ਜ਼ਹਿਰ*

ਮੁਹੱਬਤ ਤੇ ਨੌਕਰੀ ਕੋਈ ਫ਼ਰਕ ਨਹੀ ਹੈ।ਇਨਸਾਨ ਕਰਦਾ ਰਹੇਗਾ ਰੋਂਦਾ ਰਹੇਗਾ ਪਰ ਛੋੜੇਗਾ ਨਹੀਂ।ਦੋ ਅੱਖਾਂ ਦੇ ਵਿਚ ਦੋ ਆਸ਼ੂਇਕ ਤੇਰੀ ਵਜਹ ਨਾਲਇਕ ਤੇਰੀ ਖਾਤਿਰ।ਕੁਝ ਨਾ ਕੁਝ ਛੋੜ ਕੇ ਜਾਂਦੇ ਹੋਆਪਨਾ…

ਟੱਪੇ

ਦੋ ਬੋਲ ਪਿਆਰ ਦੇ ਬੋਲ ਗਿਆ,ਚਿਰਾਂ ਤੋਂ ਬੰਦ ਦਿਲ ਦਾ ਬੂਹਾਦੋ ਪਲਾਂ ਵਿੱਚ ਖੋਲ੍ਹ ਗਿਆ।ਬੇੜੀ ਦੂਜੇ ਪਾਸੇ ਜਾਂਦੀ ਦਿੱਸਦੀ ਨਹੀਂ,ਜ਼ਿੰਦਗੀ ਵਿੱਚ ਇਕ, ਅੱਧੀ ਵਾਰਹਾਰ ਹੁੰਦੀ ਕਿਸ ਦੀ ਨਹੀਂ।ਸਦਾ ਕੋਲ ਨਾ…

ਵਕਤ

ਐ ਵਕਤ ਠਹਿਰ ਜ਼ਰਾ,,,ਐਨਾ ਵੀ ਨਿਰਮੋਹਾ ਨਾ ਬਣਸੁੱਖ ਦੀਆਂ ਘੜੀਆਂ ਤਾਂ ਪਲਾਂ ਚ ਲੰਘਾ ਦਿੰਨਾਕਦੇ ਔਖਾ ਵਕਤ ਵੀ ਛੇਤੀ ਲੰਘਾਇਆ ਕਰ।ਜਿੰਨਾ ਦੇ ਜਾਨੋਂ ਪਿਆਰੇ ਦੂਰ ਗਏਉਨ੍ਹਾਂ ਦਾ ਦਰਦ ਵੀ ਵੰਡਾਇਆ…

ਅਲਵਿਦਾ ਹਰਜੀਤ ਦੌਧਰੀਆ ਜੀ

ਸ਼ਬਦਾਂ ਦਾ ਜਾਦੂਗਰ ਤੇ ਗੜ੍ਹਕਦੀ ਆਵਾਜ਼ ਦਾ ਮਾਲਕ, ਤੁਰ ਗਿਆ ਮੇਰਾ ਯਾਰ ਅੰਕਲ ਹਰਜੀਤ ਦੌਧਰੀਆ ! ਹਰਜੀਤ ਅੰਕਲ, ਕੁਝ ਕੁ ਦਿਨ Surrey Memorial hospital ਚ’ ਰਹਿ ਕੇ ਸਾਨੂੰ ਸਦੀਵੀ ਸਲਾਮ…

ਕਰ ਗਈ

ਕੁੱਖ ਚੋੰ ਆਜ਼ਾਦੀ ਗੁਲਾਮ ਕਰ ਗਈਤੱਪਦੇ ਸਾਹਾਂ ਨੂੰ ਬਦਨਾਮ ਕਰ ਗਈ ਹਾਲੇ ਵੀ ਹਸ਼ਰ  ਪੁੱਠਾ ਪਿਆ ਲੰਮਕੇਉਲਟੇ ਸਿੱਧੜੇ ਦਾ ਮੁਕਾਮ ਕਰ ਗਈ ਮਾਂ ਦੀ ਬੁੱਕਲ, ਮਹਿਬੂੂਬ ਵੀ ਨਿੱਘਾਸਾਰੇ ਮਸਲੇ ਹੁਣ…

ਬਾਬਾ ਫਰੀਦ ਬਲੱਡ ਸੇਵਾ ਸੁਸਾਇਟੀ ਵਲੋਂ ਖੂਨਦਾਨ ਕੈਂਪ ਦਾ ਆਯੋਜਨ

ਫ਼ਰੀਦਕੋਟ, 12 ਮਾਰਚ (ਵਰਲਡ ਪੰਜਾਬੀ ਟਾਈਮਜ਼) ਫਰੀਦਕੋਟ ਵਿਖੇ ਬਹੁਤ ਸਾਲਾ ਤੋਂ ਲੋਕਾਂ ਦੀ ਸੇਵਾ ਕਰ ਰਹੀ ਬਾਬਾ ਫਰੀਦ ਬਲੱਡ ਸੇਵਾ ਸੁਸਾਇਟੀ ਫਰੀਦਕੋਟ ਨੇ ਬਾਬਾ ਫਰੀਦ ਲਾਅ ਕਾਲਜ ਦੇ ਸਹਿਯੋਗ ਨਾਲ…

ਟੱਪੇ

ਨਸ਼ੇ ਗੱਭਰੂ ਕਰੀ ਜਾਂਦੇ ਨੇ,ਮਾਪੇ ਰੋਂਦੇ ਰਹਿ ਜਾਂਦੇ ਨੇਪੁੱਤ ਜਵਾਨੀ 'ਚ ਮਰੀ ਜਾਂਦੇ ਨੇ।ਜਾਤਾਂ-ਪਾਤਾਂ 'ਚ ਕੁਝ ਨਹੀਂ ਰੱਖਿਆ,ਆਪਸ 'ਚ ਲੜ ਕੇ ਮਰ ਜਾਓਗੇਜੇ ਨਾ ਇਨ੍ਹਾਂ ਦਾ ਖਹਿੜਾ ਛੱਡਿਆ।ਮਾਂ ਬੋਲੀ ਨੂੰ…

ਡੀ.ਆਰ.ਐਮ. ਰੇਲਵੇ ਫਿਰੋਜਪੁਰ ਨੂੰ ਸਮੱਸਿਆਵਾਂ ਸਬੰਧੀ ਸੌਂਪਿਆ ਮੰਗ ਪੱਤਰ

ਕੋਟਕਪੂਰਾ, 12 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਰੇਲਵੇ ਸਟੇਸ਼ਨ ਵਿਖੇ ਡੀ.ਆਰ.ਐਮ. ਰੇਲਵੇ ਫਿਰੋਜ਼ਪੁਰ, ਟਰੈਕ ਅਤੇ ਸਕਿਉਰਟੀ ਇੰਚਾਰਜ ਪਹੁੰਚੇ। ਉਹਨਾਂ ਦਾ ਪਹੁੰਚਣ ’ਤੇ ਹਰਦੀਪ ਸ਼ਰਮਾ ਮੈਂਬਰ ਟੈਲੀਕਾਮ ਐਡਵਾਇਜਰੀ ਕਮੇਟੀ, ਸ਼੍ਰੀ…

ਪੰਜਾਬ ਨਾਟਸ਼ਾਲਾ ਵਿਚ ਨਾਟਕ ‘Forever Queen ਮਹਾਰਾਣੀ ਜਿੰਦਾਂ’ ਦਾ ਸਫਲ ਮੰਚਨ

ਅੰਮ੍ਰਿਤਸਰ 12 ਮਾਰਚ (ਵਰਲਡ ਪੰਜਾਬੀ ਟਾਈਮਜ਼ ) ਅਨਾਮਿਕਾ ਆਰਟਸ ਐਸੋਸੀਏਸ਼ਨ ਅੰਮ੍ਰਿਤਸਰ ਵੱਲੋਂ ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਔਰਤ ਦੇ ਸੰਘਰਸ਼ ਦੀ ਕਹਾਣੀ ਬਿਆਨ ਕਰਦੇ ਨਾਟਕ "Forever Queen ਮਹਾਰਾਣੀ ਜਿੰਦਾਂ" ਦਾ…