ਬਾਬਾ ਫਰੀਦ ਯੂਨੀਵਰਸਿਟੀ ਨੇ ਹੁਨਰ ਵਿਕਾਸ ਦੇ ਹੱਬ ਅਤੇ ਸਪੋਕ ਮਾਡਲ ਨੂੰ ਮਾਣ ਨਾਲ ਕੀਤਾ ਲਾਂਚ

ਕੈਬਨਿਟ ਮੰਤਰੀ ਅਮਨ ਅਰੋੜਾ ਪੰਜਾਬ ਸਰਕਾਰ ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ ਫਰੀਦਕੋਟ , 27 ਜੁਲਾਈ (ਵਰਲਡ ਪੰਜਾਬੀ ਟਾਈਮਜ਼) ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ (ਬੀ.ਐਫ.ਯੂ.ਐਚ.ਐਸ.) ਫਰੀਦਕੋਟ ਨੇ ਨੈਸ਼ਨਲ ਸਕਿੱਲ…

ਫਰੀਦਕੋਟ ਕਾਲਜ ਵਿਚ ਖ਼ੇਤੀਬਾੜੀ ਦੀ ਪੜ੍ਹਾਈ ਨੂੰ ਸਰਕਾਰੀ ਕਰਵਾਉਣ ਲਈ ਪੀ.ਐਸ.ਯੂ. ਵੱਲੋਂ ਰੋਸ ਪ੍ਰਦਰਸ਼ਨ

ਵਿਦਿਆਰਥੀਆਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਕੀਤੀ ਤਿੱਖੀ ਨਾਹਰੇਬਾਜੀ ਫਰੀਦਕੋਟ , 27 ਜੁਲਾਈ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਬੀ.ਐੱਸ. ਐਗਰੀਕਲਚਰ ਦੀ ਪੜ੍ਹਾਈ ਨੂੰ ਬੰਦ ਕਰਨ ਦੇ…

ਇੰਟਰਨੈਸ਼ਨਲ ਮਿਲੇਨੀਅਮ ਵਰਲਡ ਸਕੂਲ ਵਿਖੇ ਸਵੇਰ ਦੀ ਸਭਾ ’ਚ ਬੱਚਿਆਂ ਨੂੰ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ ਬਾਰੇ ਸਮਝਾਇਆ

ਬੱਚਿਆਂ ਨੂੰ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ ਬਾਰੇ ਕਰਵਾਇਆ ਗਿਆ ਪ੍ਰਣ ਕੋਟਕਪੂਰਾ, 27 ਜੁਲਾਈ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਾਡੇ ਸਰੀਰ ਲਈ ਮੋਬਾਇਲ ਫੋਨ ਇਕ ਜਰੂਰੀ ਅੰਗ ਬਣ ਗਿਆ ਹੈ…

ਪ੍ਰਦੂਸ਼ਿਤ ਪਾਣੀ ਦੀ ਵਰਤੋਂ ਨਾਲ ਹੁੰਦੀਆਂ ਹਨ ਹੈਜਾ, ਦਸਤ, ਅਤੇ ਹੈਪੇਟਾਈਟਸ ਏ ਅਤੇ ਈ ਵਰਗੀਆਂ ਗੰਭੀਰ ਬੀਮਾਰੀਆਂ : ਡੀ.ਸੀ.

ਚੀਫ ਸੈਕਟਰੀ ਪੰਜਾਬ ਵੱਲੋਂ ਸੂਬੇ ਦੇ ਡਿਪਟੀ ਕਮਿਸ਼ਨਰਾਂ ਨਾਲ ਵੀਡੀਓ ਕਾਨਫਰੰਸ ਰਾਂਹੀ ਕੀਤੀ ਮੀਟਿੰਗ ਫਰੀਦਕੋਟ , 27 ਜੁਲਾਈ (ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਰਕਾਰ ਵੱਲੋਂ ਮਨਸੂਨ ਸੀਜ਼ਨ ਦੀ ਆਮਦ ਨੂੰ ਵੇਖਦੇ…

ਲਾਲੀ ਬਾਬਾ ਦੀ ਗਿਆਨ ਅੰਗੀਠੀ ਸੇਕਦਿਆਂ

ਜਦੋ ਕੁ ਜਹੇ ਹੋਸ਼ ਸੰਭਲੀ, ਲਿਖਣ ਪੜ੍ਹਨ ਦੇ ਰਾਹ ਤੁਰੇ, ਉਦੋਂ ਕੁ ਜਹੇ ਪਤਾ ਲੱਗਾ ਕਿ ਕਾਲਜਾ ਤੋਂ ਅੱਗੇ ਯੂਨੀਵਰਸਿਟੀਆਂ ਹੁੰਦੀਆਂ ਨੇ ਤੇ ਇਥੇ ਵਿਸ਼ਵ ਗਿਆਨ ਦੇ ਬੂਹੇ ਖੁੱਲ੍ਹਦੇ ਨੇ।…

ਪਰਿਵਾਰ ’ਤੇ ਨਿਰਭਰ ਕਰਦੀਆਂ ਹਨ ਬੁਢਾਪੇ ਦੀਆਂ ਕਦਰਾਂ ਕੀਮਤਾਂ

ਬੁਢਾਪਾ ਕਿਸੇ ਵੀ ਵਰਗ ਦਾ ਹੋਵੇ ਬੁਢਾਪਾ ਤਾਂ ਬੁਢਾਪਾ ਹੀ ਹੈ। ਕੇਵਲ ਸਹੂਲਤਾਂ ਦਾ ਫ਼ਰਕ ਹੁੰਦਾ ਹੈ, ਭੌਤਿਕ ਤੌਰ ’ਤੇ ਫ਼ਰਕ ਹੈ ਲੇਕਿਨ ਸਰੀਰਕ ਤੌਰ ਦੀਆਂ ਮਜ਼ਬੂਰੀਆਂ, ਮੁਸ਼ਕਿਲਾਂ, ਕਮੀਆਂ ਸਭ…

ਬੋਲੀਆਂ

ਰਲ ਮਿਲ ਕੇ ਰਹਿਣ ਵਾਲਿਆਂ ਤੋਂਕਲੇਸ਼ ਦਾ ਭੂਤ ਸਦਾ ਦੂਰ ਭੱਜਦਾ।ਉਹ ਜੀਵਨ 'ਚ ਤਰੱਕੀ ਖੂਬ ਕਰਦੇਜੋ ਸਮੇਂ ਸਿਰ ਲੈਣ ਸਹੀ ਫੈਸਲੇ।ਦੋਵੇਂ ਇੱਕ, ਦੂਜੇ ਤੋਂ ਵੱਖ ਨਾ ਹੁੰਦੇਜੇ ਪਤੀ- ਪਤਨੀ ਡੂੰਘਾ…

ਸਾਉਣ ਵੀਰ ਕੱਠੀਆਂ ਕਰੇ ਭਾਦੋਂ ਚੰਦਰੀ ਵਿਛੋੜੇ ਪਾਵੇ।

ਤੀਆਂ ਪੰਜਾਬ ਦੀਆਂ ਮੁਟਿਆਰਾਂ ਦਾ ਮਨਭਾਉਂਦਾ ਤਿਉਹਾਰ ਹੈ। ਪਿੰਡ ਦੀਆਂ ਕੁੜੀਆਂ, ਖ਼ਾਸ ਤੌਰ ‘ਤੇ ਵਿਆਹੀਆਂ ਵਰ੍ਹੀਆਂ, ਜਦੋਂ ਸਾਉਣ ਦੇ ਮਹੀਨੇ ਤੀਆਂ ਦੇ ਬਹਾਨੇ ਪੇਕੇ ਆਉਂਦੀਆਂ ਤਾਂ ਸਭ ਇੱਕਠੀਆਂ ਹੋ ਚਿੜੀਆਂ…

ਮਾਇਆ ❓

ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ॥ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ॥(ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 510) ਸਿੱਧ-ਪੱਧਰਾ ਜਿਹਾ ਗਿਆਨ ਇਹ ਨਾ ਪੈਂਦਾ ਸਾਡੇ ਪੱਲੇ।ਰੋਮੀ ਵਰਗੇ…

ਗੀਤਕਾਰ ਸਰਬਜੀਤ ਵਿਰਦੀ ਦਾ ਅਚਾਨਕ ਚਲਾਣਾ ਉਦਾਸ ਕਰ ਗਿਆ

ਮੁਹੱਬਤ ਦਾ ਦੂਜਾ ਨਾਮ ਸੀ ਸਰਬਜੀਤ ਵਿਰਦੀ। ਮੇਰੇ ਮਿੱਤਰ ਜੋਗਿੰਦਰ ਸਿੰਘ ਠੇਕੇਦਾਰ ਦਾ ਪੁੱਤਰ ਸੀ ਸਰਬਜੀਤ।ਸ. ਜਗਦੇਵ ਸਿੰਘ ਜੱਸੋਵਾਲ ਦੀ ਸ. ਸੁਰਿੰਦਰ ਸਿੰਘ ਕੈਰੋਂ ਨਾਲ ਦੋਸਤੀ ਕਾਰਨ ਉਹ ਪਹਿਲੀ ਵਾਰ…