Posted inਪੰਜਾਬ
ਮੈਡਮ ਨੀਤੂ ਕਪੂਰ ਚੇਅਰਮੈਨ ਮਾਰਕੀਟ ਕਮੇਟੀ ਵੱਲੋਂ ਸਾਦਿਕ ਮੰਡੀ ਦਾ ਦੌਰਾ, ਝੋਨੇ ਦੀ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
ਮੰਡੀ ਵਿੱਚ ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੀ ਸਹੂਲਤ, ਸੁਚਾਰੂ ਖਰੀਦ ਅਤੇ ਪਾਰਦਰਸ਼ਤਾ ਸਾਡੀ ਪਹਿਲੀ ਤਰਜੀਹ : ਚੇਅਰਮੈਨ ਨੀਤੂ ਕਪੂਰ ਸਰਕਾਰ ਵੱਲੋਂ ਮਿਲ ਰਹੀਆਂ ਖੇਤੀ ਸਹੂਲਤਾਂ ’ਤੇ ਕਿਸਾਨਾਂ ਨੇ ਜਤਾਈ ਸੰਤੁਸ਼ਟੀ,…