ਅਸ਼ਲੀਲ ਪਹਿਰਾਵੇ ਤੋਂ ਬੱਚ ///////

ਮਨੁੱਖ ਫੈਸ਼ਨ ਕਰਦਾ ਹੈ। ਸੌਹਣਾ ਦਿਸਣ ਲਈ ਕੀਤਾ ਗਿਆ।ਪਰ ਕੲ,ਈ ਵਾਰ ਬੇ ਢੰਗ ਨਾਲ ਕੀਤਾ ਗਿਆ ਫੈਸ਼ਨ ਵੀ ਕਦੀ ਖੂਬਸੂਰਤ ਹੋਣ ਦੀ ਥਾਂ ਹਾਸੇ ਦਾ ਪਾਤਰ ਬਣਾ ਦਿੰਦਾ ਹੈ। ਸਿਆਣੇ…

ਪਿੰਡ ਦੇ ਦਲਿਤ ਵਰਗ ‘ਚੋਂ ਪਹਿਲੇ ਅਧਿਆਪਕ ਬਣ ਕੇ ਆਰਜ਼ੀ ਬੀ.ਪੀ.ਈ.ੳ. ਤੱਕ ਦੀ ਡਿਊਟੀ ਨਿਭਾਉਣ ਵਾਲੇ ਮਾ: ਚੇਤ ਸਿੰਘ

ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੁੰਦਾ ਹੈ। ਇਸ ਲਈ ਵਿੱਦਿਆ ਦੇਣ ਦਾ ਕੰਮ ਅਧਿਆਪਕ ਦੇ ਜ਼ਿੰਮੇ ਹੈ।ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਂਦੇ ਹੋਏ ਸ਼੍ਰ. ਚੇਤ ਸਿੰਘ ਸੈਂਟਰ ਹੈਡ ਟੀਚਰ ( ਆਰਜ਼ੀ…

ਈਟ ਰਾਈਟ ਇੰਡੀਆ ਸਾਈਕਲਥੋਨ ਦਾ ਆਯੋਜਨ, ਵਿਧਾਇਕ ਸੇਖੋਂ ਨੇ ਦਿੱਤੀ ਹਰੀ ਝੰਡੀ

28 ਫਰਵਰੀ ਨੂੰ ਹੋਣ ਵਾਲੇ ਈਟ ਰਾਈਟ ਮੇਲੇ ਵਿੱਚ ਭਾਗ ਲੈਣ ਲਈ ਜ਼ਿਲ੍ਹਾ ਵਾਸੀਆਂ ਨੂੰ ਦਿੱਤਾ ਸੱਦਾ ਕੋਟਕਪੂਰਾ, 27 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ…

ਸ. ਇਮਾਨ ਸਿੰਘ ਮਾਨ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਮਨਾਇਆ ਗਿਆ ਪੰਜਾਬੀ ਮਾਂ ਬੋਲੀ ਦਿਵਸ

ਅੰਮ੍ਰਿਤਸਰ-27 ਫਰਵਰੀ (ਮਨਪ੍ਰੀਤ ਸਿੰਘ ਅਜ਼ਾਦ/ਵਰਲਡ ਪੰਜਾਬੀ ਟਾਈਮਜ਼) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕਾਰਜਕਰੀ ਪ੍ਰਧਾਨ ਸ. ਇਮਾਨ ਸਿੰਘ ਮਾਨ ਅਤੇ ਜਨਰਲ ਸਕੱਤਰ ਉਪਕਾਰ ਸਿੰਘ ਸੰਧੂ ਦੀ ਅਗਵਾਈ ਹੇਂਠ ਪ੍ਰੈਸ ਕਲੱਬ ਨਿਊ…

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਬਹੁਤ ਹੀ ਸੰਜੀਦਗੀ ਨਾਲ 2027 ਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਅੱਗੇ ਵੱਧ ਰਹੀ ਹੈ

ਅੰਮ੍ਰਿਤਸਰ 27 ਫਰਵਰੀ (ਰਸ਼ਪਿੰਦਰ ਕੌਰ ਗਿੱਲ/ਵਰਲਡ ਪੰਜਾਬੀ ਟਾਈਮਜ਼) ਮਾਂ ਬੋਲੀ ਦਿਵਸ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਸੈਮੀਨਾਰ ਅੰਮ੍ਰਿਤਸਰ ਵਿਖੇ ਪ੍ਰੈੱਸ ਕਲੱਬ ਵਿਖੇ ਕਰਵਾਇਆ…

ਐਸ.ਬੀ.ਆਰ.ਐਸ. ਗੁਰੂਕੁਲ ਨੇ ਅੰਤਰਰਾਸ਼ਟਰੀ ਹਿੰਦੀ ਓਲੰਪੀਆਡ ਵਿੱਚ ਲਹਿਰਾਇਆ ਪਰਚਮ

ਕੋਟਕਪੂਰਾ, 27 ਫਰਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਹਿੰਦੀ ਭਾਸ਼ਾ ਦੇ ਪ੍ਰਗਤੀਸ਼ੀਲ ਵਿਕਾਸ ਅਤੇ ਪ੍ਰਚਾਰ ਲਈ, ਹਿੰਦੀ ਓਲੰਪੀਆਡ ਫਾਊਂਡੇਸ਼ਨ ਦੁਆਰਾ ਅੰਤਰਰਾਸ਼ਟਰੀ ਪੱਧਰ 'ਤੇ ਹਿੰਦੀ ਓਲੰਪੀਆਡ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ…

ਲੌੰਗ

ਧੂਰੀ ਸੰਗਰੂਰ ਹੈ 'ਨੀ ਸੁਨਿਆਰੇ ਚੱਜ ਦੇਮਾਨਸਾ ਸੁਨਾਮ ਵਾਲੇ ਬਹੁਤਾ ਠੱਗਦੇਲੁਧਿਆਣੇ ਵਾਲੇ ਵੀ ਠੱਗਣ ਨੂੰ ਮਿੰਟ ਲਾਉਂਦੇ ਨੇਸੋਨੇ ਵਿੱਚ ਮਿਲਾਵਟ ਰੱਜਕੇ ਮਿਲਾਉਂਦੇ ਨੇਰੱਤੀਆਂ ਗਰਾਮਾਂ ਚ ਮਾਰਦਾ ਰਾਮਪੁਰੇ ਵਾਲਾ ਵੇਘੜਾਦੇ ਮੈਨੂੰ…

ਬਾਲ ਮਨਾਂ ਨੂੰ ਹੁਲਾਰਦੀ ਰਣਜੀਤ ਸਿੰਘ ਹਠੂਰ ਦੀ ਪੁਸਤਕ “ਪੀਂਘ ਸਤਰੰਗੀ”

ਅਧਿਆਪਨ ਕਿੱਤੇ ਨਾਲ ਜੁੜਿਆ ਸਾਫ-ਸੁਥਰੇ ਤੇ ਸੱਭਿਅਕ ਗਾਣੇ,ਕਵਿਤਾਵਾਂ ਅਤੇ ਬਾਲ ਗੀਤ ਲਿਖਣ ਵਾਲਾ “ਰਣਜੀਤ ਸਿੰਘ ਹਠੂਰ” ਪੰਜਾਬੀ ਮਾਂ ਬੋਲੀ ਰਾਹੀਂ ਪੰਜਾਬੀ ਵਿਰਸੇ,ਸੱਭਿਆਚਾਰ ਅਤੇ ਸਾਹਿਤ ਦੀ ਸੇਵਾ ਵਿੱਚ ਮਸਰੂਫ ਹੈ।ਉਸਦੇ ਗੀਤਾਂ…

ਗ਼ਜ਼ਲ

ਦਿਲ ਨੂੰ ਚਾਹਤ ਹੈ ਜਿਦ੍ਹੇ ਦੀਦਾਰ ਦੀ,ਉਸ ਦੇ ਵਿੱਚੋਂ ਆਵੇ ਬੋਅ ਹੰਕਾਰ ਦੀ।ਸਾਲ ਪਿੱਛੋਂ ਵੀ ਮਿਲੀ ਉੱਘ ਸੁੱਘ ਨਹੀਂ,ਘਰ ਤੋਂ ਕੰਮ ਭਾਲਣ ਗਈ ਮੁਟਿਆਰ ਦੀ।ਬੰਦੇ ਨੂੰ ਨਾ ਜਿਉਣ ਦੇਵੇ ਚੈਨ…

ਸੂਬਾ ਸਰਕਾਰ ਆਮ ਲੋਕਾਂ ਨੂੰ ਸੁਚੱਜਾ ਪ੍ਰਸ਼ਾਸਨ ਦੇਣ ਲਈ ਵਚਨਬੱਧ ਤੇ ਯਤਨਸ਼ੀਲ : ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ

ਸ਼ਹਿਰ ’ਚ ਬੁਨਿਆਦੀ ਸਹੂਲਤਾਂ, ਸੁੰਦਰੀਕਰਨ ਤੇ ਸਾਫ-ਸਫਾਈ ’ਤੇ ਦਿੱਤਾ ਜ਼ੋਰ ਆਉਣ ਵਾਲੇ ਮਾਨਸੂਨ ਸੀਜ਼ਨ ਦੇ ਮੱਦੇਨਜ਼ਰ ਸੀਵਰੇਜ ਲਾਈਨਾਂ ਦੀ ਸਫਾਈ, ਬਰਸਾਤੀ ਪਾਣੀ ਦੀ ਨਿਕਾਸੀ ਬਣਾਈ ਜਾਵੇ ਯਕੀਨੀ ਬਠਿੰਡਾ, 27 ਫਰਵਰੀ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਮੁੱਖ…