Posted inਸਾਹਿਤ ਸਭਿਆਚਾਰ
ਮੇਰੇ ਰਾਮ ਜੀਉ!
ਤੁਸੀਂ ਕਿਹੜੀ ਰੁੱਤੇ ਆਏਮੇਰੇ ਰਾਮ ਜੀਉ !ਜਦ ਚੋਣਾਂ ਬਿਗਲ ਵਜਾਏ..ਮੇਰੇ ਰਾਮ ਜੀਉ! ਕਿੱਥੇ ਸਉਜਦ ਇੱਟ-ਇੱਟ ਸਾਡੀਚਿੱਪਰ-ਚਿੱਪਰ ਹੋਈ ਕਿੱਥੇ ਸਉਜਦ ਖਲਕ ਅਯੁੱਧਿਆਹੁੱਬਕੀ ਹੁੱਬਕੀ ਰੋਈ ਕਿੱਥੇ ਸਉਜਦ ਚਿੱਟੇ ਬੱਦਲਾਂਰੱਤੇ ਹੰਝੂ ਵਹਾਏ......ਮੇਰੇ ਰਾਮ…