Posted inਪੰਜਾਬ
ਦਰਜਾ ਚਾਰ ਮੁਲਾਜ਼ਮਾਂ ਨੂੰ ਦੀਵਾਲੀ ‘ਤੇ 10 ਹਜ਼ਾਰ ਰੁਪਏ ਦਾ ਵਿਆਜ-ਮੁਕਤ ਐਡਵਾਂਸ ਦੇਣ ਦਾ ਫੈਸਲਾ ਪ੍ਰਸ਼ੰਸਾਯੋਗ : ਜਸਵਿੰਦਰ ਬੱਬੂ
ਕੋਟਕਪੂਰਾ, 14 ਅਕਤੂਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਪੰਜਾਬ ਸਰਕਾਰ ਵੱਲੋਂ ਚੌਥਾ ਦਰਜਾ (ਗਰੁੱਪ-ਡੀ) ਮੁਲਾਜ਼ਮਾਂ ਨੂੰ ਦੀਵਾਲੀ ਦੇ ਤਿਉਹਾਰ ਮੌਕੇ 10 ਹਜ਼ਾਰ ਰੁਪਏ ਦਾ ਵਿਆਜ-ਮੁਕਤ ਐਡਵਾਂਸ ਦੇਣ ਦੇ ਐਲਾਨ ਦਾ ਸਵਾਗਤ…