Posted inਪੰਜਾਬ
ਪੰਜਾਬ ਖੇਤੀ ਯੂਨੀਵਰਸਿਟੀ ਦੇ ਸੇਵਾ ਮੁਕਤ ਸਹਾਇਕ ਲਾਇਬ੍ਰੇਰੀਅਨ ਸ. ਹਕੀਕਤ ਸਿੰਘ ਮਾਂਗਟ ਦਾ ਦੇਹਾਂਤ
ਅੰਤਿਮ ਸੰਸਕਾਰ 11ਅਕਤੂਬਰ ਸਵੇਰੇ 9 ਵਜੇ ਬਾੜੇਵਾਲ ਸ਼ਮਸ਼ਾਨ ਘਾਟ ਵਿੱਚ ਹੋਵੇਗਾ। ਲੁਧਿਆਣਾਃ 10 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਖੇਤੀ ਯੂਨੀਵਰਸਿਟੀ ਸੰਚਾਰ ਕੇਂਦਰ ਦੇ ਸੇਵਾ ਮੁਕਤ ਬਾਨੀ ਸਹਾਇਕ ਲਾਇਬ੍ਰੇਰੀਅਨ ਸ. ਹਕੀਕਤ…