Posted inਸਾਹਿਤ ਸਭਿਆਚਾਰ
ਕੈਕਟਸ
ਧਰਤੀ ਅੰਬਰ ਅਤੇ ਸਮੁੰਦਰ,ਅੰਤ-ਬੇਅੰਤੇ ਦੁਨੀਆਂ ਜਾਣੇ।ਪਰ ਧਰਤੀ ਦੀ ਕੁੱਖ ਵਿਚ ਉੱਗੇ,ਵਣ ਹਰਿਆਲੇ, ਨਦੀਆਂ-ਨਾਲੇ।ਇਨ੍ਹਾਂ ਵਿਚਲਾ ਵੇਗ,ਅਗਨ ਨੂੰ ਕੌਣ ਸੰਭਾਲੇ? ਮਾਰੂਥਲ ਵਿਚ ਜਿੱਥੇ ਕਿਧਰੇ,ਜੰਤ-ਜਨੌਰ ਵੀ ਮਰ ਮੁੱਕ ਜਾਂਦੇ।ਵਣ-ਤ੍ਰਿਣ ਸੁੱਕਦੇ,ਜਾਂਦੇ ਮੁੱਕਦੇ, ਕੌਣ ਸੰਭਾਲੇ?…