Posted inਪੰਜਾਬ
ਨੈਸ਼ਨਲ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਹਰਸ਼ਵੀਰ ਸਿੰਘ ਸੇਖੋਂ ਨੇ ਜਿੱਤਿਆ ਸੋਨ ਤਗਮਾ; ਪੰਜਾਬ ਦੀ ਸੁਨਹਿਰੀ ਸ਼ੁਰੂਆਤ
ਸੀਨੀਅਰ ਵਰਗ ਦੀ 10 ਕਿਲੋਮੀਟਰ ਸਕਰੈਚ ਰੇਸ ਵਿੱਚ ਸਖ਼ਤ ਮੁਕਾਬਲੇ ਦੌਰਾਨ ਹਾਸਲ ਕੀਤਾ ਪਹਿਲਾ ਸਥਾਨ ਸਾਈਕਲਿੰਗ ਐਸੋਸੀਏਸ਼ਨ ਪੰਜਾਬ ਦੇ ਅਹੁਦੇਦਾਰਾਂ ਨੇ ਦਿੱਤੀ ਵਧਾਈ; ਆਉਣ ਵਾਲੇ ਮੁਕਾਬਲਿਆਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ…