ਥੋੜ੍ਹੇ ਵਕ਼ਤ ਦੀ ਜਿੰਦੜੀ

ਇੱਕ ਕਤਾਰ ਰਹਿ ਚੱਲਣਾ ਜਾਣਦੀ,ਦਾਣਾ ਮੂੰਹ ਵਿੱਚ ਲੈ ਸੰਭਲਣਾ ਜਾਣਦੀ।ਡਿੱਗ ਕੇ ਫਿਰ ਉੱਠ ਖੜ੍ਹਨਾ ਜਾਣਦੀ,ਮਿਹਨਤ ਦੇ ਨਾਲ ਕੰਮ ਕਰਨਾ ਜਾਣਦੀ।ਮਿੱਟੀ ਹੋ ਕੇ ਭਾਵੇਂ ਤੂੰ ਖੁਰ ਜਾਣਾ ਜਿੰਦਗੀ,ਥੋੜ੍ਹੇ ਵਕ਼ਤ ਦੀ ਜਿੰਦੜੀਏ…

|| ਨਾ ਸ਼ੁਕਰਾ  ਬੇ-ਕਦਰਾ  ਹੈ  ਬੰਦਾ ||

ਦੱਸੋ  ਕੇਹੋ  ਜਿਹਾ  ਨਾ ਸ਼ੁਕਰਾ,ਬਣ  ਬੈਠਾ  ਹੈ  ਬੰਦਾ।ਖੁੱਦ  ਦੇ  ਕੀਤੇ  ਕੰਮਾਂ  ਦਾ,ਸਾਂਭੀ  ਫਿਰੇ  ਪੂਰਾ  ਥੱਬਾ।। ਪਰ  ਰੱਬ  ਦੀਆਂ  ਰਹਿਮਤਾਂ,ਨੂੰ  ਐਵੀਂ  ਸਮਝੇ  ਬੰਦਾ।ਨਾਲੇ  ਲੋਕਾਂ  ਨੂੰ  ਸੁਣਾਵੇਂ,ਕਿ  ਰੱਬ  ਨੂੰ  ਦਿੱਤਾ  ਮੈਂ  ਚੰਦਾ।।…

,,,,,,ਅਕਾਲ ਦਾ ਤਖ਼ਤ,,,,,

ਬਿਆਨਬਾਜ਼ੀਆਂ,ਤਖ਼ਤ ਨੂੰ ਢਾਹ ਲੱਗਦੀ,ਕਰੋ ਮਸਲੇ ਬੈਠ ਕੇ ਹੱਲ ਸਿੰਘੋ। ਤਖ਼ਤ ਅਕਾਲ ਦਾ ਸਿੱਖੀ ਸਿਧਾਂਤ ਦੱਸੇ,ਮੀਰੀ ਪੀਰੀ ਦਾ ਦੱਸੇ ਵੱਲ ਸਿੰਘੋ। ਪੰਜ ਸਿੰਘਾਂ ਵਿੱਚ ਅਕਾਲ ਦਾ ਵਾਸ ਹੋਵੇ,ਹੁਕਮਨਾਮਾ ਹੋਵੇ ਅਟੱਲ ਸਿੰਘੋ।…

ਸਨਮਾਨਿਤ ਹੋਣਗੇ ਲੇਖਕ, ਫਿਲਮਸਾਜ ਅਤੇ ਪੰਜਾਬੀ ਨਾਇਕ

22 ਫਰਵਰੀ, 2025 ਨੂੰ 'ਵਿਰਾਸਤ-ਏ-ਖਾਲਸਾ' ਸ੍ਰੀ ਅਨੰਦਪੁਰ ਸਹਿਬ ਵਿਖੇ ਹੋਏਗਾ ਜਗਤ ਪੰਜਾਬੀ ਸਭਾ ਦਾ 'ਸਨਮਾਨ ਸਮਾਗਮ' ਹੋਏਗਾ:ਅਜੈਬ ਸਿੰਘ ਚੱਠਾ ਚੰਡੀਗੜ੍ਹ, 18 ਅਕਤੂਬਰ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼) ਜਗਤ ਪੰਜਾਬੀ ਸਭਾ, ਕੈਨੇਡਾ…

ਤੂੰ ਤੇ ਮੈਂ ?

ਤੂੰ ਝੂਮਦੀ ਕਣਕ ਦੇ ਚਾਅ ਵਰਗੀ,ਮੈਂ ਡੁੱਬੇ ਝੋਨੇ ਦੀ ਆਸ ਜਿਹਾ। ਤੂੰ ਚਸ਼ਮੇ ਦੇ ਜਲ ਦੀ ਤ੍ਰਿਪਤੀ ਜ੍ਹੀ,ਮੈਂ ਰੋਹੀ 'ਚ ਲੱਗੀ ਪਿਆਸ ਜਿਹਾ। ਤੂੰ ਤੋਹਫ਼ਾ ਮਿਲਣ 'ਤੇ ਖੁਸ਼ੀ ਜਿਹੀ,ਮੈਂ ਗੁਰਬਤ…

ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਵਾਸਿ਼ੰਗਟਨ ਡੀ.ਸੀ. ਵਿੱਚ ਯੂਨੀਵਰਸਲ ਪੀਸ ਫੈਡਰੇਸ਼ਨ ਯੂਐਸਏ ਵੱਲੋਂ “ਸ਼ਾਂਤੀ ਰਾਜਦੂਤ” ਨਿਯੁਕਤ ਕੀਤਾ ਗਿਆ

ਵਾਸਿ਼ੰਗਟਨ ਡੀ.ਸੀ 18 ਅਕਤੂਬਰ (ਬਲਵਿੰਦਰ ਬਾਲਮ/ਵਰਲਡ ਪੰਜਾਬੀ ਟਾਈਮਜ਼ ) ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਇੱਕ ਉੱਘੇ ਸਿੱਖ ਆਗੂ ਅਤੇ ਕਮਿਊਨਿਟੀ ਕਾਰਕੁੰਨ ਹਨ ਜੋ ਆਪਣੀ ਲੀਡਰਸਿ਼ਪ ਭੂਮਿਕਾ, ਸਮਾਜਿਕ ਅਤੇ ਧਾਰਮਿਕ ਕਾਰਨਾਂ…

ਚੋਣ ਡਿਊਟੀਆਂ ਦੌਰਾਨ ਮੁਲਾਜ਼ਮਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ : ਐੱਸ ਸੀ /ਬੀਸੀ ਅਧਿਆਪਕ ਯੂਨੀਅਨ ਲੁਧਿਆਣਾ

ਲੁਧਿਆਣਾ 18 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਐੱਸ ਸੀ /ਬੀ ਸੀ ਅਧਿਆਪਕ ਯੂਨੀਅਨ ਦੇ ਜ਼ਿਲਾ ਪ੍ਰਧਾਨ ਭੁਪਿੰਦਰ ਸਿੰਘ ਚੰਗਣਾ ਅਤੇ ਆਗੂ ਅਧਿਆਪਕ ਹਰਭਿੰਦਰ ਸਿੰਘ ਮੁੱਲਾਪੁਰ ਨੇ ਕਸਬਾ ਹੰਬੜਾ ਵਿਖੇ ਅਧਿਆਪਕ ਸਾਥੀਆਂ…

ਬੱਚਿਆਂ ਨੂੰ ਗਰੀਨ ਦੀਵਾਲੀ ਮਨਾਉਣ ਲਈ ਪ੍ਰੇਰਿਆ ਜਾਵੇਗਾ

ਪਟਿਆਲਾ: 18 ਅਕਤੂਬਰ (ਵਰਲਡ ਪੰਜਾਬੀ ਟਾਈਮਜ਼) ਜ਼ਿਲ੍ਹਾ ਲੋਕ ਸੰਪਰਕ ਦਫ਼ਤਰ ਪਟਿਆਲਾ ਦੇ ਸੇਵਾ ਮੁਕਤ ਮੁਲਾਜ਼ਮਾ ਦੀ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਵਜ਼ੀਰ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ। ਮੀਟਿੰਗ ਵਿੱਚ ਫ਼ੈਸਲਾ ਕੀਤਾ…

ਉੱਘੇ ਬਿਜਨਸਮੈਨ ਮੁਨੀਸ਼ ਕਟਿਆਲ ਨੂੰ ਸਦਮਾ-ਮਾਤਾ ਸੰਤੋਸ਼ ਕਟਿਆਲ ਦਾ ਸਦੀਵੀ ਵਿਛੋੜਾ

ਸਰੀ, 18 ਅਕਤੂਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਵੀਕਲੀ ਅਖ਼ਬਾਰ ‘ਲਿੰਕ’, ‘ਪੰਜਾਬ ਲਿੰਕ’ ਅਤੇ ‘ਵਾਇਸ’ ਦੇ ਸੰਚਾਲਕ ਅਤੇ ਉੱਘੇ ਬਿਜਨਸਮੈਨ ਮੁਨੀਸ਼ ਕਟਿਆਲ ਅਤੇ ਸੰਜੀਵ ਕਟਿਆਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ…

ਸਿਵਲ ਹਸਪਤਾਲ ਘੁੱਦਾ ਵਿਖੇ ਸਿਹਤ ਸੇਵਾਵਾਂ ਦੀ ਨਿਕਲੀ ਫੂਕ, ਡਾਕਟਰ ਡਿਊਟੀ ਤੇ ਆਉਣ ਸਮੇਂ ਵਰਤ ਰਹੇ ਹਨ ਲਾਪਰਵਾਹੀ, ਮਰੀਜ਼ ਹੋ ਰਹੇ ਹਨ ਪਰੇਸ਼ਾਨ 

      ਸੰਗਤ ਮੰਡੀ 18 ਅਕਤੂਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)   ਜ਼ਿਲ੍ਹਾ ਬਠਿੰਡਾ ਦੇ ਅਧੀਨ ਸਿਵਲ ਹਸਪਤਾਲ ਘੁੱਦਾ ਵਿਖੇ ਸਿਹਤ ਸੇਵਾਵਾਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ ਹੈ। ਭਾਵੇਂ ਕਿ…