ਲਾਸ਼ ਨੂੰ ਹਸਪਤਾਲ ਵਾਸਤੇ ਰੇਹੜੀ ’ਤੇ ਲਿਜਾਣ ਦੇ ਮਾਮਲੇ ਦੇ ਡੀ.ਸੀ. ਵਲੋਂ ਜਾਂਚ ਦੇ ਹੁਕਮ

ਕੋਟਕਪੂਰਾ, 30 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਕੇਂਦਰ ਤੇ ਰਾਜ ਸਰਕਾਰਾਂ ਦੇ ਸਿਹਤ ਸਹੂਲਤਾਂ ਅਤੇ ਐਂਬੂਲੈਂਸਾਂ ਆਮ ਲੋਕਾਂ ਨੂੰ ਦੇਣ ਦੇ ਵੱਡੇ-ਵੱਡੇ ਦਾਅਵਿਆਂ ਦੇ ਬਾਵਜੂਦ ਪਿਛਲੇ ਦਿਨੀ ਪ੍ਰਵਾਸੀ ਮਜਦੂਰ ਵਲੋਂ…

ਗੁਰੂਕੁਲ ਸਕੂਲ ਦੇ ਡਾਇਰੈਕਟਰ/ਪ੍ਰਿੰਸੀਪਲ ਡਾ. ਧਵਨ ਕੁਮਾਰ *ਪ੍ਰਿੰਸੀਪਲ ਆਫ਼ ਦਾ ਈਅਰ* ਐਵਾਰਡ ਨਾਲ਼ ਸਨਮਾਨਿਤ

ਇਹ ਸਨਮਾਨ ਮੇਰੀ ਮਿਹਨਤ ਦੇ ਨਤੀਜਿਆਂ ਦੇ ਨਾਲ-ਨਾਲ ਮੇਰੇ ਸਿੱਖਿਆਕਾਰਾਂ, ਵਿਦਿਆਰਥੀਆਂ ਦਾ ਸਹਿਯੋਗ ਫ਼ਲ ਹੈ : ਡਾ. ਧਵਨ ਕੁਮਾਰ ਕੋਟਕਪੂਰਾ, 30 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਕਿਸੇ ਵੀ ਨਾਮਵਰ ਸੰਸਥਾ ਦੇ ਮੁਖੀ…

ਰਾਜਨ ਅਥਲੈਟਿਕਸ ਸੈਂਟਰ ਰੋਪੜ ਦੇ ਖਿਡਾਰੀ ਦਕਸ਼ ਸੈਣੀ ਨੇ ਜਿੱਤਿਆ ਕਾਂਸੇ ਦਾ ਤਮਗਾ

ਰੋਪੜ, 30 ਨਵੰਬਰ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਖੇਡਾਂ ਅਤੇ ਸਰੀਰਕ ਪ੍ਰੀਖਿਆਵਾਂ ਦੀ ਤਿਆਰੀ ਲਈ ਪ੍ਰਸਿੱਧ ਰਾਜਨ ਅਥਲੈਟਿਕਸ ਸੈਂਟਰ ਰੋਪੜ ਦੇ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸੇ ਲੜੀ…

         ਕਦੇ ਪੁੱਛਿਓ

ਫਰੀ ਵਿੱਚ ਨਾ ਮਿਲੀ ਨੌਕਰੀਹਾੜ੍ਹਾ ਨਾ ਆਖੋ ਦੰਦ ਦਿਖਾਕੇਕਿੰਝ ਮਿਲੀਆ ਬਾਪ ਗਵਾਕੇਕਦੇ ਪੁੱਛਿਓ ਮੇਰੇ ਦਿਲ ਨੂੰ ਆਕੇਕਿੰਝ ਕੱਲਿਆਂ ਬਹਿ ਕੇ ਖਾਣਾਕੱਲੇ ਦੁੱਖ-ਸੁੱਖ ਦੇ ਵਿੱਚ ਜਾਣਾਕਿਮੇਂ ਲੱਗਦਾ ਕਿਧਰੋਂ ਆਕੇਉੱਪਰੋਂ ਆਪਣਿਆਂ ਕੋਲੋਂ…

|| ਖੂਨ  ਦੀ  ਪਿਆਸੀ  ਕੁਰਸੀ ||

ਚਾਰ  ਲੱਤਾਂ  ਅਤੇ  ਦੋ  ਬਾਹਾਂ  ਹਨ  ਤੇਰੀਆਂ।ਤੇਰੇ  ਲਈ  ਲੱਗਣ  ਨੋਟਾਂ  ਦੀਆਂ  ਢੇਰੀਆਂ।। ਜੋਕਾਂ  ਬਣ  ਖੂਨ  ਚੂਸਣ  ਚਾਰੇ  ਲੱਤਾਂ  ਤੇਰੀਆਂ।ਕਾਰਪੋਰੇਟ  ਘਰਾਣੇ  ਦੋਨੋਂ  ਬਾਹਾਂ  ਹਨ  ਤੇਰੀਆਂ।। ਨੇਤਾਵਾਂ  ਨੂੰ  ਦੇਵੇਂ  ਦੇਸੀ  ਘਿਓ  ਨਾਲ …

ਨੈਤਿਕ ਸਮੇਂ ਦੀ ਲੋੜ

ਸਿੱਖਿਆ ਦੇ ਨੈਤਿਕ ਆਧਾਰ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣਾ ਜਰੂਰੀ: ਅਜੈਬ ਸਿੰਘ ਚੱਠਾ, ਹਰ ਵਿਸ਼ੇ ਦੇ ਆਪਣੇ ਆਪਣੇ ਨੈਤਿਕ ਆਧਾਰ ਹੁੰਦੇ ਹਨ: ਡਾ. ਹਰਜਿੰਦਰਪਾਲ ਸਿੰਘ ਵਾਲੀਆ, ਚੰਡੀਗੜ੍ਹ, 30 ਨਵੰਬਰ (ਹਰਦੇਵ ਚੌਹਾਨ/ਵਰਲਡ…

ਨਹੀਂ ਆਈ

ਅੱਖ ਮੇਰੀ ਖੁੱਲੀ ਪਰ ਜਾਗ ਨਹੀੰ ਆਈਹਾਏ ਵੇ ਮਰੇ ਸੱਜਣਾ ਦੁਹਾਈ ਏ ਦੁਹਾਈ ਪੱਲੇ ਮਰੇ ਕੱਖ ਨਹੀੰ ਰੰਡ ਉਮਰ ਗੁਆਈਹਾਏ ਵੇ ਮਰੇ ਸੱਜਣਾ ਦੁਹਾਈ ਏ ਦੁਹਾਈ ਭੁੱਖਿਆਂ ਦੀ ਵਜ਼ਮ ਚ…

ਪੰਜਾਬ ਸਰਕਾਰ ਵਲੋਂ ਸਿੰਚਾਈ ਸਿਸਟਮ ’ਚ ਸੁਧਾਰ ਲਈ ਨਹਿਰਾਂ, ਰਜਵਾਹਿਆਂ, ਖਾਲਾਂ ਦਾ ਹੋਵੇਗਾ ਨਵੀਨੀਕਰਨ : ਗੋਇਲ

ਡੈਮਾਂ ਤੇ ਨਹਿਰਾਂ ਦੇ ਪਾਣੀ ਦੀ ਸਿੰਚਾਈ ਲਈ 100 ਪ੍ਰਤੀਸ਼ਤ ਵਰਤੋਂ ਯਕੀਨੀ ਬਣਾਈ ਜਾਵੇਗੀ ਰਾਜ ਸਰਕਾਰ ਨੇ ਸਿੰਚਾਈ ਵਿਭਾਗ ਦਾ ਬਜਟ 400 ਕਰੋੜ ਰੁਪਏ ਤੋਂ ਵਧਾ ਕੇ 1500 ਕਰੋੜ ਰੁਪਏ…

ਸਰਕਾਰੀ ਮਿਡਲ ਸਕੂਲ ਪੱਕਾ ’ਚ ਡੀਵਾਰਮਿੰਗ ਡੇ ਮਨਾਇਆ ਗਿਆ

ਫ਼ਰੀਦਕੋਟ, 29 ਨਵੰਬਰ (ਜਸਬੀਰ ਕੌਰ ਜੱਸੀ/ਵਰਲਡ ਪੰਜਾਬੀ ਟਾਈਮਜ਼) ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਸ਼੍ਰੀਮਤੀ ਨੀਲਮ ਰਾਣੀ, ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਦੇ ਆਦੇਸ਼ਾਂ ਅਨੁਸਾਰ ਸਰਕਾਰੀ ਮਿਡਲ ਸਕੂਲ ਪੱਕਾ ਵਿਖੇ…