Posted inਸਾਹਿਤ ਸਭਿਆਚਾਰ
ਲੋਕ ਨਾਚ ਤੇ ਗੀਤਕਾਰੀ ਦਾ ਸੁਮੇਲ ਸੀ ਰੰਗ ਰੰਗੀਲਾ ਵੀਰ ਸਨਮੁੱਖ ਸਿੰਘ ਆਜ਼ਾਦ
ਕੱਲ੍ਹ ਰਾਤੀਂ ਜਗਤਾਰ ਭੁੱਲਰ ਦੇ ਯੂ ਟਿਊਬ ਚੈਨਲ “ਅਕਸ”ਤੇ ਉਸ ਦੀ ਨਿੰਦਰ ਘੁਗਿਆਣਵੀ ਨਾਲ ਸਨਮੁੱਖ ਸਿੰਘ ਆਜ਼ਾਦ ਬਾਰੇ ਪੌਡਕਾਸਟ ਸੁਣੀ।ਬਹੁਤ ਚੰਗਾ ਲੱਗਾ। ਸਨਮੁੱਖ ਸਿੰਘ ਆਜ਼ਾਦ ਦੇਸ਼ ਵੰਡ ਮਗਰੋਂ ਪਾਰੋਂ ਆਏ…