ਜਜ਼ਬਾਤ**//

ਔਰਤ ਦੀ ਕਹਾਣੀਕੀ ਬਚਪਨਕੀ ਜਵਾਨੀਹਰ ਕਦਮ ਮੁਸਿਬਤਹਰ ਕਦਮ ਨਿਗਰਾਨੀਜਜ਼ਬਾਤਾਂ ਦੇ ਕਤਲਚੌਖਟੇ ਦੀ ਗੁਲਾਮੀਸਦੀਆਂ ਪੁਰਾਣੀਇਕ ਕਹਾਣੀ ਦਰਦਬੁੱਲ੍ਹਿਆਂ ਵਿਚ ਹਾਸੇਪਰ ਨੈਣ ਪਾਣੀ ਪਾਣੀਬਿਖਰਦੇ ਸੁਪਨੇ ਟੁੱਟਦੀਆਂ ਆਸਾਂਡੁੱਬਦਾ ਸੂਰਜ ਚਲਦੀ ਜਵਾਨੀ।ਕਦ ਤਕ ਰਹੇਗੀ ਔਰਤ…

ਤੇਰੀ ਚਾਹਤ

ਤੇਰੀ ਚਾਹਤ ਦਾ ਕੈਸਾ ਸਰੂਰ ਹੈ ਛਾਇਆਮੇਰਾ ਤਾਂ ਲੂੰ ਲੂੰ ਹੈ ਰੁਸ਼ਨਾਇਆ । ਤੇਰੀ ਪੂਜਾ , ਤੇਰੀ ਬੰਦਗੀ , ਤੇਰੀ ਇਬਾਦਤਹੁਣ ਇਸ਼ਟ ਹੈ ਮੇਰਾ ,ਉਸੇ ਵਿੱਚ ਰਮੀ ਰਹਿੰਦੀ ਹਾਂ ਮੈਂ…
ਵਿਧਾਇਕ ਗਰੇਵਾਲ ਵੱਲੋਂ ਨੂਰਵਾਲਾ ਰੋਡ ਵਿਖੇ 1. 26 ਕਰੋੜ ਦੀ ਲਾਗਤ ਵਾਲੇ ਸੀਵਰੇਜ ਕਾਰਜਾਂ ਦਾ ਉਦਘਾਟਨ

ਵਿਧਾਇਕ ਗਰੇਵਾਲ ਵੱਲੋਂ ਨੂਰਵਾਲਾ ਰੋਡ ਵਿਖੇ 1. 26 ਕਰੋੜ ਦੀ ਲਾਗਤ ਵਾਲੇ ਸੀਵਰੇਜ ਕਾਰਜਾਂ ਦਾ ਉਦਘਾਟਨ

*-ਇਨ੍ਹਾਂ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ ਨਾਲ ਸੀਵਰੇਜ ਦੇ ਓਵਰਫਲੋ ਦੀ ਸਮੱਸਿਆ ਤੋਂ ਮਿਲੇਗਾ ਛੁਟਕਾਰਾ - ਦਲਜੀਤ ਸਿੰਘ ਭੋਲਾ ਗਰੇਵਾਲ* ਲੁਧਿਆਣਾ, 5 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼) ਵਿਧਾਨ ਸਭਾ ਹਲਕਾ ਲੁਧਿਆਣਾ…
ਇਸ਼ਮੀਤ ਸੰਗੀਤ ਅਕਾਡਮੀ ਲੁਧਿਆਣਾ ਵਿੱਚ ਸੰਗੀਤਕ ਸ਼ਾਮ

ਇਸ਼ਮੀਤ ਸੰਗੀਤ ਅਕਾਡਮੀ ਲੁਧਿਆਣਾ ਵਿੱਚ ਸੰਗੀਤਕ ਸ਼ਾਮ

ਪ੍ਰਧਾਨਗੀ ਸ਼੍ਰੀ ਦੀਪਕ ਬਾਲੀ ਸੱਭਿਆਚਾਰ ਸਲਾਹਕਾਰ ਪੰਜਾਬ ਸਰਕਾਰ ਨੇ ਕੀਤੀ ਲੁਧਿਆਣਾ 5 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼) ਇਸ਼ਮੀਤ ਸੰਗੀਤ ਅਕਾਡਮੀ ਲੁਧਿਆਣਾ ਵੱਲੋਂ ਰਾਜਗੁਰੂ ਨਗਰ ਵਿਖੇ ਬੀਤੀ ਸ਼ਾਮ ਸੰਗੀਤਕ ਸ਼ਾਮ , ਸੰਗੀਤ…
ਕੇਂਦਰੀ ਪੰਜਾਬੀ ਲੇਖਕ ਸਭਾ ਦਾ ਸਾਲਾਨਾ ਸਮਾਗਮ

ਕੇਂਦਰੀ ਪੰਜਾਬੀ ਲੇਖਕ ਸਭਾ ਦਾ ਸਾਲਾਨਾ ਸਮਾਗਮ

ਹਰਚੰਦ ਸਿੰਘ ਬਾਗੜੀ 'ਸਰਵੋਤਮ ਸਾਹਿਤਕਾਰ ਅਵਾਰਡ-2026' ਨਾਲ ਸਨਮਾਨਿ ਸਰੀ, 5 ਅਪ੍ਰੈਲ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ ਬੀਤੇ ਦਿਨੀਂ ਸਥਾਨਕ ਸ਼ਾਹੀ ਕੇਟਰਿੰਗ ਵਿਖੇ ਇੱਕ ਪ੍ਰਭਾਵਸ਼ਾਲੀ ਸਾਲਾਨਾ ਸਮਾਗਮ ਕਰਵਾਇਆ ਗਿਆ।…
Guru Ravidas Ji  seminar – ਗੁਰੂ ਰਵਿਦਾਸ ਜੀ ਬਾਰੇ ਕਰਾਏ ਸੈਮੀਨਾਰ ਵਿਚ ਪੁੱਜੇ ਦੇਸ਼ ਵਿਦੇਸ਼ ਵਿਚੋਂ ਵਿਦਵਾਨ

Guru Ravidas Ji seminar – ਗੁਰੂ ਰਵਿਦਾਸ ਜੀ ਬਾਰੇ ਕਰਾਏ ਸੈਮੀਨਾਰ ਵਿਚ ਪੁੱਜੇ ਦੇਸ਼ ਵਿਦੇਸ਼ ਵਿਚੋਂ ਵਿਦਵਾਨ

ਗੁਰੂ ਰਵਿਦਾਸ ਜੀ ਵੱਲੋਂ ਦੇਸ਼ ਭਰ ਤੋਂ ਇਲਾਵਾ ਪੰਜਾਬ ਵਿਚ ਕਈ ਯਾਤਰਾਵਾਂ ਕੀਤੀਆਂ : ਰੂਪ ਲਾਲ ਗੁਰੂ ਰਵਿਦਾਸ ਜੀ ਵੱਲੋਂ ਇਨਸਾਨੀਅਤ ਪੱਖੀ ਕੀਤੀ ਬੁਲੰਦ ਅਵਾਜ਼ ਨੂੰ ਅਗਲੇ ਮਹਾਂਪੁਰਖਾਂ ਨੇ ਲਹਿਰ…
ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਦੇ ਦਾਇਰੇ ਦਾ ਵਿਸਤਾਰ ਕਰਨ ਨਾਲ ਪੀ.ਆਰ.ਟੀ.ਸੀ. (PRTC) ਮੈਂਬਰ ਅਤੇ ਟ੍ਰਾਂਸਪੋਰਟ ਮੁਲਾਜ਼ਮਾਂ ਸਿਹਤ ਸੰਭਾਲ ਸੁਰੱਖਿਆ ਘੇਰੇ ਵਿੱਚ ਆਏ

ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਭਰ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਦੇ ਦਾਇਰੇ ਦਾ ਵਿਸਤਾਰ ਕਰਨ ਨਾਲ ਪੀ.ਆਰ.ਟੀ.ਸੀ. (PRTC) ਮੈਂਬਰ ਅਤੇ ਟ੍ਰਾਂਸਪੋਰਟ ਮੁਲਾਜ਼ਮਾਂ ਸਿਹਤ ਸੰਭਾਲ ਸੁਰੱਖਿਆ ਘੇਰੇ ਵਿੱਚ ਆਏ

ਇਸ ਕਵਰੇਜ ਨਾਲ ਮੁਲਾਜ਼ਮ ਅਤੇ ਉਨ੍ਹਾਂ ਦੇ ਪਰਿਵਾਰ ਬਿਨਾਂ ਕਿਸੇ ਝਿਜਕ ਦੇ ਇਲਾਜ ਕਰਵਾ ਸਕਦੇ ਹਨ: ਡਾ. ਬਲਬੀਰ ਸਿੰਘ ਪਟਿਆਲਾ, 4 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼) ਪਟਿਆਲਾ ਵਿਖੇ ਪੀ.ਆਰ.ਟੀ.ਸੀ. (PRTC) ਦੇ…

ਕਵਿਤਾ ( ਓਹ ਬੜੇ )

ਮੇਰੇ ਨਾਲ ਭਾਵੇ ਦੋ ਖੜੇ ਨੇ ,ਮੇਰੇ ਲਈ ਬਸ ਓਹ ਬੜੇ ਨੇ ।ਮੈ ਕੀ ਲੈਣਾ ਚੁਸਤ ਚਲਾਕਾਂ ਤੋ ,ਦੇਖ ਤਰੱਕੀ ਮੇਰੀ ਜੋ ਸੜੇ ਨੇ ।ਜਨਾਨੀਆਂ ਵਾਗੂ ਮੂੰਹ ਜੋੜ ਗੱਲਾਂ ਕਰਦੇ…
ਵੈਨਕੂਵਰ ਵਿਚਾਰ ਮੰਚ ਵੱਲੋਂ ਸ਼ਾਇਰ ਰਵਿੰਦਰ ਸਹਿਰਾਅ ਅਤੇ ਹਰਦਿਆਲ ਸਿੰਘ ਚੀਮਾ ਨਾਲ ਸਾਹਿਤਕ ਮਿਲਣੀ

ਵੈਨਕੂਵਰ ਵਿਚਾਰ ਮੰਚ ਵੱਲੋਂ ਸ਼ਾਇਰ ਰਵਿੰਦਰ ਸਹਿਰਾਅ ਅਤੇ ਹਰਦਿਆਲ ਸਿੰਘ ਚੀਮਾ ਨਾਲ ਸਾਹਿਤਕ ਮਿਲਣੀ

ਸਰੀ, 4 ਅਪ੍ਰੈਲ (ਹਰਦਮ ਮਾਨ/ਵਰਲਡ ਪੰਜਾਬੀ ਟਾਈਮਜ਼) ਬੀਤੇ ਦਿਨ ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਵਿਖੇ ਵੈਨਕੂਵਰ ਵਿਚਾਰ ਮੰਚ ਵੱਲੋਂ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਤੋਂ ਆਏ ਨਾਮਵਰ ਸ਼ਾਇਰ ਰਵਿੰਦਰ ਸਹਿਰਾਅ ਅਤੇ ਸਿਆਟਲ…