ਮਾਰਚ ਮੇਹਮ ਸਾਈਕਲ ਪ੍ਰਤੀਯੋਗਤਾ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ

ਕੋਟਕਪੂਰਾ, 15 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੈਡ ਲੰਗ ਲਖਨਊ ਕਮਿਊਨਟੀ ਵਲੋਂ ਪੂਰੇ ਭਾਰਤ ’ਚ ਸਾਈਕਲ ਚਲਾਉਣ ਨੂੰ ਪ੍ਰੇਰਿਤ ਕਰਨ ਲਈ ਮਾਰਚ ਮੇਹਮ ਸਾਈਕਲ ਪ੍ਰਤੀਯੋਗਤਾ ਦਾ ਪ੍ਰਬੰਧ ਕੀਤਾ ਗਿਆ। ਇਹ…

ਦ ਆਕਸਫੋਰਡ ਸਕੂਲ ਵਿਖੇ ਪਾਏ ਗਏ ਸ੍ਰੀ ਅਖੰਡ ਸਾਹਿਬ ਜੀ ਦੇ ਭੋਗ

ਬਰਗਾੜੀ/ਕੋਟਕਪੂਰਾ, 15 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨੀਂ ‘ਬਾਣੀ ਗੁਰੂ, ਗੁਰੂ ਹੈ ਬਾਣੀ’ ਦੇ ਮਹਾਂਵਾਕ ਅਨੁਸਾਰ ਅਥਾਹ ਸ਼ਰਧਾ ਰੱਖਦੇ ਹੋਏ ‘ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ’ ਵੱਲੋਂ ਸਕੂਲ ਦੇ ਵਿਹੜੇ…

ਵਿਦੇਸ਼ੀ ਗੈਂਗਸਟਰ ਗੌਰਵ ਉਰਫ ਲੱਕੀ ਪਟਿਆਲ ਅਤੇ ਦਵਿੰਦਰ ਬੰਬੀਹਾ ਗੈਂਗ ਦੇ ਸ਼ੂਟਰ ਮਨਪ੍ਰੀਤ ਸਿੰਘ ਉਰਫ਼ ਮਨੀ ਮੁਠਭੇੜ ਉਪਰੰਤ ਕਾਬੂ

1 ਅਸਲਾ ਅਤੇ 4 ਕਾਰਤੂਸ ਸਮੇਤ ਮੋਟਰਸਾਈਕਲ ਵੀ ਬਰਾਮਦ : ਐੱਸ.ਐੱਸ.ਪੀ. ਫਰੀਦਕੋਟ, 15 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਜਾਬ ਨੂੰ ਅਪਰਾਧ…

“ਦੀਪ ਕੋਟੜਾ ਵਾਲਾ” ਦੀਆਂ ਲਘੂ ਫਿਲਮਾਂ ਤੇ ਵੈੱਬਸੀਰੀਜ਼ ਮਿਲੀਅਨ ਵਿਊਜ਼ ਲੈ ਚਰਚਾਂ ਦਾ ਵਿਸ਼ਾ ਬਣਦੀਆਂ ਹਨ।

  ਪੰਜਾਬੀ ਫਿਲਮ ਜਗਤ ਦੀ ਇਕ ਅਜਿਹੀ ਅਜ਼ੀਮ ਸਖਸ਼ੀਅਤ ਨਾਲ ਤੁਹਾਨੂੰ ਰੁਬਰੂ ਕਰਵਾਉਣ ਜਾ ਰਿਹਾ, ਜੋ ਸਮਾਜਿਕ ਤਾਲੀਮ ਹਾਸਿਲ ਕਰ ਤਕਰੀਬਨ 200 ਦੇ ਕਰੀਬ ਲਘੂ ਫ਼ਿਲਮ ਦਾ ਨਿਰਮਾਣ ਕਰ, ਇਕ…

ਹੋਲਾ ਮਹੱਲਾ

ਸਵਾ ਲੱਖ ਵਿੱਚ ਨਿਤਰਿਆ ਹੈ ਸਿੰਘ ਇਕੱਲਾ।ਦਸਮ ਗੁਰੂ ਨੇ ਸਿਰਜ ਦਿੱਤਾ ਹੈ ਹੋਲਾ ਮਹੱਲਾ। ਤੋਬਾ ਕੀਤੀ ਯੋਧਿਆਂ ਕੱਚੇ ਹੋਲੀ ਰੰਗਾਂ।ਨਿਸ਼ਚੈ ਕੀਤੀ ਜਿੱਤ ਨੂੰ ਵਿੱਚ ਜਾ ਕੇ ਜੰਗਾਂ। ਦੱਸਿਆ ਗੁਰੂ ਗੋਬਿੰਦ…

ਚੇਤਿ ਗੋਵਿੰਦੁ ਅਰਾਧੀਐ ਹੋਵੈ ਆਨੰਦੁ ਘਣਾ।।

ਚੇਤਿ ਗੋਵਿੰਦੁ ਅਰਾਧੀਐ ਹੋਵੈ ਆਨੰਦੁ ਘਣਾ।।ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ।।ਕਿਰਤਿ ਕਰਮ ਕੇ ਵੀਛੜੈ ਕਰਿ ਕਿਰਪਾ ਮੇਲਹੁ ਰਾਮ।।ਅੱਜ ਕੱਲ ਮਨੁੱਖ ਨੇ ਸਮੇਂ ਦੀ ਵੰਡ ਕੀਤੀ ਹੋਈ ਹੈ।ਬਾਰਹ ਮਾਹਾ ਵਿਚ…

ਆਨੰਦਪੁਰ ਸਾਹਿਬ ਵਿਖੇ ਪ੍ਰਭ ਆਸਰਾ, ਕੁਰਾਲ਼ੀ ਵੱਲੋਂ ਮੁਫ਼ਤ ਮੈਡੀਕਲ ਕੈਂਪ ਦੀ ਸ਼ੁਰੂਆਤ

15 ਮਾਰਚ ਤੱਕ ਜਾਰੀ ਰਹਿਣੀਆਂ ਸੇਵਾਵਾਂ ਕੁਰਾਲ਼ੀ, 14 ਮਾਰਚ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼) ਹੋਲੇ-ਮੁਹੱਲੇ ਮੌਕੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਵਾਨ ਸੰਗਤ ਦੀ…

ਰੰਗ

ਰੰਗ ਬਰੰਗੇ ਮੈਂ ਰੰਗ ਮੰਗਵਾਵਾਂਤੇਰੇ ਗੋਰੇ ਮੁੱਖ ਤੇ ਰੰਗ ਮੈਂ ਲਾਵਾਂਚੁੱਟਕੀ ਭੱਰ ਸ੍ਹੰਧੂਰ ਮੈਂ ਲੈਕੇਆਜਾ ਤੇਰੀ ਮੈਂ ਮਾਂਗ ਸਜਾਵਾਂਆ ਮੈਂ ਹੋਲ਼ੀ ਤੇਰੇ ਨਾਲ ਮਨਾਵਾਂ ਇੱਕ ਮਿੱਕ ਹੋ ਜਾਵਾਂ ਨਾਲ ਮੈਂ…