ਗਿਆਨੀ ਮੁਖਤਿਆਰ ਸਿੰਘ ਵੰਗੜ ਜੀ ਕਿਤਾਬ ‘ਫਰੀਦਨਾਮਾ’ ਹੋਈ ਲੋਕ ਅਰਪਣ : ਜਸਵਿੰਦਰ ਜੱਸ

ਫਰੀਦਕੋਟ , 11 ਦਸੰਬਰ (ਵਰਲਡ ਪੰਜਾਬੀ ਟਾਈਮਜ਼) ਕਲਮਾਂ ਦੇ ਰੰਗ ਸਾਹਿਤ ਸਭਾ (ਰਜਿ.) ਫਰੀਦਕੋਟ ਨੇ ਉੁਘੇ ਸਾਹਿਤਕਾਰ ਗਿਆਨੀ ਮੁਖਤਿਆਰ ਸਿੰਘ ਵੰਗੜ ਜੀ ਦੀ ਪੁਸਤਕ ‘ਫਰੀਦਨਾਮਾ’ ਇਕ ਸਮਾਗਮ ਦੌਰਾਨ ਲੋਕ ਅਰਪਣ…

ਸਾਹਿਤ ਸਭਾ ਪਟਿਆਲਾ ਵੱਲੋਂ  ਪ੍ਰੋ. ਨਵ ਸੰਗੀਤ ਸਿੰਘ ਦਾ ਸਨਮਾਨ 

ਪਟਿਆਲਾ : 11 ਦਸੰਬਰ (ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਮਾਸਿਕ ਸਮਾਗਮ ਵਿੱਚ ਸੇਵਾਮੁਕਤ ਬੈੰਕਰ ਹਰਵਿੰਦਰ ਸਿੰਘ 'ਵਿੰਦਰ' ਦੇ ਨਵ-ਪ੍ਰਕਾਸ਼ਿਤ ਕਾਵਿ ਸੰਗ੍ਰਹਿ 'ਤਿੱਖੀਆਂ ਸੂਲ਼ਾਂ' 'ਤੇ ਭਾਸ਼ਾ ਵਿਭਾਗ ਦੇ…

ਜਿੰਦਗੀ ਜਿਉਣ ਦੇ ਜ਼ਜ਼ਬੇ ਨੂੰ ਤੇ ਸਾਥ ਦੇਣ ਵਾਲੇ ਕਦਰਦਾਨਾਂ ਦੀ ਸੋਚ ਨੂੰ ਸਲਾਮ

ਨਵਨੀਤ ਗੋਪੀ ਜੀ ਨੇ ਸਬੱਬ ਬਣਾਇਆ ਤਾਂ ਮੇਰਾ ਮਿਲਣਾ ਵੀਰ ਨਵਜੀਤ ਸਿੰਘ ਸਿੱਧੂ ਜੀ ਨਾਲ ਹੋਇਆ। ਵੀਰ ਜੀ serve humanity serve god charitable trust ਦੇ ਜਰਨਲ ਸਕੱਤਰ ਹਨ। ਇਹ ਟਰਸੱਟ…

ਫਲ਼ ਪਕਾ ਕੇ ਹੀ ਛਕਣੇ ਚਾਹੀਦੇ ਹਨ

ਭਾਰਤ ਵਿੱਚ ਮਹਿੰਗੀਆਂ ਦੁਕਾਨਾਂ ਤੋਂ ਮਹਿੰਗੇ ਫਲ਼ ਖਰੀਦਣ ਵਾਲੇ ਸੱਜਣ ਅਤੇ ਇੰਗਲੈਂਡ, ਅਮਰੀਕਾ, ਕਨੇਡਾ, ਆਸਟਰੇਲੀਆ, ਯੂਰਪ ਆਦਿ ਵਿਕਸਿਤ ਅਮੀਰ ਦੇਸ਼ਾਂ ਵਿੱਚ ਰਹਿਣ ਵਾਲੇ ਸੱਜਣੋ! ਫਲ਼ ਖਾਣ ਦੀ ਜਾਚ ਸਿੱਖੋ। ਵਿਕਸਿਤ ਅਮੀਰ ਦੇਸ਼ਾਂ ਵਿੱਚ ਰਹਿੰਦਿਆਂ, ਤੁਹਾਡੇ ਕੋਲ ਪੈਸੇ ਦੀ…

ਗੁਰਦੁਆਰਾ ਨਾਨਕ ਨਿਵਾਸ ਵਿਖੇ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾਇਆ

ਸਰੀ, 11 ਦਸੰਬਰ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਬੀਤੇ ਐਤਵਾਰ ਗੁਰਦੁਆਰਾ ਨਾਨਕ ਨਿਵਾਸ,ਰਿਚਮੰਡ ਵਿਖੇ ਗੁਰੂ ਤੇਗ ਬਹਾਦਰ ਜੀ ਦਾ 349 ਵਾਂ ਸ਼ਹੀਦੀ ਦਿਵਸ ਮਨਾਇਆ ਗਿਆ। ਸੰਗਤਾਂ ਅਤੇ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਆਖੰਡ ਪਾਠ ਸਾਹਿਬ…

ਜਦੋਂ ਖੂਹ ਪਿਆਸੇ ਕੋਲ ਚੱਲ ਕੇ ਆਇਆ…

   ਮੈਂ ਕੁਝ ਸਮਾਂ ਪਹਿਲਾਂ ਹੀ ਤਲਵੰਡੀ ਸਾਬੋ ਤੋਂ ਪਟਿਆਲੇ ਦੀ ਇੱਕ ਨਵੀਂ ਬਣੀ ਕਾਲੋਨੀ ਵਿੱਚ ਪਰਿਵਾਰ ਸਮੇਤ ਸ਼ਿਫ਼ਟ ਹੋਇਆ ਤਾਂ ਬਹੁਤ ਸਾਰੇ ਕਰਨ ਵਾਲੇ ਕੰਮ ਸਨ। ਨਵਾਂ ਮਾਹੌਲ, ਨਵੇਂ…

ਫਿਰ ਆਪਣਾ ਕੀ ?

ਸਭ ਕੁੱਝ ਦਾਅ ਤੇ ਲੱਗੇ ਝੁੱਗਾ ਚੌੜ ਕਰਾ ਜਾਵੇਜਦ ਵਪਾਰ ਚ ਘਾਟਾ ਪਵੇ ਵਪਾਰੀ ਨੂੰਬੰਦੇ ਨੂੰ ਕੱਖੋਂ ਹੌਲਾ ਕਰਕੇ ਰੱਖ ਦਿੰਦੀਅਣਗੌਲਿਆ ਜੋ ਕਰੇ ਬਿਮਾਰੀ ਨੂੰ ਡੱਕਾ ਤੋੜ ਕੇ ਕਦੇ ਨਾ…

ਦੁੱਖਾਂ ਦੇ ਤੂਫਾਨ/ ਕਵਿਤਾ

ਭਾਵੇਂ ਪੇਕਿਆਂ 'ਚ ਹੋਵਣ ਚਾਰ ਦਿਨ ਦੀਆਂ ਮਹਿਮਾਨ ਧੀਆਂ,ਤਾਂ ਵੀ ਇਨ੍ਹਾਂ ਨੂੰ ਸਮਝਣ ਆਪਣੀ ਜ਼ਿੰਦ ਜਾਨ ਧੀਆਂ।ਚੰਗਾ ਪੜ੍ਹ ਲਿਖ ਕੇ ਉੱਚੇ ਅਹੁਦਿਆਂ ਤੇ ਬਿਰਾਜਮਾਨ ਹੋ ਕੇ,ਸਮਾਜ ਵਿੱਚ ਬਣਾਉਣ ਆਪਣੀ ਵੱਖਰੀ…

ਚੰਗੀਆਂ ਕਿਤਾਬਾਂ ਇਨਸਾਨ ਦੇ ਭਵਿੱਖ ਨੂੰ ਰੋਸ਼ਨ ਕਰਦੀਆਂ ਹਨ : ਕੁਲਤਾਰ ਸਿੰਘ ਸੰਧਵਾਂ 

ਚਾਰ ਰੋਜ਼ਾ ''ਮੇਲਾ ਜਾਗਦੇ ਜੁਗਨੂਆਂ ਦਾ'' ਸ਼ਾਨੋ ਸ਼ੌਕਤ ਨਾਲ ਸੰਪਨ  ਬਠਿੰਡਾ, 10 ਦਸੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼) ਚੰਗੀਆਂ ਕਿਤਾਬਾਂ ਜਿੱਥੇ ਇਨਸਾਨ ਦੇ ਭਵਿੱਖ ਨੂੰ ਰੋਸ਼ਨ ਕਰਦੀਆਂ ਹਨ ਉੱਥੇ ਹੀ ਉਸ…