ਪਾਣੀ ਦੀ ਕਹਾਣੀ

ਵਿਹੜੇ ਵਿੱਚ ਇੱਕ ਖੂਹ ਹੁੰਦਾ ਸੀ।ਸਾਰੇ ਘਰਾਂ ਦੀ ਰੂਹ ਹੁੰਦਾ ਸੀ। ਬੇਬੇ, ਭੂਆ, ਚਾਚੀਆਂ, ਤਾਈਆਂ।ਭਤੀਜੀਆਂ ਤੇ ਨਣਦਾਂ-ਭਰਜਾਈਆਂ। ਬੰਨ੍ਹ ਬੰਨ੍ਹ ਲੱਜਾਂ ਬਾਲਟੀਆਂ ਥਾਣੀ।ਸਭਨਾਂ ਰਲ਼ਕੇ ਭਰਨਾ ਪਾਣੀ। ਦੂਰੋਂ ਛੱਡ ਬਾਲਟੀ ਸੁੱਟ ਕੇ।ਤੇ…

💥 ਰਾਜਨੀਤੀ 💥

ਰਾਜਨੀਤੀ ਹੀ ਤੈਅ ਕਰਦੀ ਹੈ,ਤੁਹਾਡੇ ਹਿੱਸੇ ਦੀ ਰੋਟੀ ਦਾ ਬਟਵਾਰਾ,ਰਾਜਨੀਤੀ ਹੀ ਤੈਅ ਕਰਦੀ ਹੈ,ਜਲ,ਜੰਗਲ ਤੇ ਜਮੀਨ ਦਾ ਬਟਵਾਰਾ,ਰਾਜਨੀਤੀ ਹੀ ਤੈਅ ਕਰਦੀ ਹੈ,ਅਮੀਰੀ ਤੇ ਗਰੀਬੀ ਦਾ ਪੈਮਾਨਾ,ਰਾਜਨੀਤੀ ਹੀ ਤੈਅ ਕਰਦੀ ਹੈ,ਤੁਹਾਨੂੰ…

ਮਾਡਲ ਟਾਊਨ ਸਕੂਲ ਦੀ ਅੰਮਰਿਤਾ ਸਿੰਘ ਸਾਇੰਸ ਮੁਕਾਬਲੇ ‘ਚ ਅੱਵਲ

ਪਟਿਆਲਾ 18 ਸਤੰਬਰ ( ਵਰਲਡ ਪੰਜਾਬੀ ਟਾਈਮਜ) ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਲਿਆਣ ਵਿਖੇ ਬਲਾਕ ਪੱਧਰੀ ਸਾਇੰਸ ਮੁਕਾਬਲਾ ਬਲਾਕ ਨੋਡਲ ਅਫਸਰ ਲਲਿਤ ਸਿੰਗਲਾ ਅਤੇ ਪ੍ਰਿੰਸੀਪਲ ਸਸਸਸ ਕਲਿਆਣ ਰਮਨਦੀਪ ਕੌਰ ਦੀ…

ਵਿਧਾਇਕ ਅਮੋਲਕ ਸਿੰਘ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਆਉਣ ਵਾਲੇ ਸਮੇਂ ਵਿਚ ਵੀ ਇਸੇ ਤਰ੍ਹਾਂ ਜਨਤਾ ਵਿਚ ਰਹਿ ਕੇ ਹਲਕੇ ਨੂੰ ਵਿਕਾਸ ਦੀਆਂ ਲੀਹਾਂ ’ਤੇ ਤੋਰਾਂਗਾ : ਵਿਧਾਇਕ ਅਮੋਲਕ ਸਿੰਘ ਕੋਟਕਪੂਰਾ, 18 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਰਕਾਰੀ…

ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਖੁਰਾਕੀ ਤੱਤ,ਜੀਵ ਜੰਤੂ ਅਤੇ ਪੌਦੇ ਨਸ਼ਟ ਹੋ ਜਾਂਦੇ ਹਨ : ਮੁੱਖ ਖੇਤੀਬਾੜੀ ਅਫਸਰ

ਹਾਟ ਸਪਾਟ ਪਿੰਡ ਪੱਕਾ ਵਿੱਚ ਝੋਨੇ ਦੀ ਪਰਾਲੀ ਖੇਤਾਂ ਵਿੱਚ ਸੰਭਾਲਣ ਨਾ ਹੋਣ ਵਾਲੇ ਫਾਇਦਿਆਂ ਬਾਰੇ ਕਿਸਾਨਾਂ ਨੂੰ ਜਾਗਰੁਕ ਕੀਤਾ ਫਰੀਦਕੋਟ , 18 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਸਾਲ 2024 ਦੌਰਾਨ…

“ਦਸਮੇਸ਼ ਸਕੂਲ ਦੇ ਵਿਦਿਆਰਥੀ ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਕਰਵਾਏ ਮੁਕਾਬਲਿਆਂ ਵਿੱਚ ਜੇਤੂ”

ਕੋਟਕਪੂਰਾ, 18 ਸਤੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਆਪਣੀ ਵਿਲੱਖਣ ਪਛਾਣ ਨੂੰ ਬਰਕਰਾਰ ਰੱਖਦਿਆਂ ਦਸਮੇਸ਼ ਪਬਲਿਕ ਸਕੂਲ ਕੋਟਕਪੂਰਾ ਦੇ ਵਿਦਿਆਰਥੀਆਂ ਨੇ ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਪ੍ਰਬੰਧਕੀ ਕਮੇਟੀ ਵੱਲੋਂ ਕਰਵਾਏ ਗਏ…

ਆਉਣ ਵਾਲੀ ਪੀੜ੍ਹੀ ਲਈ ਕੁਦਰਤੀ ਨਿਆਮਤਾਂ ਨੂੰ ਬਚਾਉਣਾ ਸਮੇਂ ਦੀ ਮੁੱਖ ਲੋੜ : ਡਿਪਟੀ ਕਮਿਸ਼ਨਰ

ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਪਰਾਲੀ ਨਾ ਜਲਾਉਣ ਦੀ ਕੀਤੀ ਅਪੀਲ                …

ਸਰਕਾਰੀ ਹਾਈ ਸਕੂਲ ਦੇ ਬੱਚਿਆਂ ਨੂੰ ਹੁਸੈਨੀਵਾਲਾ ਬਾਰਡਰ ਲਿਜਾਇਆ ਗਿਆ

ਫਰੀਦਕੋਟ, 17 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਸਥਾਨਕ ਸਰਕਾਰੀ ਹਾਈ ਸਕੂਲ ਸੁਰਗਾਪੁਰੀ ਦੇ ਐਸ.ਪੀ.ਸੀਜ. ਨੇ ਐੱਸ.ਪੀ.ਸੀ. ਪ੍ਰੋਜੈਕਟ ਅਧੀਨ ਹੁਸੈਨੀਵਾਲਾ ਬਾਰਡਰ ਦੀ ਵਿਜਿਟ ਕੀਤੀ। ਸਮੂਹ ਐਸ.ਪੀ.ਸੀਜ. ਗੁਰਦੁਆਰਾ ਸਹੀਦਗੰਜ ਮੁਦਕੀ ਅਤੇ ਵਜੀਦਪੁਰ ਤੋਂ…

ਹੜਤਾਲ ਖਤਮ! ਡਾਕਟਰਾਂ ਵਲੋਂ ਮਰੀਜਾਂ ਦਾ ਸਿਹਤ ਨਿਰੀਖਣ

ਫਰੀਦਕੋਟ, 17 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਡਾ. ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਰੀਦਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਤੋਂ ਆਪਣੀ ਸਰੁੱਖਿਆ ਅਤੇ ਕੁਝ ਹੋਰ ਮੰਗਾਂ ਨੂੰ ਲੈ ਕੇ ਬੀਤੇ…