ਵਾਤਾਵਰਣ ਪੱਖੀ ਮਲਚਿੰਗ ਤਕਨੀਕ ਨਾਲ ਕਣਕ ਦੀ ਬਿਜਾਈ ਸਸਤੀ ਅਤੇ ਸੌਖਿਆਂ ਕੀਤੀ ਜਾ ਸਕਦੀ ਹੈ : ਡਾ. ਅਮਰੀਕ ਸਿੰਘ

ਖੇਤ ’ਚੋਂ ਝੋਨੇ ਦੀ ਪਰਾਲੀ ਨੂੰ ਹਟਾਏ ਬਗੈਰ ਸਰੈਡਰ ਸੀਡਰ ਨਾਲ ਕਣਕ ਦੀ ਬਿਜਾਈ ਕਰ ਕੇ ਪ੍ਰਦਰਸ਼ਿਤ ਕੀਤਾ ਮੁੱਖ ਖੇਤੀਬਾੜੀ ਅਫਸਰ ਵਲੋਂ ਡੀ.ਏ.ਪੀ. ਦੇ ਬਦਲ ਵਜੋਂ ਬਦਲਵੀਆਂ ਖਾਦਾਂ ਵਰਤਨ ਦੀ…

ਦਸਮੇਸ ਪਬਲਿਕ ਸਕੂਲ ’ਚ ਮਨਾਇਆ ਕੌਮੀ ਕੈਂਸਰ ਜਾਗਰੂਕਤਾ ਦਿਵਸ

ਕੋਟਕਪੂਰਾ, 9 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼) ਸਥਾਨਕ ਦਸਮੇਸ਼ ਪਬਲਿਕ ਸਕੂਲ ਵਿੱਚ ਕੈਂਸਰ ਪ੍ਰਤੀ ਜਾਗਰੂਕਤਾ ਮੁਹਿੰਮ ਤਹਿਤ ਸਮਾਗਮ ਕਰਵਾਇਆ ਗਿਆ। ਛੋਟੇ-ਛੋਟੇ ਬੱਚਿਆਂ ਨੇ ਤੇ ਉਹਨਾਂ ਦੇ ਅਧਿਆਪਕਾਂ ਨੇ ਲਾਲ ਰੰਗ…

ਰਾਜ ਵਿੱਚ ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨ ਲਈ 400 ਡਾਕਟਰਾਂ ਦੀ ਭਰਤੀ ਜਲਦੀ- ਡਾ. ਬਲਬੀਰ ਸਿੰਘ

ਸਿਹਤ ਵਿਭਾਗ ਦੀ ਜਾਗਰੂਕਤਾ ਕਾਰਨ ਡੇਂਗੂ ਦੇ ਮਾਮਲਿਆਂ ਵਿੱਚ ਵੱਡੀ ਪੱਧਰ ਤੇ ਕਮੀ ਆਈ ਸੂਬੇ ਵਿੱਚ ਚਾਰ ਮੈਡੀਕਲ ਕਾਲਜ ਜਲਦ ਬਣਾਏ ਜਾਣਗੇ ਸਿਹਤ ਮੰਤਰੀ ਨੇ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ…

ਪਰਿਵਾਰਕ ਰਿਸ਼ਤਿਆਂ ਦੀ ਅਹਿਮੀਅਤ ਤੇ ਸਮਾਜਿਕ ਕਦਰਾਂ ਕੀਮਤਾਂ ਦੀ ਗੱਲ ਕਰਦੀ ਫ਼ਿਲਮ ‘ਆਪਣੇ ਘਰ ਬਿਗਾਨੇ’

ਪੰਜਾਬੀ ਸਿਨੇਮਾ ਲਈ ਬਹਾਰ ਦਾ ਮੌਸਮ ਚੱਲ ਰਿਹਾ ਹੈ। ਪੰਜਾਬੀ ਫ਼ਿਲਮਾਂ ਇੱਕ ਤੋਂ ਬਾਅਦ ਇੱਕ ਆਪਾਰ ਸਫਲਤਾ ਹਾਸਲ ਕਰ ਰਹੀਆਂ ਹਨ। ਇਹ ਫਿਲਮਾਂ ਨਾ ਸਿਰਫ ਮਨੋਰੰਜਨ ਕਰ ਰਹੀਆਂ ਬਲਕਿ ਦਰਸ਼ਕਾਂ…

ਗ਼ਜ਼ਲ

ਜੀਣਾ ਮਰਨਾ ਤੇਰੇ ਨਾਲ ਜਦ ਫਿਰ ਕਿਉਂ ਜਾਵਾਂ ਹੋਰ ਕਿਤੇ।ਅਪਣੀ ਰਹਿਮਤ ਦਾ ਸਰਮਾਇਆ ਮੈਂ ਕਿਉਂ ਪਾਵਾਂ ਹੋਰ ਕਿਤੇ।ਓਧਰ ਵਖਰੇ ਯਾਰਾਨੇ ਤੇ ਏਧਰ ਵਖਰੇ ਅਫ਼ਸਾਨੇ,ਇੰਝ ਨਈਂ ਹੋਣਾ ਲੋਕਾਂ ਨੂੰ ਫਿਰ ਮੈਂ…

,,,,,,, ਕਿਰਤੀ ਦੀ ਲੁੱਟ,,,,,

ਹੱਥਾਂ ਵਿੱਚ ਪਏ ਅੱਟਣ ਸਾਡੇ, ਪੈਰਾਂਵਿੱਚ ਬਿਆਈਆਂ,ਵਿਹੜੀਂ ਸਾਡੇ ਘੁੱਪ ਹਨੇਰੇ, ਰਹਿਣਉਦਾਸੀਆਂ ਛਾਈਆਂ।ਜਿੱਤਾਂ ਸਾਨੂੰ ਨਸੀਬ ਨਾ ਹੋਈਆਂ,ਹਿੱਸੇ ਹਾਰਾਂ ਆਈਆਂ,ਕਿੰਨੇ ਦਿਨ ਤਿਉਹਾਰ ਨੇ ਲੰਘੇ, ਨਾਖੁਸ਼ੀਆਂ ਕਦੇ ਮਨਾਈਆਂ।ਲੋਟੂ ਸਾਡੀ ਕਿਰਤ ਨੂੰ ਲੁੱਟ ਕੇ,ਖਾਂਦੇ…

ਦੇਸ਼ ਵੰਡ ਵੇਲੇ ਹੋਏ ਕਤਲਾਮ ਬਾਰੇ ਰਾਮਾ ਨੰਦ ਸਾਗਰ ਦਾ ਉਰਦੂ ਨਾਵਲ” ਤੇ ਇਨਸਾਨ ਮਰ ਗਿਆ” ਪੰਜਾਬੀ ਵਿੱਚ ਛਪਣਾ ਇਤਿਹਾਸਕ ਕਾਰਜ— ਪ੍ਰੋ. ਗੁਰਭਜਨ ਸਿੰਘ ਗਿੱਲ

ਲੁਧਿਆਣਾਃ 8 ਨਵੰਬਰ (ਵਰਲਡ ਪੰਜਾਬੀ ਟਾਈਮਜ਼) ਲਾਹੌਰ ਜ਼ਿਲ੍ਹੇ ਦੇ ਪਿੰਡ “ਆਸਲ ਗੁਰੂ ਕੇ ” ਵਿੱਚ 29 ਦਸੰਬਰ 1917 ਨੂੰ ਜਨਮੇ ਉੱਘੇ ਫ਼ਿਲਮ- ਸਾਜ਼,ਰਾਮਾਇਣ ਤੇ ਹੋਰ ਅਨੇਕਾਂ ਚਰਚਿਤ ਟੀ ਵੀ ਸੀਰੀਅਲਜ਼…

|| ਸੱਚ  ਦੀ  ਲਾੜੀ ||

ਰੀਝਾਂ  ਤੇ  ਚਾਵਾਂ  ਵਾਲੀ  ਮੈਂ,ਕਲਮ  ਇੱਕ  ਘੜ੍ਹੀ  ਏ।ਜਜ਼ਬਾਤਾਂ  ਵਾਲੀ  ਸਿਆਹੀ,ਨਾਲ  ਦਵਾਤ  ਭਰੀ  ਏ।। ਸੱਚੇ  ਸੁੱਚੇ  ਹਰਫ਼ਾਂ  ਦੇ  ਨਾਲ,ਸੋਹਣੀ  ਕਲਮ  ਜੜੀ  ਏ।ਦਿਲ  ਵਾਲੇ  ਵਰਕਿਆਂ  ਨੂੰ,ਰੰਗਤ  ਸੱਚ  ਦੀ  ਚੜੀ  ਏ।। ਸੱਚ  ਲਿਖਣ …