ਤਰਕਸ਼ੀਲ (ਰੈਸ਼ਨਲਿਸਟ) ਸੁਸਾਇਟੀ ਕਨੇਡਾ ਐਬਸਫੋਰਡ ਵੱਲੋਂ ਸਲਾਨਾ ਸਮਾਗਮ 30 ਅਗਸਤ ਨੂੰ

ਸਰੀ, 26 ਅਗਸਤ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਤਰਕਸ਼ੀਲ (ਰੈਸ਼ਨਲਿਸਟ) ਸੁਸਾਇਟੀ ਕਨੇਡਾ ਐਬਸਫੋਰਡ (ਬੀਸੀ) ਵੱਲੋਂ ਆਪਣਾ ਸਲਾਨਾ ਸਮਾਗਮ 30 ਅਗਸਤ 2025 (ਸਨਿੱਚਰਵਾਰ) ਦੁਪਹਿਰ 2 ਵਜੇ ਤੋਂ  ਮੈਟਸਕਿਊ ਸੈਂਟੇਨੀਅਲ ਆਡੀਟੋਰੀਅਮ (ਸਿਟੀ ਹਾਲ…

ਬਾਬਾ ਸ਼ੇਖ ਫਰੀਦ ਆਗਮਨ ਪੂਰਬ 2025

•ਲਾਈਟ ਐਂਡ ਸਾਊਂਡ ਪ੍ਰੋਗਰਾਮ ਹੋਵੇਗਾ ਮੇਲੇ ਦੀ ਵਿਸ਼ੇਸ਼  ਖਿੱਚ ਦਾ ਕੇਂਦਰ -ਵਿਧਾਇਕ ਸੇਖੋਂ •ਪੰਜਾਬ ਦੀਆਂ ਰਵਾਇਤੀ ਖੇਡਾਂ ਨੂੰ ਵੀ ਮੇਲੇ ਵਿੱਚ ਸ਼ਾਮਲ ਕੀਤਾ ਜਾਵੇਗਾ •ਕਰਾਫਟ ਮੇਲਾ 13 ਸਤੰਬਰ ਤੋਂ ਲੈ…

ਅਕਾਲੀ ਦਲ ਅੰਮ੍ਰਿਤਸਰ ਵੱਲੋਂ ਖਡਿਆਲ ਪਿੰਡ ਵਿੱਚ ਪ੍ਰੋਗਰਾਮ ‘ਚ ਸੰਜੂਮਾਂ ਤੇ ਬੀਬੀ ਜਖੇਪਲ ਤੇ ਦਿੜਬਾ ਹਲਕੇ ਦੀ ਜਥੇਬੰਦੀ ਦਾ ਵਿਸ਼ੇਸ਼ ਯੋਗਦਾਨ

ਸੰਗਰੂਰ, 25 ਅਗਸਤ (ਵਰਲਡ ਪੰਜਾਬੀ ਟਾਈਮਜ਼) ਅਕਾਲੀ ਦਲ ਅੰਮ੍ਰਿਤਸਰ ਵੱਲੋਂ ਪਿੰਡ ਖਡਿਆਲ ਵਿਖੇ ਕਰਵਾਏ ਗਏ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਵਿੱਚ ਹਰਜੀਤ ਸਿੰਘ ਸੰਜੂਮਾਂ (ਸੀਨੀਅਰ ਐਡਜੈਕਟਿਵ ਮੈਂਬਰ ਪੰਜਾਬ, ਹਲਕਾ ਇੰਚਾਰਜ ਦਿੜਬਾ)…

ਕਸੂਰ

ਹੋਇਆ ਕੀ ਕਸੂਰ, ਦਿਲ ਹੋਇਆ ਚੂਰ ਚੂਰ ਮੇਰਾ,ਸੋਹਣਿਆਂ ਤੂੰ ਕਾਹਤੋਂ ਲਈਆਂ ਅੱਖੀਆਂ ਨੇ ਫੇਰ ਵੇ!ਦਿਲ ਹੈ ਉਦਾਸ, ਅੱਜ ਬੜਾ ਹੀ ਨਿਰਾਸ਼ ਹੋਇਆ,ਲੱਗਦੈ ਕਿ ਚਾਰੇ ਪਾਸੇ ਪੈ ਗਿਆ ਹਨੇਰ ਵੇ! ਨਿੱਕੀ…

ਪਿੰਡ ਵਾਸੀਆਂ ਨੂੰ ਜਿੰਨ ਦੇ ਸਾਏ ਤੋਂ ਮੁਕਤ ਕੀਤਾ – ਮਾਸਟਰ ਪਰਮ ਵੇਦ

ਮੈਨੂੰ ਯਾਦ ਹੈ ਕਿ ਕਈ ਸਾਲ ਪਹਿਲਾਂ ਜਦ ਮੈਂ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਲਹਿਰਾਗਾਗੇ ਵਿਚ ਕੰਮ ਕਰਦਾ ਸੀ, ਇਕਾਈ ਕੋਲ ਹਰਿਆਣੇ ਦੇ ਸ਼ਹਿਰ ਟੁਹਾਣੇ ਨੇੜਲੇ ਇੱਕ ਪਿੰਡ ਖਨੌਰੇ ਦੀ ਪੰਚਾਇਤ…

ਵੰਡ

ਵੇਹੜੇ ਵਿੱਚ ਕ੍ਹੰਧ ਕ੍ਹਡਾਤੀਪੈਲ਼ੀ ਵਿੱਚ ਵੰਡ ਪਵਾਤੀਸ਼ਰੀਕਾਂ ਨੇ ਤੀਲੀ ਲਾਤੀਵਸਦੇ ਅਸੀਂ ਉਜੜ ਗਏ ਘਰ ਵਾਲੀ ਅੱਗੇ ਬੋਲਣ ਲਾਤੀਰੋਜੀ ਰੋਟੀ ਵੱਖੋ ਵੱਖ ਕਰਵਾਤੀਸ਼ਰੀਕਾਂ ਨੇ ਤੀਲੀ ਲਾਤੀਵਸਦੇ ਅਸੀਂ ਉਜੜ ਗਏ ਘਰ ਦੇ…

ਰਹਿਤ ਪਿਆਰੀ****

ਜਦੋਂ ਜ਼ੁਲਮ ਹਨੇਰੀ ਚਲਦੀ ਸੀਉਸ ਵੇਲੇ ਕਿਸੇ ਦੀ ਨਾ ਕੋਈ ਪੇਸ਼ ਜਾਏ।ਜਦੋਂ ਮੁਗਲ ਸਰਕਾਰ ਹਿੰਦ ਅੰਦਰ।ਥਾਂ ਥਾਂ ਸ਼ਰਾਂ ਦੇ ਲਾਂਬੂ ਆਣ ਲਗਾਏ।ਲੱਖਾਂ ਅੱਖਾਂ ਦੂ ਚਾਨਣ ਬੁਝਾ ਦਿੱਤੇ।ਝੂਠ ਨਸ਼ੇ ਵਿਚ ਸੀ…

ਭਗਵੰਤ ਮਾਨ ਸਰਕਾਰ ਵੱਲੋਂ ਹਰ ਵਰਗ ਦੀ ਲਈ ਜਾ ਰਹੀ ਹੈ ਸਾਰ : ਮਨਜੀਤ ਸ਼ਰਮਾ

ਕੋਟਕਪੂਰਾ, 24 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸੂਬੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹਰ ਵਰਗ ਲਈ ਯੋਜਨਾਵਾਂ ਲਿਆਂਦੀਆਂ ਗਈਆਂ ਹਨ,…

‘ਸੇਵਾਦਾਰ ਤੁਹਾਡੇ ਦੁਆਰ’ ਨੇ ‘ਆਪ ਸਰਕਾਰ’ ਦੀ ਨੀਂਦ ਉਡਾਈ : ਮਨਵੀਰ ਰੰਗਾ

ਕੋਟਕਪੂਰਾ, 24 ਅਗਸਤ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਭਾਜਪਾ ਦੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਦਾ ਕਰਨ ਲਈ ਭਾਜਪਾ ਵਰਕਰਾਂ ਨੇ ਇੱਕ ਮੁਹਿੰਮ ‘ਸੇਵਾਦਾਰ ਤੁਹਾਡੇ ਦੁਆਰ’ ਵਿੱਢੀ ਹੈ। ਇਹ…