿਓ,ਇਹ ਭੁਲਾ ਦੇਣ ਬੰਦੇ ਨੂੰ ਬੋਲਣ ਦੀ ਤਮੀਜ਼ ਬੱਚਿਓ।ਇਨ੍ਹਾਂ ਨਾਲ ਲੱਗ ਜਾਣ ਤਨ ਨੂੰ ਕਈ ਰੋਗ ਬੱਚਿਓ,ਇਨ੍ਹਾਂ ਨਾਲ ਪਿਆ ਰਹੇ ਘਰ ਵਿੱਚ ਸਦਾ…

ਫੇਸਬੁੱਕ ਵਿਦਵਾਨ

ਆਪਣੇ ਰਿਸ਼ਤੇ ਵਿੱਚ ਤਰੇੜਾਂ, ਬਾਹਰ ਨਿਭਾਉਂਦੇ ਫਿਰਦੇ, ਫੇਸਬੁੱਕ ਤੇ ਯਾਰ ਹਜ਼ਾਰਾਂ, ਪਰ ਅਸਲ ਹੱਥਾਂ ਚੋਂ ਕਿਰਗੇ, ਅੰਦਰੋਂ-ਬਾਹਰੋਂ ਹੋਏ ਖੋਖਲੇ, ਪਏ ਖੰਡਰ ਜਿਵੇਂ ਮਕਾਨ, ਗਿਆਨ ਵੰਡਦੇ ਅੱਜ-ਕੱਲ੍ਹ ਬਹੁਤਾ, ਇੱਥੇ ਫੇਸਬੁੱਕ ਵਿਦਵਾਨ,…

13 ਦਸੰਬਰ ਨੂੰ ਬਰਸੀ ਮੌਕੇ ਪ੍ਰਕਾਸ਼ਨ ਹਿਤ

ਕਵੀਸ਼ਰੀ ਦਾ ਧਰੂ ਤਾਰਾਃ ਸ. ਬਲਵੰਤ ਸਿੰਘ ਪਮਾਲ ਕਵੀਸ਼ਰੀ ਪੰਜਾਬੀ ਕਾਵਿ ਤੇ ਗਾਇਕੀ ਦੀ ਐਸੀ ਵੰਨਗੀ ਹੈ ਜਿਸ ਵਿੱਚ ਕਿਸੇ ਵੀ ਸਾਜ਼ ਦੀ ਵਰਤੋਂ ਨਹੀਂ ਕੀਤੀ ਜਾਦੀਂ ਪਰ ਕਵੀਸ਼ਰ ਦੀ…

ਪਿੰਡ ਚੁਹਾਣਕੇ ਖੁਰਦ ਵਿਖੇ ਨੰਬਰਦਾਰ ਮੇਜਰ ਸਿੰਘ ਧਾਲੀਵਾਲ ਯਾਦਗਾਰੀ ਸਮਾਗਮ

ਖੇਡਾਂ, ਵਿਦਿਆ ਦੇ ਖੇਤਰ 'ਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਸਨਮਾਨ. ਮਹਿਲ ਕਲਾਂ,13 ਦਸੰਬਰ (ਜਗਮੋਹਣ ਸ਼ਾਹ ਰਾਏਸਰ/ਵਰਲਡ ਪੰਜਾਬੀ ਟਾਈਮਜ਼) ਨੰਬਰਦਾਰ ਮੇਜਰ ਸਿੰਘ ਧਾਲੀਵਾਲ ਦੀ ਯਾਦ ਨੂੰ ਸਮਰਪਿਤ ਨੌਵਾਂ ਸਾਲਾਨਾ ਯਾਦਗਾਰੀ ਸਮਾਗਮ…

ਦਸ਼ਮੇਸ਼ ਕਲੱਬ ਦੀ ਨਵੇਂ ਸਾਲ ਦੌਰਾਨ ਉਲੀਕੇ ਕਾਰਜਾਂ ਹਿੱਤ ਮੀਟਿੰਗ ਹੋਈ

ਰੋਪੜ, 12 ਦਸੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਰੋਪੜ ਦੀ ਉੱਘੀ ਸਮਾਜ ਸੇਵੀ ਸੰਸਥਾ ਦਸ਼ਮੇਸ਼ ਯੂਥ ਕਲੱਬ, ਗਰੀਨ ਐਵੇਨਿਊ ਦੀ ਮੀਟਿੰਗ ਪ੍ਰਧਾਨ ਗੁਰਪ੍ਰੀਤ ਸਿੰਘ ਨਾਗਰਾ ਦੀ ਪ੍ਰਧਾਨਗੀ ਹੇਠ ਹੋਈ। ਜਿੱਥੇ…

ਚਮਕੇਗੀ ਇਹਨਾਂ 3 ਰਾਸ਼ੀਆਂ ਦੀ ਕਿਸਮਤ, ਸ਼ੁੱਕਰ ਅਤੇ ਸ਼ਨੀ ਦਾ ਹੋ ਰਿਹਾ ਹੈ ਸੰਯੋਗ:ਇਹ 3ਰਾਸ਼ੀਆਂ ਕੰਗਾਲ ਤੋਂ ਬਣਨਗੀਆਂ ਰਾਜੇ!

ਸਾਲ ਦੇ ਅੰਤ • ਵਿੱਚ 28 ਦਸੰਬਰ ਨੂੰ ਸ਼ੁੱਕਰ ਦੀ ਰਾਸ਼ੀ ਤਬਦੀਲੀ ਹੋਣ ਜਾ ਰਹੀ ਹੈ। ਸ਼ੁੱਕਰ ਰਾਤ 11:48 ਵਜੇ ਕੁੰਭ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ। ਕੁੰਭ ਸ਼ਨੀ ਦੇਵ ਦੀ ਮੂਲ…

ਮਾਂ ਬੋਲੀ ਦੇ ਵਾਰਸ

ਵਿੱਚ ਪ੍ਰਦੇਸ਼ਾਂ,ਨਿੱਜੀ ਕੰਮਾਂ ਕਾਰਾ ਤੋਹੁੰਦੀ ਕਿਸੇ ਕੋਲ, ਭਾਵੇਂ ਬਹਿਲ ਨਹੀ ਸਮਾਜ ਸੇਵੀ ਅਖਵਾਉਣਾ ਹੁੰਦਾ ਸੋਖਾਂਪਰ, ਕੰਮ ਕਰਨੇ ਹੁੰਦੇ, ਕੋਈ ਖੇਲ ਨਹੀ, ਲੱਖ ਕਰੌੜਾਂ 'ਚ ਕੋਈ ਹੀ ਬੰਦਾ ਹੁੰਦਾਜੋ ਗੈਰਾਂ ਦੇ…

ਅਰਥ ਬਣਾਉਣੇ

ਸ਼ਬਦ ਸਜਾ ਕੇ ਜੀਵਨ ਦੇ ਫਿਰ ਅਰਥ ਬਣਾਉਣੇਂ ਪੈਂਦੇ ਨੇ।ਤੇਲ ’ਚ ਬੱਤੀ ਪਾ ਕੇ ਹੀ ਫਿਰ ਦੀਪ ਜਗਾਉਣੇਂ ਪੈਂਦੇ ਨੇ।ਹਾਲਾਤਾਂ ਦੀ ਕਸਵੱਟੀ ਤੇ ਜਦ ਪੈਣ ਵਿਛੋੜੇ ਸਜਣਾਂ ਦੇ,ਮੁੱਖ ਤੇ ਹਾਸੇ…