ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਸਾਂਝਾ ਕਾਵਿ ਸੰਗ੍ਰਹਿ “ਸੋਚਾਂ ਦੀ ਪਰਵਾਜ਼” ਦਾ ਹੋਇਆ ਲੋਕ ਅਰਪਣ ਸਮਾਗਮ

ਇਸ ਕਿਤਾਬ ਵਿੱਚ ਕੁੱਲ 27 ਲੇਖਕਾਂ ਦੀਆਂ ਰਚਨਾਵਾਂ ਦਰਜ ਹਨ- ਰਸ਼ਪਿੰਦਰ ਕੌਰ ਗਿੱਲ ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਸਾਂਝਾ ਕਾਵਿ ਸੰਗ੍ਰਹਿ "ਸੋਚਾਂ ਦੀ ਪਰਵਾਜ਼" ਦਾ ਲੋਕ ਅਰਪਣ ਸਮਾਗਮ ਜ਼ਿਲ੍ਹਾ…

ਰੱਬ ਦਾ ਪਿਆਰ ਮਨੁੱਖੀ ਹੋਂਦ ਵਿੱਚ ਧਰਤੀ ਉੱਤੇ ਆ ਗਿਆ ਹੈ

 ਰੱਬ ਪਿਆਰ ਹੈ ਜਾਂ ਪਿਆਰ ਹੀ ਰੱਬ ਹੈ! ਧਰਤੀ ਦੀ ਹੋਂਦ ਨੂੰ ਦੇਖੀਏ ਤਾਂ ਲੱਗਦਾ ਹੈ ਕਿ ਇਹ ਇੱਕ ਕੈਦੀ ਹੈ ਅਤੇ ਇਸ ਵਿੱਚ ਕੋਈ ਕੈਦੀ ਬਣ ਕੇ ਰਹਿ ਰਿਹਾ…

ਪੰਜਾਬੀ ਫਿਲਮ ਐਂਡ ਟੀ ਵੀ ਐਕਟਰ ਐਸੋਸ਼ੀਏਸ਼ਨ (ਪਫ਼ਟਾ) ਵਲੋਂ ਸਥਾਪਨਾ ਦਿਵਸ ਆਯੋਜਿਤ

ਚੰਡੀਗੜ੍ਹ 28 ਅਗਸਤ (ਹਰਜਿੰਦਰ ਸਿੰਘ ਜਵੰਦਾ/ਵਰਲਡ ਪੰਜਾਬੀ ਟਾਈਮਜ਼) ਪੰਜਾਬੀ ਫਿਲਮ ਐਂਡ ਟੀ ਵੀ ਐਕਟਰ ਐਸੋਸ਼ੀਏਸ਼ਨ (ਪਫ਼ਟਾ) ਵਲੋਂ ਸੰਸਥਾ ਪ੍ਰਧਾਨ ਪਦਮਸ਼੍ਰੀ ਨਿਰਮਲ ਰਿਸ਼ੀ, ਜਨਰਲ ਸਕੱਤਰ ਬੀ ਐੱਨ ਸ਼ਰਮਾ, ਕੈਸ਼ੀਅਰ ਭਾਰਤ ਭੂਸ਼ਣ…

ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਵੱਲੋਂ ਧੂਮ ਧਾਮ ਨਾਲ ਮਨਾਇਆ ਗਿਆ ਜਨਮ ਅਸ਼ਟਮੀ ਦਾ ਦਿਹਾੜਾ ।

ਅਹਿਮਦਗੜ੍ਹ 28 ਅਗਸਤ ( ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼) ਸ਼੍ਰੀ ਰਾਧਾ ਰਾਣੀ ਸਾਂਝੀ ਰਸੋਈ ਪ੍ਰਭਾਤ ਫੇਰੀ ਮੰਡਲ ਅਹਿਮਦਗੜ੍ਹ ਵੱਲੋਂ ਸ਼੍ਰੀ ਦੁਰਗਾ ਮਾਤਾ ਮੰਦਿਰ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ…

ਭਾਰਤ-ਆਸਟ੍ਰੇਲੀਆ ਅਦਾਨ ਪ੍ਰਦਾਨ ਸਮਝੌਤਾ

ਵੈਂਟਵਰਥ (ਆਸਟੇ੍ਰਲੀਆ) ਤੋਂ ਆਏ ਵਫਦ ਨੇ ਤਿਆਰ ਖਾਦ ਪਦਾਰਥਾਂ ਵਿੱਚ ਦਿਖਾਈ ਦਿਲਚਸਪੀ ਵਿਧਾਇਕ ਸੇਖੋਂ ਨੇ ਸਥਾਨਕ ਕਿਸਾਨਾਂ, ਵਿਗਿਆਨੀਆਂ ਅਤੇ ਡਾਕਟਰਾਂ ਨਾਲ ਕਰਵਾਈ ਮਿਲਣੀ ਫਰੀਦਕੋਟ , 28 ਅਗਸਤ (ਵਰਲਡ ਪੰਜਾਬੀ ਟਾਈਮਜ਼)…

ਪੰਜਾਬੀ ਲੇਖਕ ਮੰਚ  ਫਰੀਦਕੋਟ ਵਲੋਂ ਮਾਸਿਕ ਮੀਟਿੰਗ ਦੌਰਾਨ ਰਚਨਾਵਾਂ ਦਾ ਦੌਰ ।

ਫਰੀਦਕੋਟ 28 ਅਗਸਤ  ( ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼ ) ਬੀਤੇ ਦਿਨੀਂ  ਪੰਜਾਬੀ ਲੇਖਕ ਮੰਚ ਰਜਿ ਫਰੀਦਕੋਟ ਦੀ ਮੀਟਿੰਗ  ਪ੍ਰਸਿੱਧ ਸ਼ਾਇਰ ਜਗੀਰ ਸੱਧਰ ਦੇ ਗ੍ਰਹਿ ਵਿਖੇ  ਬਿੱਕਰ ਸਿੰਘ ਵਿਯੋਗੀ ਦੀ ਪ੍ਰਧਾਨਗੀ…

ਇੰਤਹਾ ਹੋ ਗਈ..

ਸਾਲ 2004 ਵਿੱਚ ਕਾਂਗਰਸ ਦੀ ਅਗਵਾਈ ਵਾਲੀ ਕੈਪਟਨ ਸਰਕਾਰ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਨਾਉਣ ਦੇ ਬਹੁਤ ਸੁਹਣੇ ਉਦੇਸ਼ ਨਾਲ ਸੂਬੇ ਵਿੱਚ…

ਪੰਜਾਬੀ ਲਘੂ ਫ਼ਿਲਮ ਮੁਕਾਬਲੇ ਦਾ ਐਲਾਨ

ਤਿੰਨ ਫ਼ਿਲਮਾਂ ਨੂੰ 25, 15 ਅਤੇ 10 ਹਜ਼ਾਰ ਰੁਪਏ ਦੇ ਨਗਦ ਪੁਰਸਕਾਰ ਦਿੱਤੇ ਜਾਣਗੇ: ਅਜੈਬ ਸਿੰਘ ਚੱਠਾ ਟੋਰਾਂਟੋ, 28 ਅਗਸਤ (ਹਰਦੇਵ ਚੌਹਾਨ/ਵਰਲਡ ਪੰਜਾਬੀ ਟਾਈਮਜ਼) ਜਗਤ ਪੰਜਾਬੀ ਸਭਾ, ਕੈਨੇਡਾ ਪੰਜਾਬ ਤੇ…

ਯਾਤਰਾ ਅਨੰਦਪੁਰ ਸਾਹਿਬ ਅਤੇ ਮੁਆਫੀਨਾਮਾ

ਮੈਨੂੰ ਮਾਫ ਕਰਿਉ ਦਸ਼ਮੇਸ਼ ਪਿਤਾ ਜੀਉਕਿ ਮੈਂ ਮੁੜਦਾ ਰਿਹਾਂ ਅਨੰਦਪੁਰੀ ਤੋਂਸਿਰਫ਼ ਅਤੇ ਸਿਰਫ਼ ਮੱਥਾ ਟੇਕ ਕੇ ਜਾਂ ਵੱਧ ਤੋਂ ਵੱਧ ਨਿਸ਼ਾਨ ਸਾਹਿਬ 'ਤੇਉੰਗਲਾਂ ਘਸਾ, ਪਰਿਕਰਮਾ ਕਰਕੇ ਹੰਢਾਅ ਜਾਂ ਗਵਾ ਲਏ…

ਕਾਵਿਤਾ ਅਰਮਾਨ

ਕਿੰਨਾ ਚਿਰ ਹੋਰ ਮਨਾ ਦੱਬੇਗਾ ਅਰਮਾਨ ਨੂੰ ਕਦੇ ਤਾਂ ਠੱਲਣਾ ਪੈਣਾ ਏ ਵੱਗਦੇ ਹੋਏ ਤੂਫ਼ਾਨਾ ਨੂੰ 1 ਦੁੱਖ ਸੁੱਖ ਹਿੱਸਾ ਜਿੰਦਗੀ ਦਾ ਇਹਆਉਦੇ ਜਾਦੇ ਰਹਿੰਦੇ ਨੇ ਓਹੀ ਰੁੱਖਮਜਬੂਤ ਬਣਨ ਜਿਹੜੇ…