ਕੈਨੇਡੀਅਨ ਆਰਥਿਕਤਾ ਅਗਲੇ ਸਾਲ ਅਮਰੀਕੀ ਅਰਥ ਵਿਵਸਥਾ ਨਾਲੋਂ ਵੀ ਤੇਜ਼ੀ ਨਾਲ ਵਧੇਗੀ –ਜਸਟਿਨ ਟਰੂਡੋ

ਕੰਸਰਵੇਟਿਵਾਂ ਦਾ ਇੱਕੋ ਇਕ ਪ੍ਰੋਗਰਾਮ ਹੈ ਕਿ ਲੋਕ ਸਹੂਲਤਾਂ ਵਿਚ ਕਟੌਤੀ ਕੀਤੀ ਜਾਵੇ ਸਰੀ, 13 ਸਤੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਕੈਨੇਡੀਅਨ ਆਰਥਿਕਤਾ ਅਗਲੇ ਸਾਲ ਅਮਰੀਕੀ ਅਰਥ ਵਿਵਸਥਾ ਨਾਲੋਂ ਤੇਜ਼ੀ ਨਾਲ…

ਐਬਸਫੋਰਡ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 420ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਨਗਰ ਕੀਰਤਨ ਸਜਾਇਆ ਗਿਆ

ਸਰੀ, 13 ਸਤੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਬੀਤੇ ਐਤਵਾਰ ਗੁਰਦੁਆਰਾ ਕਲਗੀਧਰ ਦਰਬਾਰ ਐਬਸਫੋਰਡ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 420ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਮਹਾਨ ਨਗਰ ਕੀਰਤਨ ਸਜਾਇਆ…

ਪ੍ਰੋਗਰਾਮ ਸਾਹਿਤਧਾਰਾ USA ਸ਼ਾਇਰਾਂ ਦੀ ਮਹਿਫ਼ਲ ਵਿੱਚ ਲੇਖਕ ਮਹਿੰਦਰ ਸੂਦ ਵਿਰਕ ਦੀ ਕਲਮ ਨੂੰ ਮਿਲਿਆ ਭਰਵਾਂ ਹੁੰਗਾਰਾ –

USA 13 ਸਤੰਬਰ : (ਵਰਲਡ ਪੰਜਾਬੀ ਟਾਈਮਜ਼) ਪ੍ਰੋਗਰਾਮ ਸਾਹਿਤਧਾਰਾ USA ਸ਼ਾਇਰਾਂ ਦੀ ਮਹਿਫ਼ਲ ਲਾਈਵ ਪ੍ਰੋਗਰਾਮ ਦੇ 24ਵੇਂ ਭਾਗ ਵਿੱਚ ਲੇਖਕ ਮਹਿੰਦਰ ਸੂਦ ਵਿਰਕ ਨੂੰ ਪ੍ਰੋਗਰਾਮ ਦੇ ਸੰਚਾਲਕ ਸੁੱਖਵਿੰਦਰ ਸਿੰਘ ਬੋਦਲਾਂਵਾਲਾ…

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਲਤੂਰਾ ਸਿੱਖ ਇਟਲੀ ਵੱਲੋਂ 14 ਸਤੰਬਰ ਨੂੰ ਕਰਵਾਇਆ ਜਾ ਰਿਹਾ ਵਿਸ਼ਾਲ ਗੁਰਮਤਿ ਸਮਾਗਮ ਇਟਲੀ ਵਿੱਚ ਸਿੱਖੀ ਦੀਆਂ ਪਾਵੇਗਾ ਨਵੀਆਂ ਪੈੜਾਂ–ਮੋਹਨ ਸਿੰਘ ਹੇਲਰਾਂ, ਭੁਪਿੰਦਰ ਸਿੰਘ ਕੰਗ, ਬਲਜੀਤ ਸਿੰਘ, ਸੁਖਜਿੰਦਰ ਸਿੰਘ

ਮਿਲਾਨ, (ਇਟਲੀ) 13 ਸਤੰਬਰ : (ਨਵਜੋਤ/ਵਰਲਡ ਪੰਜਾਬੀ ਟਾਈਮਜ਼) ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 420ਵੇਂ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਵਿਸ਼ਾਲ ਗੁਰਮਤਿ ਸਮਾਗਮ ਤੇ ਦਸਤਾਰ ਜਾਗਰੂਕਤਾ ਮਾਰਚ ਇਟਲੀ…

ਇਹਦੇ ਬੋਲ ਪੰਜਾਬੀ ਹੈ

ਗੁਰੂਆਂ ਦੇ ਮੁੱਖ ਚੋਂ ਨਿੱਕਲੀ ਹੈ ਇਹਦੇ ਬੋਲ ਪੰਜਾਬੀ ਹੈ। ਕਿੱਤੇ ਮਾਝਾ -ਮਾਲਵਾ ਬੋਲਦਾ ਹੈ। ਕਿੱਤੇ ਰੋਬ ਦੁਆਬੀ ਹੈ।ਇਹਨੂੰ ਗਾਇਆ ਸੂਫ਼ੀ ਸੰਤਾ ਨੇ ਇਹਦਾ ਨਸ਼ਾ ਸ਼ਬਾਬੀ ਹੈ ਕਿੱਤੇ ਬਜਦੇ ਡੋਲ…

ਪੜ੍ਹਨੇ ਪਾ ਦੂੰ ਪੜ੍ਹਨੇ ਸੱਜਣਾ..

ਘਾਟ ਅਕਲ ਦੀ ਜਿਹੜੀ ਮਿੱਤਰਾ ਕਰ ਦੇਣੀ ਸਭ ਪੂਰੀ।ਸਿਖਿਆ ਦੇਣੀ ਮੁਕੰਮਲ/ਪੂਰਨ ਛੱਡਣੀ ਨਹੀਂ ਅਧੂਰੀ।ਸਬਕ ਗੂੜ੍ਹ ਤੋਂ ਗੂੜ੍ਹ ਵੇਖੀਂ ਹੁਣ ਕਿਵੇਂ ਖਾਨੇ ਵਿੱਚ ਵੜਨੇ।ਪੜ੍ਹਨੇ ਪਾ ਦੂੰ ਪੜ੍ਹਨੇ ਸੱਜਣਾ, ਪੜ੍ਹਨੇ ਪਾ ਦੂੰ…

ਅਧਿਆਪਕ ਦਿਵਸ ਤੇ ਸਾਹਨੇਵਾਲ ਕੰਨਿਆ ਸਕੂਲ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਲਈ ਤੋਹਫ਼ਾ ਦੇ ਕੇ ਕੀਤੀ ਨਿਵੇਕਲੀ ਪਹਿਲ

ਸਾਹਨੇਵਾਲ 13 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨੀਂ 05 ਸਤੰਬਰ 2024 ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਵਿਖੇ ਕੌਮੀ ਅਧਿਆਪਕ ਦਿਵਸ ਮਨਾਇਆ ਗਿਆ, ਜਿਸ ਦੇ ਵਿੱਚ ਹਲਕਾ ਐਮ ਐਲ…

ਮੀਟਿੰਗ ਦਾ ਸਮਾਂ ਦੇ ਕੇਰਲ ਗਏ ਖਜਾਨਾ ਮੰਤਰੀ ਦੇ ਖਿਲਾਫ ਭੜਕਿਆ ਕੰਪਿਊਟਰ ਅਧਿਆਪਕਾਂ ਦਾ ਰੋਹ, 14 ਨੂੰ ਘੇਰਨਗੇ ਮੁੱਖ ਮੰਤਰੀ ਨਿਵਾਸ

ਕਾਂਗਰਸ ਸਰਕਾਰ ਮੌਕੇ ਕੰਪਿਊਟਰ ਅਧਿਆਪਕਾਂ ਦੇ ਹੱਕਾਂ ਦੀ ਗੱਲ ਕਰਨ ਵਾਲੇ ਵਿੱਤ ਮੰਤਰੀ ਹੁਣ ਗੱਲ ਸੁਣ ਲਈ ਵੀ ਤਿਆਰ ਨਹੀਂ - ਆਗੂ ਸੰਗਰੂਰ 13 ਸਤੰਬਰ (ਵਰਲਡ ਪੰਜਾਬੀ ਟਾਈਮਜ਼) ਆਪਣੀਆਂ ਜਾਇਜ…

ਪੱਖ

ਭਾਂਵੇਂ ਭੈਂਣ ਮੇਰੀ ਮੇਰੇ ਨਾਲ ਲੜਦੀ ਹੈਤਾਂ ਵੀ ਆਕੇ ਪੱਖ ਮੇਰੇ ਵਿੱਚ ਖੜ੍ਹਦੀ ਹੈਬਹਿ ਜਾਵੇ ਉਹ ਜਦੋਂ ਕੋਲ਼ ਮੇਰੇਮੇਰੀ ਗੁੱਡੀ ਅੰਬਰੀਂ ਚੜ੍ਹਦੀ‌ ਹੈਮੇਰੇ ਕੰਡਾ ਚੁੱਭ੍ਹਿਆ ਵੀ ਨਾ ਸਹਿੰਦੀ ਹੈਉਹ ਸਾਹ…