ਵਿਗਿਆਨਕ ਵਿਚਾਰਾਂ ਦਾ ਦੀਪ ਜਗਾਉਣਾ ਵਕ਼ਤ ਦੀ ਮੁੱਖ ਲੋੜ – ਡਾਕਟਰ ਰਾਜਿੰਦਰ ਪਾਲ ਬਰਾੜ

ਤਰਕਸ਼ੀਲਾਂ ਨੇ ਚੇਤਨਾ ਪ੍ਰੀਖਿਆ ਦੇ 110 ਵਿਦਿਆਰਥੀਆਂ ਅਤੇ 50 ਸਹਿਯੋਗੀ ਅਧਿਆਪਕਾਂ/ ਸ਼ਖ਼ਸੀਅਤਾਂ ਨੂੰ ਕੀਤਾ ਸਨਮਾਨਿਤ ਕਨੇਡਾ ਰਹਿੰਦੇ ਨਛੱਤਰ ਸਿੰਘ ਬਦੇਸ਼ਾ ਦਾ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਸੰਗਰੂਰ 6 ਜਨਵਰੀ (ਮਾਸਟਰ ਪਰਮਵੇਦ/ਵਰਲਡ…

ਕਲਗੀਆਂ ਵਾਲੇ****

ਕਲਗੀਆਂ ਵਾਲੇ ਤੇਰੇ ਚੋਜ ਨਿਰਾਲੇ।ਪਟਨੇ ਵਿਚ ਪ੍ਰਗਟ ਹੋਵਣ ਵਾਲੇ।ਮਾਤਾ ਗੁਜਰੀ ਦੇ ਸੋਹਣੇ ਚੰਨ ਨਿਰਾਲੇ।ਤੇਗ ਬਹਾਦਰ ਦੇ ਯੋਧੇ। ਮਤਵਾਲੇ।ਸਰਸਾ ਤੇ ਯੁਧ ਮਚਾਵਣ ਵਾਲੇਚਮਕੌਰ ਗੜ੍ਹੀ ਤੋਂ ਲਲਕਾਰੇ ਵਾਲੇ।ਸਵਾ ਲਾਖ ਨਾਲ ਏਕ ਲਾਵਣ…

ਇਸ ਸਾਲ ਦਾ ‘ਸੂਹੀ ਸਵੇਰ ਮੀਡੀਆ ਪੁਰਸਕਾਰ’ ਅਫ਼ਜ਼ਲ ਸਾਹਿਰ ਤੇ ਅਲੀ ਉਸਮਾਨ ਬਾਜਵਾ ਨੂੰ!

6 ਜਨਵਰੀ (ਵਰਲਡ ਪੰਜਾਬੀ ਟਾਈਮਜ਼ ) ਇਸ ਸਾਲ ਦਾ 'ਸੂਹੀ ਸਵੇਰ ਮੀਡੀਆ ਪੁਰਸਕਾਰ' ਲਹਿੰਦੇ ਪੰਜਾਬ ਦੇ ਪ੍ਰਸਿੱਧ ਪੰਜਾਬੀ ਸ਼ਾਇਰ ਅਫ਼ਜ਼ਲ ਸਾਹਿਰ ਅਤੇ ਨੌਜਵਾਨ ਪੰਜਾਬੀ ਕਹਾਣੀਕਾਰ ਤੇ ਪੰਜਾਬੀ ਸੇਵਕ ਅਲੀ ਉਸਮਾਨ…

ਅਰਦਾਸ

ਰੱਖ ਵਿਸ਼ਵਾਸ ਕਰੀਏ ਅਰਦਾਸਸਾਡੇ ਸਭ ਦੁੱਖਾਂ ਦਾ ਹੋਵੇ ਨਾਸ਼।ਗੁਰੂ ਨਾਨਕ ਤੇ ਹੋਵੇ ਆਸਸਭ ਕਾਰਜ ਆਵਣ ਰਾਸ,ਗੁਰੂ ਅੰਗਦ ਤੇ ਗੁਰੂ ਅਮਰਦਾਸੁਤੇਰਾ ਕਦੇ ਨਾ ਟੁੱਟਣ ਦੇਣ ਵਿਸ਼ਵਾਸ,ਗੁਰੂ ਰਾਮਦਾਸ ਨਿਰਾਸ਼ਾ ਵਿੱਚਵੀ ਦੇਵੇ ਜੋ…

          (ਮੜ੍ਹੀ ਤੇ ਦੀਵਾ)

ਬਾਕੀ ਰੀਤਾਂ ਤੇ ਚਲਦੀਆਂ ਰਹਿਣੀਆਂ,ਇੱਕ ਬੋਲ ਤੂੰ ਮੇਰਾ ਪੁਗਾ ਆਇਆ ਕਰੀਂ,ਮੇਰੇ ਛੱਡਣ ਬਾਅਦ ਇਸ ਦੁਨੀਆਂ ਨੂੰ,ਮੇਰੀ ਮੜ੍ਹੀ ਤੇ ਦੀਵਾ ਲਾ ਆਇਆ ਕਰੀਂ | ਸੁੱਕੇ ਪੱਤਿਆਂ ਟਾਹਣੀਉ ਲਹਿਣਾਂ ਹੀ,ਚੇਤੇ ਇੱਕ ਦਿਨ…

ਕਹਾ ਭਯੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓਂ ਬਕ ਧਯਾਨ ਲਗਾਇਉ ।।

ਅਕਾਲ ਉਸਤਤਿ।। ਕੀ ਹੋਇਆ ਤੂੰ ਆਪਣੀਆਂ ਦੋਨਾਂ ਅੱਖਾਂ ਨੂੰ ਬੰਦ ਕਰ ਲਿਆ ਹੈ। ਅੱਖਾਂ ਬੰਦ ਕਰ ਲਈਆਂ ਹਨ ਪਰ ਧਿਆਨ ਵਿਚ ਪਰਮਾਤਮਾ ਨਹੀਂ। ਜਿਵੇਂ ਬਗਲੇ ਦੇ ਨੇਤਰ ਬੰਦ ਹਨ। ਪਰ…

ਯਾਤਰਾ ਅਤੇ ਇਤਿਹਾਸ ਦੀ ਜੁਗਲਬੰਦੀ

   ਇੰਜੀ. ਸਤਨਾਮ ਸਿੰਘ ਮੱਟੂ ਕਿੱਤੇ ਵਜੋਂ ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਉਪਮੰਡਲ ਇੰਜੀਨੀਅਰ ਹੈ। ਤਕਨੀਕੀ/ਗ਼ੈਰ-ਅਧਿਆਪਨ ਕਿੱਤੇ ਵਿੱਚ ਹੋਣ ਦੇ ਬਾਵਜੂਦ ਉਹਦਾ ਸਾਹਿਤ ਨਾਲ ਡੂੰਘਾ ਲਗਾਓ ਵੇਖ…

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ ਦਾ ਦੌਰਾ

ਪੰਜਾਬ ਨੂੰ ਤਰੱਕੀ ਵੱਲ ਲਿਜਾਣ ਲਈ ਜੇਲ੍ਹ ਵਿੱਚ ਬੰਦ ਔਰਤਾਂ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ : ਡਾ. ਬਲਜੀਤ ਕੌਰ ਕੋਟਕਪੂਰਾ, 4 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਮੁੱਖ ਮੰਤਰੀ ਪੰਜਾਬ…

ਸਮਾਜ ’ਚ ਫੈਲੀਆਂ ਬੁਰਾਈਆਂ ਨੂੰ ਦੂਰ ਲਈ ਬੁੱਧ ਜੀ ਦੀਆਂ ਸਿੱਖਿਆਵਾਂ ’ਤੇ ਚੱਲਣਾ ਜਰੂਰੀ : ਸ਼ਾਕਿਆ

ਮੀਟਿੰਗ ਦੌਰਾਨ ਸਮਾਜ ਵਿੱਚ ਫੈਲੀ ਕੁਰੀਤੀਆਂ ਨੂੰ ਦੂਰ ਕਰਨ ਦਾ ਲਿਆ ਸੰਕਲਪ ਕੋਟਕਪੂਰਾ, 4 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਬੁੱਧ ਸ਼ਾਕਿਆ ਸੰਮਤੀ ਰਜਿ: ਕੋਟਕਪੂਰਾ ਦੇ ਪ੍ਰਧਾਨ ਸ਼੍ਰੀ ਸ਼ਿਆਮਵੀਰ ਸ਼ਾਕਿਆ ਨੇ…