ਪਿੰਡ ਖੁਰਾਣਾ ਵਿਖੇ ਡੇਂਗੂ ਚੇਤਨਾ ਰੈਲੀ ਕੀਤੀ

ਸੰਗਰੂਰ 24 ਨਵੰਬਰ (ਇੰਦਰਜੀਤ ਸਿੰਘ/ਵਰਲਡ ਪੰਜਾਬੀ ਟਾਈਮਜ਼) ਕਾਰਜਕਾਰੀ ਸਿਵਲ ਸਰਜਨ ਡਾਕਟਰ ਅੰਜੂ ਸਿੰਗਲਾ ਜੀ ਦੇ ਹੁਕਮਾਂ ਅਤੇ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨੀਤਾ ਬਾਂਸਲ ਜੀ ,ਜਿਲਾ੍ ਐਪੀਡੀਮੈਲੋਜਿਸਟ ਡਾਕਟਰ ਉਪਾਸਨਾ ਬਿੰਦਰਾ…

ਭਾਸ਼ਾ ਵਿਭਾਗ ਫ਼ਰੀਦਕੋਟ ਨੇ ‘ਸੰਗੀਤਕ ਸ਼ਾਮ’ ਨਾਮੀਂ ਪ੍ਰੋਗਰਾਮ ਕਰਵਾਇਆ 

ਚਿੱਤਰਕਾਰ ਪ੍ਰਤੀਕ ਸਿੰਘ  ਦੀ ਪਲੇਠੀ ਕਾਵਿ ਕਿਤਾਬ 'ਬੁਣਤੀ' ਲੋਕ ਅਰਪਣ  ਕੀਤੀ ਗਈ  ਡਾ.ਰਾਜੇਸ਼ ਮੋਹਨ ਅਤੇ ਸੁਰਆਂਗਣ ਦੇ ਕਲਾਕਾਰਾਂ ਵੱਲੋਂ ਸਾਹਿਤਕ ਗਾਇਕੀ ਦੇ ਰੰਗ ਵਿਖੇਰੇ ਗਏ ਫ਼ਰੀਦਕੋਟ, 23 ਨਵੰਬਰ (  ਧਰਮ…

ਮੇਕ ਮਾਈ ਟ੍ਰਿਪ ਅਤੇ ਹੌਟਲ ਹਾਵਰਡ ਨੂੰ 23,882 ਰੁਪਏ ਅਦਾ ਕਰਨ ਦਾ ਹੁਕਮ

45 ਦਿਨਾ ਦੇ ਅੰਦਰ-ਅੰਦਰ ਕਰਨੀ ਹੋਵੇਗੀ ਪਾਲਣਾ ਵਕੀਲ ਰਾਮ ਮਨੋਹਰ ਦੇ ਉੱਦਮ ਕਰਕੇ ਹੀ ਜਿੱਤ ਪ੍ਰਾਪਤ ਹੋਈ: ਗੌਰਵ ਬਾਂਸਲ ਬਠਿੰਡਾ, 23 ਨਵੰਬਰ (ਵਰਲਡ ਪੰਜਾਬੀ ਟਾਈਮਜ਼ ) ਮਾਨਯੋਗ ਜਿਲ੍ਹਾ ਖਪਤਕਾਰ ਕਮਿਸ਼ਨ…

ਤਰਕਸ਼ੀਲ ਸੁਸਾਇਟੀ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ

ਸਰੀ, 23 ਨਵੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨੀਂ ਤਰਕਸ਼ੀਲ ਸੁਸਾਇਟੀ (ਰੈਸ਼ਨੇਲਿਸਟ) ਐਬਸਫੋਰਡ ਵੱਲੋਂ ਭਾਰਤ ਦੀ ਜੰਗ-ਏ-ਆਜ਼ਾਦੀ ਦੇ ਲਾਸਾਨੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ…

ਹੇ ਗੁਰੂ ਨਾਨਕ

ਹੇ ਗੁਰੂ ਨਾਨਕ,ਅਸੀਂ ਤੈਨੂੰ ਨਮਸਕਾਰ ਕਰਦੇ ਹਾਂਕਿਉਂਕਿ ਤੂੰ ਸਾਨੂੰ ਇਹ ਸਮਝਾਇਆਕਿ ਸਭ ਮਨੁੱਖ ਬਰਾਬਰ ਹਨ,ਕੋਈ ਜ਼ਾਤ ਤੇ ਰੰਗ ਕਰਕੇਵੱਡਾ, ਛੋਟਾ ਨਹੀਂ।ਕਿਸੇ ਦਾ ਹੱਕ ਖਾਣਾਮਾਸ ਖਾਣ ਦੇ ਬਰਾਬਰ ਹੈ।ਹੇ ਗੁਰੂ ਨਾਨਕ,ਅਸੀਂ…

” ਇਤਿਹਾਸ ‘ਚ…

ਸਾਡੇ—-ਇਤਿਹਾਸ ਵਿੱਚਇਹ—ਲਿਖਿਆ ਜਾਏਗਾ,ਕਿ—ਜਦੋ ਸਾਡੇ ਪੱਤਣਾਂ ਦੇਅੰਮ੍ਰਿਤ —ਵਰਗੇ—ਪਾਣੀਦਿਨੋ—-ਦਿਨ, ਜ਼ਹਿਰੀਲੇਤੇ ਡੂੰਘੇ ਹੁੰਦੇ ਜਾ- ਰਹੇ ਸਨ, ਤੇ ਸਾਡੇ ਆਲੇ-ਦੁਆਲੇ ਖੜੇਹਰੇ ਭਰੇ ਰੁੱਖ,—ਸਰੇ-ਆਮ,ਕੱਟੇ-ਵੱਢੇ-ਪੁੱਟੇ ਜਾ ਰਹੇ ਸਨ,ਤੇ— ਅਸੀ—-ਚੁੱਪ-ਚੁਪੀਤੇ ,ਉੱਥੇ ਖੜੇ,ਤਮਾਸ਼ੇ ਵੇਖ ਰਹੇ ਸਾਂ !! ਚਲੋ—-ਮੰਨ…

ਇਨਸਾਫ਼

ਭਟਕ ਰਹੇ ਦਰ-ਦਰ ਤੇ ਲੋਕੀਂ, ਇਨਸਾਫ਼ ਨਹੀਂ ਹੈ ਮਿਲਿਆ।ਪਤਝੜ ਪੱਸਰੀ ਜ਼ਿੰਦਗੀ ਵਿੱਚ, ਤੇ ਕੋਈ ਫੁੱਲ ਨਾ ਖਿਲਿਆ। ਉੱਚੀ ਡਿਗਰੀ ਲੈ ਕੇ ਕਈਆਂ, ਖਾਧੇ ਥਾਂ-ਥਾਂ ਧੱਕੇ।ਕੱਚੀ ਨੌਕਰੀ ਉਮਰ ਲੰਘਾਈ, ਹੋਏ ਨਾ…

ਘਰ ਦੀ ਬਗ਼ੀਚੀ

ਨਿੱਕੀ ਜਿਹੀ ਬਗ਼ੀਚੀ, ਅਸੀਂ ਘਰ ਵਿੱਚ ਲਾਈ, ਹਰੀ -ਭਰੀ ਹੋਈ, ਕੀਤੀ ਸਮੇਂ ਤੇ ਬਿਜਾਈ, ਇੱਕ ਪਾਸੇ ਗਾਜ਼ਰਾਂ, ਤੇ ਇੱਕ ਪਾਸੇ ਮੂਲ਼ੀਆਂ, ਸਰੋਂ ਵਾਲੇ ਸਾਗ ਦੀਆਂ, ਗੰਦਲਾਂ ਵੀ ਕੂਲੀਆਂ, ਧਨੀਆ ਤੇ…

ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਵੱਲੋਂ ਸ਼ਹੀਦ ਭਗਤ ਸਿੰਘ ਪਾਰਕ, ਫ਼ਰੀਦਕੋਟ ਮਹੀਨਾਵਾਰ ਮੀਟਿੰਗ

ਫ਼ਰੀਦਕੋਟ 23 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫ਼ਰੀਦਕੋਟ ਵੱਲੋਂ ਸ਼ਹੀਦ ਭਗਤ ਸਿੰਘ ਪਾਰਕ, ਫ਼ਰੀਦਕੋਟ ਮਹੀਨਾਵਾਰ ਮੀਟਿੰਗ ਰੱਖੀ ਗਈ, ਜਿਸ ਵਿੱਚ ਫੈਸਲਾ ਲਿਆ ਗਿਆ ਕਿ ਆਉਂਦੇ…