‘ਫਿਲਮ “ਸੁੱਚਾ ਸੂਰਮਾ” 20 ਸਤੰਬਰ ਨੂੰ ਵਿਸ਼ਵ ਭਰ ਦੇ ਸਿਨੇਮਾਂ ਘਰਾਂ ਵਿੱਚ ਰਿਲੀਜ਼ ਹੋਵੇਗੀ-ਬੱਬੂ ਮਾਨ

ਸਰੀ, 20 ਸਤੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ‘ਫਿਲਮ “ਸੁੱਚਾ ਸੂਰਮਾ” 20 ਸਤੰਬਰ ਨੂੰ ਵਿਸ਼ਵ ਭਰ ਦੇ ਸਿਨੇਮਾਂ ਘਰਾਂ ਵਿੱਚ ਰਿਲੀਜ਼ ਹੋ ਰਹੀ ਹੈ ਅਤੇ ਇਸ ਫਿਲਮ ਦੇ ਟਰੇਲਰ ਨੂੰ ਲੋਕਾਂ…

ਫਰੀਦਾ ਬੁਰੇ ਦਾ ਭਲਾ ਕਰਿ ਗੁੱਸਾ ਮਨ ਨਾਂ ਹੰਢਾਇ

ਫਰੀਦਾ ਜੋ ਤੇ ਮਾਰਿਨ ਮੁਕੀਐ, ਤਿਨਾਂ ਨਾ ਮਾਰੇ ਘੁੰਮਿ।"ਨਿਮਰਤਾ ਦਾ ਸੰਦੇਸ਼ ਦਿੰਦੀ ਬਾਬਾ ਸ਼ੇਖ ਫ਼ਰੀਦ ਜੀ ਦੀ ਬਾਣੀ ਬਾਬਾ ਸ਼ੇਖ ਫਰੀਦ ਸ਼ੱਕਰਗੰਜ਼ ਜੀ ਸੂਫ਼ੀ ਕਾਵਿ ਦੇ ਪ੍ਰਥਮੇਂ ਮਹਾਨ ਕਵੀ ਹੋਏ…

ਗ਼ਜ਼ਲ ਤੇਰੇ ਆਵਣ ਦਾ।

ਕਿੰਨਾ ਸਾਨੂੰ ਚਾਅ ਸੀ ਤੇਰੇ ਆਵਣ ਦਾ।ਅੱਖਾਂ ਦੇ ਵਿਚ ਰਾਹ ਸੀ ਤੇਰੇ ਆਵਣ ਦਾ।ਅੰਬਰ ਨਾਲੋਂ ਵੀਂ ਉਚੀ ਸੀ ਇੱਕ ਖ਼ੁਸ਼ੀ,ਮੇਰੇ ਸਾਹ ਵਿਚ ਸਾਹ ਸੀ ਤੇਰੇ ਆਵਣ ਦਾ।ਮੁੱਦਤ ਪਿੱਛੋਂ ਸੂਹੇ-ਸੂਹੇ ਰੰਗਾਂ…

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਭਾਅ ਜੀ ਗੁਰਸ਼ਰਨ ਸਿੰਘ ਦੀ ਸਮਾਜ ਤੇ ਪੰਜਾਬੀ ਰੰਗਮੰਚ ਨੂੰ ਦੇਣ ਸਬੰਧੀ ਕਰਾਇਆ ਸਮਾਗ਼ਮ

“ਭਾਅ ਜੀ ਗੁਰਸ਼ਰਨ ਸਿੰਘ ਨੇ ਨਾਟਕ ਦੇ ਮਾਧਿਅਮ ਰਾਹੀਂ ਸਮਾਜਿਕ ਤਬਦੀਲੀ ਦੀ ਗੱਲ ਲੋਕਾਂ ਦੀ ਭਾਸ਼ਾ ‘ਚ ਕੀਤੀ”  - ਪ੍ਰੋ. ਜਗਰੂਪ ਸਿੰਘ ਸੇਖੋਂ ਕਰਨਲ ਬਲਦੇਵ ਸਿੰਘ ਸੰਘਾ ਨੇ ‘ਫ਼ੌਜੀ ਜੀਵਨ…

19 ਸਤੰਬਰ ਹਰਦੇਵ ਦਿਲਗੀਰ ਦਾ ਜਨਮ ਦਿਹਾੜਾ ਹੈ।

ਪੰਜਾਬ ਦੀ ਧੁਰ ਅੰਦਰਲੀ ਸੰਵੇਦਨਾ ਦਾ ਗੀਤਕਾਰ ਸੀ ਹਰਦੇਵ ਦਿਲਗੀਰ ਹਰਦੇਵ ਦਿਲਗੀਰ ਉਰਫ਼ ਦੇਵ ਥਰੀਕੇ ਵਾਲ਼ਾ) ਇੱਕ ਪੰਜਾਬੀ ਗੀਤਕਾਰ ਅਤੇ ਲੇਖਕ ਸੀ।ਕੁਲਦੀਪ ਮਾਣਕ ਨੂੰ ਕਲੀਆਂ ਦਾ ਬਾਦਸ਼ਾਹ ਦਾ ਦਰਜਾ ਦਵਾਉਣ…

86 ਸੀਨੀਅਰ ਸਹਾਇਕਾਂ ਅਤੇ 69 ਕਲਰਕਾਂ ਨੂੰ ਦੂਰ-ਦੁਰੇਡੇ ਜਿਲਿਆਂ ’ਚ ਬਦਲ ਕੇ ਘਰੋਂ ਕੀਤਾ ਬੇਘਰ

ਵੱਖ-ਵੱਖ ਜਥੇਬੰਦੀਆਂ ਨੇ ਬਦਲੀਆਂ ਦੇ ਹੁਕਮ ਤੁਰਤ ਰੱਦ ਕਰਨ ਦੀ ਕੀਤੀ ਮੰਗ ਕੋਟਕਪੂਰਾ, 19 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਵਿੱਤ ਵਿਭਾਗ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਖਜਾਨਾ ਮੰਤਰੀ ਹਰਪਾਲ ਸਿੰਘ…

ਬਾਬਾ ਫਰੀਦ ਲਾਅ ਕਾਲਜ ਦੇ ਵਿਦਿਆਰਥੀਆਂ ਨੇ ਨੈਸ਼ਨਲ ਲੋਕ ਅਦਾਲਤ ’ਚ ਲਿਆ ਹਿੱਸਾ

ਫਰੀਦਕੋਟ, 19 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਸਥਾਨਕ ਬਾਬਾ ਫਰੀਦ ਲਾਅ ਕਾਲਜ ’ਚ ਮਾਨਯੋਗ ਚੇਅਰਮੈਨ ਸਵ. ਇੰਦਰਜੀਤ ਸਿੰਘ ਖਾਲਸਾ ਜੀ ਦੀ ਅਗਾਂਹਵਧੂ ਸੋਚ ਨੂੰ ਅੱਗੇ ਵਧਾਉਂਦੇ ਹੋਏ ਸਿਮਰਜੀਤ ਸਿੰਘ ਸੇਖੋਂ ਦੀ…

ਖਿਡਾਰੀ ਬੱਚੇ ਤੇ ਨੌਜਵਾਨ ਕਰਨਗੇ ਤੰਦਰੁਸਤ ਸਮਾਜ, ਸਿਹਤਮੰਦ ਪੰਜਾਬ ਦੀ ਸਿਰਜਣਾ : ਸਪੀਕਰ ਸੰਧਵਾਂ

ਸਪੀਕਰ ਸੰਧਵਾਂ ਵਲੋਂ ਵਾਂਦਰ ਜਟਾਣਾ ਅਤੇ ਪੱਕਾ ਪਿੰਡਾਂ ਦੇ ਨੌਜਵਾਨਾ ਨੂੰ ਕਿ੍ਰਕਟ ਕਿੱਟਾਂ ਭੇਂਟ ਕੋਟਕਪੂਰਾ, 19 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਵਲੋਂ ਤੰਦਰੁਸਤ…

ਬਾਬਾ ਫਰੀਦ ਜੀ ਨੂੰ ਸਮਰਪਿਤ ਆਲ ਇੰਡੀਆ ਮੁਸ਼ਾਇਰਾ ‘ਬਜ਼ਮ-ਏ-ਫ਼ਰੀਦ’ ਆਯੋਜਿਤ

ਫਰੀਦਕੋਟ, 19 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਜ਼ਿਲ੍ਹੇ ਦੀਆਂ ਸਮੂਹ ਐੱਨ.ਜੀ.ਓਜ਼. ਵਲੋਂ ਸੂਫ਼ੀ ਫ਼ਾਊਂਡੇਸ਼ਨ ਦੇ ਸਹਿਯੋਗ ਨਾਲ ਸਥਾਨਕ ਬਾਬਾ ਫ਼ਰੀਦ ਪਬਲਿਕ ਸਕੂਲ ਦੇ ਖ਼ੂਬਸੂਰਤ ਆਡੀਟੋਰੀਅਮ ਵਿਖੇ ਇਕ ਸ਼ਾਨਦਾਰ ਆਲ ਇੰਡੀਆ ਮੁਸ਼ਾਇਰਾ…