ਯਾਦਗਾਰੀ ਹੋ ਨਿਬੜਿਆ ਸਨਮਾਨ ਸਮਾਰੋਹ ਤੇ ਕਵੀ ਦਰਬਾਰ

ਮੁਹਾਲੀ 26 ਫਰਵਰੀ, ( ਅੰਜੂ ਅਮਨਦੀਪ ਗਰੋਵਰ/ ਭਗਤ ਰਾਮ ਰੰਗਾੜਾ/ਵਰਲਡ ਪੰਜਾਬੀ ਟਾਈਮਜ਼) ਕਵੀ ਮੰਚ (ਰਜਿ:) ਮੁਹਾਲੀ ਵੱਲੋਂ ਆਰੀਆ ਸਮਾਜ ਮੰਦਿਰ ਫੇਜ਼-6 (ਸੈਕਟਰ-56) ਮੋਹਾਲੀ ਵਿਖੇ ਇੱਕ ਸ਼ਾਨਦਾਰ ਸਾਹਿਤਕ ਸਮਾਗਮ ਮਰਹੂਮ ਸ਼ਾਇਰ…

ਹਿੰਦ – ਪਾਕਿ ਰਿਸ਼ਤਿਆਂ ਦਾ ਆਧਾਰ ਮਜ਼ਬੂਤ ਕਰਨ ਲਈ ਗੁਰਭਜਨ ਗਿੱਲ ਦਾ ਸ਼ਾਹਮੁਖੀ ਵਿੱਚ ਛਪਿਆ ਗੀਤ ਸੰਗ੍ਰਹਿ”ਮੇਰੇ ਪੰਜ ਦਰਿਆ” ਮਜ਼ਬੂਤ ਕੜੀ ਬਣੇਗਾ— ਡਾ. ਜੌਹਲ

ਲੁਧਿਆਣਾਃ 26 ਫਰਵਰੀ (ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਵੱਲੋਂ ਗੁਰਭਜਨ ਗਿੱਲ ਦੇ ਸਮੁੱਚੇ ਗੀਤਾਂ ਨੂੰ ਸ਼ਾਹਮੁਖੀ ਵਿੱਚ “ਮੇਰੇ ਪੰਜ ਦਰਿਆ” ਨਾਮ ਹੇਠ ਪ੍ਰਕਾਸ਼ਿਤ ਹੋਣ ਤੇ ਮੁਬਾਰਕ ਦੇਂਦਿਆਂ…

ਲੋਕਾਂ ਦੇ ਦਰਦ ਤੋਂ ਵਾਂਝੇ ਸ਼ਾਸਕਾਂ ਦੀ ਬੁੱਧੀ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਵਾਲੇ ਲੇਖਕ

ਪੰਜਾਬੀ ਇਨਕਲਾਬੀ ਕਵੀ ਉਸਤਾਦ ਦਾਮਨ ਦੇ ਜੀਵਨ ਅਤੇ ਕਵਿਤਾ ਨਾਲ ਜਾਣ-ਪਛਾਣ। ਪੰਜਾਬੀ, ਰਾਜਨੀਤਿਕ ਅਤੇ ਸਮਾਜਿਕ ਸਰਪਬਾਜ਼ੀ, ਤਰਲ ਪਦਾਰਥ, ਹਕੀਕਤ, ਸਾਦਗੀ, ਲਾਹੌਰ ਦੇ ਚੌਂਵਾਰ ਦੀ ਉਮਰ ਵਿਚ ਹੋਇਆ ਸੀ. ਤੇਹੌਰ ਪਰ…

ਸਾਹਿਤ ਸਭਾ ਧੂਰੀ (ਰਜਿ:) ਵਲੋਂ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਫਲਸਫੇ ਉਪਰ ਵਿਚਾਰ ਚਰਚਾ ਤੇ ਕਵੀ ਦਰਬਾਰ ਕਰਵਾਇਆ

ਸੰਗਰੂਰ 25 ਫਰਵਰੀ (ਵਰਲਡ ਪੰਜਾਬੀ ਟਾਈਮਜ਼) ਸਾਹਿਤ ਸਦਨ ਮਾਲਵਾ ਖਾਲਸਾ ਸੀ:ਸੈ:ਸ: ਧੂਰੀ ਵਿਖੇ ਸ਼੍ਰੀ ਕ੍ਰਿਸ਼ਨ ਦੇ ਫਲਸਫੇ ਉਪਰ ਸੈਮੀਨਾਰ ਤੇ ਕਵੀ ਦਰਬਾਰ ਕਰਵਾਇਆ ਗਿਆ ।ਪ੍ਰਧਾਨਗੀ ਮੰਡਲ ਵਿੱਚ ਪਵਨ ਹਰਚੰਦਪੁਰੀ ਪ੍ਰ:…

ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਇੰਟਰਨੈੱਟ ਜਾਗਰੂਕਤਾ ਦਿਵਸ ਮੌਕੇ ਵਿਸ਼ੇਸ਼ ਲੈਕਚਰ

ਮਾਲੇਰਕੋਟਲਾ, 25 ਫਰਵਰੀ (ਵਰਲਡ ਪੰਜਾਬੀ ਟਾਈਮਜ਼) ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਇੰਟਰਨੈੱਟ ਜਾਗਰੂਕਤਾ ਦਿਵਸ ਦੇ ਮੌਕੇ ਡਿਜਿਟਲ ਲਿਟਰੇਸੀ ਤਹਿਤ ਡਾਕਟਰ ਮੀਨੂੰ, ਪਿ੍ੰਸੀਪਲ ਸਰਕਾਰੀ ਕਾਲਜ ਅਮਰਗੜ੍ਹ ਅਤੇ ਡੀ.ਡੀ.ਓ ਸਰਕਾਰੀ ਕਾਲਜ ਮਲੇਰਕੋਟਲਾ ਦੀ…

ਪਰਿਵਾਰ ਦਿਵਸ ਤੇ ਵਿਸ਼ੇਸ਼-ਪਰਿਵਾਰ ਕੱਲ੍ਹ ਤੇ ਅੱਜ

ਦਾਦੇ ਪੜਦਾਦੇ ਪਰਿਵਾਰਾਂ ਨਾਲ ਸੀਘਰਾਂ 'ਚ ਸੁਰੱਖਿਅਤ ਹੁੰਦੇ ਬਾਲ ਸੀਟੱਪੇ ਦਹਿਲੀਜ਼, ਕਿਸ ਦੀ ਮਜਾਲ ਸੀ?ਭਲੇ ਵੇਲਿਆਂ ਦੀ ਬਾਤ ਮੈਂ ਸੁਣਾਵਾਂ ਦੋਸਤੋਅੱਜ ਕਿੱਥੋਂ ਉਹ ਪਿਆਰ ਮੈਂ ਲਿਆਵਾਂ ਦੋਸਤੋ। ਚਾਚੇ ਤਾਏ ਸੀ…

ਮੇਰੀ ਮਾਂ

ਇੱਕ-ਅੱਧੀ ਲਾਹ ਖਵਾ ਦਿੰਦੀਮੈਂਨੂ ਦਬਕਾ ਦੇ ਬਿਠਾ ਦਿੰਦੀਖੜ੍ਹਾ ਹੁੰਦਾ ਜਿੱਥੇ ਉਸੇ ਥਾਂ ਮੈਂਨੂਰੋਜ ਸਵੇਰੇ ਕੰਮ ਤੇ ਜਾਣ ਲੱਗੇਮੇਰੀ ਚੇਤੇ ਆਉਂਦੀ ਮਾਂ ਮੈਂਨੂ ਬਾਪੂ ਤੇ ਲਿਖਿਆ ਕੀ ਸੁਣਾ ਮੈਂਨੂਕਿਹੜੇ ਪੇਪਰ ਛਪਿਆ…

ਠੇਡਾ ਮਾਰ ਗਿਆ

ਤੁਰਦੇ ਤੁਰਦੇ ਸੱਜਣ ਠੇਡਾ ਮਾਰ ਗਿਆਮੈਨੂੰ ਡੇਗ ਕੇ ਇਸ਼ਕੇ ਕੋਲੋੰ ਹਾਰ ਗਿਆ ਪੱਥਰ ਕੀਤਾ ਫੁੱਲ ਨੂੰ ਕੋਈ ਫਰਕ ਨਹੀੰਕਿੰਝ ਕਹਾਂ ਹੁਣ ਪੀੜਾਂ ਦਾ ਠਰਕ ਨਹੀੰਹਾਸੇ ਮੇਰੇ ਮੋਹ ਕੇ ਫੁਰਕਤ ਵਾਰ…

ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਵਿਰਾਸਤ -ਏ- ਖ਼ਾਲਸਾ ਵਿਖੇ ਕਰਵਾਇਆ ਜਾ ਰਿਹਾ ਸਨਮਾਨ ਸਮਾਰੋਹ

ਸਨਮਾਨ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ: ਅਜੈਬ ਸਿੰਘ ਚੱਠਾ ਚੰਡੀਗੜ੍ਹ, 25 ਫਰਵਰੀ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼) ‍‍‍ਜਗਤ ਪੰਜਾਬੀ ਸਭਾ ਵੱਲੋਂ ਪੱਬਪਾ ਤੇ ਓਨਟਾਰੀਓ ਫਰੈਂਡਜ ਕਲੱਬ ਦੇ ਸਹਿਯੋਗ ਨਾਲ 22 ਫ਼ਰਵਰੀ ਨੂੰ…