Posted inਸਾਹਿਤ ਸਭਿਆਚਾਰ
ਕਲਗ਼ੀਧਰ ਦਸਮੇਸ਼ ਪਿਤਾ ਜੀ ਨੂੰ ਕੋਟਿ-ਕੋਟਿ ਪ੍ਰਣਾਮ ਜੋਤੀ ਜੋਤ ਸਮਾਉਣ ਪੁਰਬ ਤੇ ਸ਼ਰਧਾਂਜਲੀ
ਖ਼ਾਲਸਾ ਸਾਜ ਕੇ ਜਿਨ੍ਹਾਂ ਨੇ, ਸਾਨੂੰ ਪਹਿਚਾਣ ਦਿੱਤੀ,ਸਿਰ ਤੇ ਕਲਗ਼ੀ ਸਜਾ ਕੇ, ਸਾਨੂੰ ਸ਼ਾਨ ਦਿੱਤੀ,ਸਰਬੰਸ ਵਾਰ ਕੇ ਜਿਨ੍ਹਾਂ ਨੇ, ਕੌਮ ਨੂੰ ਬਚਾਇਆ,ਉਹ ਨੇ ਸਾਡੇ ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਜੀ।…